
Scan For Download Our App



Scan For Download Our App
Punjab
ਪੰਜਾਬੀ-ਖਬਰਾਂ
ਮੀਡੀਆ ਲੋਕਤੰਤਰ ਦਾ ਚੌਥਾ ਥੰਮ, ਸਰਬਪੱਖੀ ਵਿਕਾਸ ਯਕੀਨੀ ਬਣਾਉਣ ਦਾ ਸੂਤਰਧਾਰ...
ਮੀਡੀਆ ਲੋਕਤੰਤਰ ਦਾ ਚੌਥਾ ਥੰਮ, ਸਰਬਪੱਖੀ ਵਿਕਾਸ ਯਕੀਨੀ ਬਣਾਉਣ ਦਾ ਸੂਤਰਧਾਰ - ਡਿਪਟੀ ਕਮਿਸ਼ਨਰ
ਬਹਾਦਰਜੀਤ ਸਿੰਘ / ਰੂਪਨਗਰ, 21 ਮਾਰਚ,2025 ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨੇ...
ਵਰਜੀਤ ਵਾਲੀਆ ਨੇ ਬਤੌਰ ਡਿਪਟੀ ਕਮਿਸ਼ਨਰ ਰੂਪਨਗਰ ਸੰਭਾਲਿਆ ਅਹੁਦਾ
ਵਰਜੀਤ ਵਾਲੀਆ ਨੇ ਬਤੌਰ ਡਿਪਟੀ ਕਮਿਸ਼ਨਰ ਰੂਪਨਗਰ ਸੰਭਾਲਿਆ ਅਹੁਦਾ
ਬਹਾਦਰਜੀਤ ਸਿੰਘ /ਰੂਪਨਗਰ, 20 ਮਾਰਚ,2025 ਵਰਜੀਤ ਵਾਲੀਆ ,ਆਈ ਏ ਐਸ ਨੇ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਵਜੋਂ ਆਪਣਾ...
ਜਸਜੀਤ ਸਿੰਘ ਦਾ ਫੌਜ ‘ਚ ਲੈਫਟੀਡੈਂਟ ਬਣਨ ਤੇ ਸੈਣੀ ਭਵਨਦੇ ਪ੍ਰਬੰਧਕਾ...
ਜਸਜੀਤ ਸਿੰਘ ਦਾ ਫੌਜ ‘ਚ ਲੈਫਟੀਡੈਂਟ ਬਣਨ ਤੇ ਸੈਣੀ ਭਵਨਦੇ ਪ੍ਰਬੰਧਕਾ ਵਲੋਂ ਸਨਮਾਨ
ਬਹਾਦਰਜੀਤ ਸਿੰਘ/ ਰੂਪਨਗਰ, 19 ਮਾਰਚ,2025 ਸੈਣੀ ਭਵਨ ਦੇ ਪ੍ਰਬੰਧਾਂ ਵਲੋਂ ਅੱਜ ਰੂਪਨਗਰ ਲਾਗੇ ਪਿੰਡ ਗੰਧੋ ਦੇਵਸਨੀਕ ਭਾਰਤੀ ਜੀਵਨ ਬੀਮਾ ਦੇ ਵਿਕਾਸ ਅਧਿਕਾਰੀ ਇੰਦਰਜੀਤ ਸਿੰਘ ਸੈਣੀ ਦੇ ਵੱਡੇ ਸਪੁੱਤਰ ਮੇਜਰ ਦਮਨਦੀਪ ਸਿੰਘਤੋਂ ਬਾਅਦ ਛੋਟੇ ਸਪੱੁਤਰ ਜਸਜੀਤ ਸਿੰਘ ਦਾ ਵੀ ਭਾਰਤੀ ਫੌਜ ਵਿੱਚ ਲੈਫਟੀਡੈਂਟ ਬਣਨ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ। ਸੈਣੀ ਭਵਨ ਦੇ ਪ੍ਰਧਾਰ ਡਾ. ਅਜਮੇਰ ਸਿੰਘਤੰਬੜ ਦੀ ਅਗਵਾਈ ਵਿੱਚ ਹੋਏ ਇਸ ਸਨਮਾਨ ਸਮਾਰੋਹ ਵਿੱਚਪ੍ਰਬੰਧਕੀ ਕਮੇਟੀ ਦੇ ਟਰੱਸਟੀਆ ਬਲਬੀਰ ਸਿੰਘ ਸੈਣੀ, ਗੁਰਮੱਖਸਿੰਘ ਸੈਣੀ, ਰਾਮ ਸਿੰਘ ਸੈਣੀ, ਰਾਜਿੰਦਰ ਸਿੰਘ ਨਨੂਆ, ਬਹਾਦਰਜੀਤ ਸਿੰਘ ਆਦਿ ਨੇ ਵਧਾਈ ਦਿੰਦੇ ਹੋਏ ਕਿਹਾ ਕਿਜਸਜੀਤ ਸਿੰਘ ਨੇ ਲੈਫਟੀਡੈਂਟ ਬਣਕੇ ਆਪਣੇ ਮਾਪਿਆ, ਸਮਾਜ, ਪਿੰਡ, ਜ਼ਿਲ੍ਹੇ ਤੇ ਪੰਜਾਬ ਦਾ ਨਾਂ ਉਚਾ ਕੀਤਾ ਹੈ ਅਤੇ ਸੈਣੀਬਰਾਦਰੀ ਦਾ ਮਾਣ ਵਧਾਇਆ ਹੈ। ਜਸਜੀਤ ਸਿੰਘ ਦੀ ਇਸਪ੍ਰਾਪਤੀ ਅਤੇ ਇੰਦਰਜੀਤ ਸਿੰਘ ਦੇ ਹੁਣ ਦੋਵੇ ਸਪੁੱਤਰਾ ਦਾਭਾਰਤੀ ਫੌਜ ਵਿੱਚ ਦੇਸ਼ ਦੇ ਸੇਵਾ ਕਰਨ...
ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਪੋਤੀ ਨਾਇਰਾ ਕਾਜਲਾ ਨੇ...
ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਪੋਤੀ ਨਾਇਰਾ ਕਾਜਲਾ ਨੇ ਇੰਡੀਆ ਬੁੱਕ ਆਫ਼ ਰਿਕਾਰਡਸ ਵਿੱਚ ਨਾਮ ਦਰਜ ਕਰਵਾ ਕਈਆਂ
ਬਹਾਦਰਜੀਤ ਸਿੰਘ/ਰੂਪਨਗਰ, 18 ਮਾਰਚ 2025 ਨਾਇਰਾ ਕਾਜਲਾ...
ਪੰਜਾਬ ਸਰਕਾਰ ਦੀਆਂ ਪਿਛਲੇ 3 ਸਾਲਾਂ ਦੇ ਦੌਰਾਨ ਬਿਜਲੀ ਖੇਤਰ ਵਿੱਚ...
ਪੰਜਾਬ ਸਰਕਾਰ ਦੀਆਂ ਪਿਛਲੇ 3 ਸਾਲਾਂ ਦੇ ਦੌਰਾਨ ਬਿਜਲੀ ਖੇਤਰ ਵਿੱਚ ਪ੍ਰਾਪਤੀਆਂ-ਮਨਮੋਹਨ ਸਿੰਘ
ਮਨਮੋਹਨ ਸਿੰਘ/ ਮਾਰਚ 16,2025 ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਬੀਤੇ ਕਲ 15 ਮਾਰਚ ਨੂੰ ਮੁੱਖ ਮੰਤਰੀ ਦੇ ਕਾਰਜਕਾਲ ਦੇ 3 ਸਾਲ ਪੂਰੇ...
ਖ਼ਾਲਸਾਈ ਸ਼ਾਨ ਤੇ ਜਾਹੋ-ਜਲਾਲ ਨਾਲ ਸੰਪੰਨ ਹੋਏ ਹੋਲਾ ਮਹੱਲਾ; ਵਿਸਾਖੀ ਨੂੰ...
ਖ਼ਾਲਸਾਈ ਸ਼ਾਨ ਤੇ ਜਾਹੋ-ਜਲਾਲ ਨਾਲ ਸੰਪੰਨ ਹੋਏ ਹੋਲਾ ਮਹੱਲਾ; ਵਿਸਾਖੀ ਨੂੰ ਗ਼ਰੀਬ ਸਿੱਖਾਂ ਦੇ ਘਰ ਤੋਂ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਾਂਗੇ- ਜਥੇਦਾਰ ਗੜਗੱਜ
ਬਹਾਦਰਜੀਤ ਸਿੰਘ/ ਸ੍ਰੀ...
Transfer
Videos
Education
Health
India
Others

Jog Your Memory
Former President of India who as CM took pledge to keep...
Former President of India who as CM took pledge to keep his son away from his official work, remembered on his death anniversary
Kanwar Inder...
CM dedicated first cooperative sugar mill in the state producing refined...
CM dedicated first cooperative sugar mill in the state producing refined sugar to the people of Punjab
Kanwar Inder Singh/ royalpatiala.in News/ December 6,2024 Punjab Chief...