
Scan For Download Our App



Scan For Download Our App
Punjab
ਪੰਜਾਬੀ-ਖਬਰਾਂ
ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ...
ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨਾਲ ਕੀਤੀ ਮੁਲਾਕਾਤ
ਬਹਾਦਰਜੀਤ ਸਿੰਘ / ਰੂਪਨਗਰ,23 ਮਾਰਚ,2025
ਭਾਜਪਾ ਦੇ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ...
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ 41ਵੇਂ ਸਾਲਾਨਾ ਸੈਣੀ ਸੰਮੇਲਨ ਦੇ ਹੋਣਗੇ...
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ 41ਵੇਂ ਸਾਲਾਨਾ ਸੈਣੀ ਸੰਮੇਲਨ ਦੇ ਹੋਣਗੇ ਮੁੱਖ ਮਹਿਮਾਨ
ਬਹਾਦਰਜੀਤ ਸਿੰਘ, ਰੂਪਨਗਰ, 22 ਮਾਰਚ,2025 ਪੰਜਾਬ ਦੇ ਮਾਲ,ਪੂਨਰਵਾਸ,ਆਫਤ ਪ੍ਰਬੰਧਨ, ਜਲ ਸਪਲਾਈ ਤੇਸੈਨੀਟੇਸ਼ਨ ਅਤੇ ਮਕਾਨ ਉਸਾਰੀ...
ਪਟਿਆਲਾ ਮੀਡੀਆ ਕਲੱਬ ਵੱਲੋਂ ਕਰਨਲ ਬਾਠ ਦੇ ਮਾਮਲੇ ’ਤੇ ਧਰਨੇ ’ਚ...
ਪਟਿਆਲਾ ਮੀਡੀਆ ਕਲੱਬ ਵੱਲੋਂ ਕਰਨਲ ਬਾਠ ਦੇ ਮਾਮਲੇ ’ਤੇ ਧਰਨੇ ’ਚ ਮੀਡੀਆ ਨਾਲ ਬਦਸਲੂਕੀ ਦੀ ਸਖ਼ਤ ਨਿਖੇਧੀ
ਪਟਿਆਲਾ, 22 ਮਾਰਚ,2025: ਪਟਿਆਲਾ ਮੀਡੀਆ ਕਲੱਬ ਨੇ ਕਰਨਲ ਪੁਸ਼ਪਿੰਦਰ...
ਮੀਡੀਆ ਲੋਕਤੰਤਰ ਦਾ ਚੌਥਾ ਥੰਮ, ਸਰਬਪੱਖੀ ਵਿਕਾਸ ਯਕੀਨੀ ਬਣਾਉਣ ਦਾ ਸੂਤਰਧਾਰ...
ਮੀਡੀਆ ਲੋਕਤੰਤਰ ਦਾ ਚੌਥਾ ਥੰਮ, ਸਰਬਪੱਖੀ ਵਿਕਾਸ ਯਕੀਨੀ ਬਣਾਉਣ ਦਾ ਸੂਤਰਧਾਰ - ਡਿਪਟੀ ਕਮਿਸ਼ਨਰ
ਬਹਾਦਰਜੀਤ ਸਿੰਘ / ਰੂਪਨਗਰ, 21 ਮਾਰਚ,2025 ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨੇ...
ਵਰਜੀਤ ਵਾਲੀਆ ਨੇ ਬਤੌਰ ਡਿਪਟੀ ਕਮਿਸ਼ਨਰ ਰੂਪਨਗਰ ਸੰਭਾਲਿਆ ਅਹੁਦਾ
ਵਰਜੀਤ ਵਾਲੀਆ ਨੇ ਬਤੌਰ ਡਿਪਟੀ ਕਮਿਸ਼ਨਰ ਰੂਪਨਗਰ ਸੰਭਾਲਿਆ ਅਹੁਦਾ
ਬਹਾਦਰਜੀਤ ਸਿੰਘ /ਰੂਪਨਗਰ, 20 ਮਾਰਚ,2025 ਵਰਜੀਤ ਵਾਲੀਆ ,ਆਈ ਏ ਐਸ ਨੇ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਵਜੋਂ ਆਪਣਾ...
ਜਸਜੀਤ ਸਿੰਘ ਦਾ ਫੌਜ ‘ਚ ਲੈਫਟੀਡੈਂਟ ਬਣਨ ਤੇ ਸੈਣੀ ਭਵਨਦੇ ਪ੍ਰਬੰਧਕਾ...
ਜਸਜੀਤ ਸਿੰਘ ਦਾ ਫੌਜ ‘ਚ ਲੈਫਟੀਡੈਂਟ ਬਣਨ ਤੇ ਸੈਣੀ ਭਵਨਦੇ ਪ੍ਰਬੰਧਕਾ ਵਲੋਂ ਸਨਮਾਨ
ਬਹਾਦਰਜੀਤ ਸਿੰਘ/ ਰੂਪਨਗਰ, 19 ਮਾਰਚ,2025 ਸੈਣੀ ਭਵਨ ਦੇ ਪ੍ਰਬੰਧਾਂ ਵਲੋਂ ਅੱਜ ਰੂਪਨਗਰ ਲਾਗੇ ਪਿੰਡ ਗੰਧੋ ਦੇਵਸਨੀਕ ਭਾਰਤੀ ਜੀਵਨ ਬੀਮਾ ਦੇ ਵਿਕਾਸ ਅਧਿਕਾਰੀ ਇੰਦਰਜੀਤ ਸਿੰਘ ਸੈਣੀ ਦੇ ਵੱਡੇ ਸਪੁੱਤਰ ਮੇਜਰ ਦਮਨਦੀਪ ਸਿੰਘਤੋਂ ਬਾਅਦ ਛੋਟੇ ਸਪੱੁਤਰ ਜਸਜੀਤ ਸਿੰਘ ਦਾ ਵੀ ਭਾਰਤੀ ਫੌਜ ਵਿੱਚ ਲੈਫਟੀਡੈਂਟ ਬਣਨ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ। ਸੈਣੀ ਭਵਨ ਦੇ ਪ੍ਰਧਾਰ ਡਾ. ਅਜਮੇਰ ਸਿੰਘਤੰਬੜ ਦੀ ਅਗਵਾਈ ਵਿੱਚ ਹੋਏ ਇਸ ਸਨਮਾਨ ਸਮਾਰੋਹ ਵਿੱਚਪ੍ਰਬੰਧਕੀ ਕਮੇਟੀ ਦੇ ਟਰੱਸਟੀਆ ਬਲਬੀਰ ਸਿੰਘ ਸੈਣੀ, ਗੁਰਮੱਖਸਿੰਘ ਸੈਣੀ, ਰਾਮ ਸਿੰਘ ਸੈਣੀ, ਰਾਜਿੰਦਰ ਸਿੰਘ ਨਨੂਆ, ਬਹਾਦਰਜੀਤ ਸਿੰਘ ਆਦਿ ਨੇ ਵਧਾਈ ਦਿੰਦੇ ਹੋਏ ਕਿਹਾ ਕਿਜਸਜੀਤ ਸਿੰਘ ਨੇ ਲੈਫਟੀਡੈਂਟ ਬਣਕੇ ਆਪਣੇ ਮਾਪਿਆ, ਸਮਾਜ, ਪਿੰਡ, ਜ਼ਿਲ੍ਹੇ ਤੇ ਪੰਜਾਬ ਦਾ ਨਾਂ ਉਚਾ ਕੀਤਾ ਹੈ ਅਤੇ ਸੈਣੀਬਰਾਦਰੀ ਦਾ ਮਾਣ ਵਧਾਇਆ ਹੈ। ਜਸਜੀਤ ਸਿੰਘ ਦੀ ਇਸਪ੍ਰਾਪਤੀ ਅਤੇ ਇੰਦਰਜੀਤ ਸਿੰਘ ਦੇ ਹੁਣ ਦੋਵੇ ਸਪੁੱਤਰਾ ਦਾਭਾਰਤੀ ਫੌਜ ਵਿੱਚ ਦੇਸ਼ ਦੇ ਸੇਵਾ ਕਰਨ...
Transfer
Videos
Education
Health
India
Others

Jog Your Memory
Magazine released, Scholarships distributed at Modi College
Magazine released, Scholarships distributed at Modi College
Gurpreet kaur/ royalpatiala.in/ Patiala M M Modi College, Patiala today organized a function to release its annual college magazine...
PSPCL’s move against power theft bore fruits; Rs 16.02 lacs fine...
PSPCL’s move against power theft bore fruits; Rs 16.02 lacs fine collected from Faridkot circle
Kanwar Inder Singh/ royalpatiala.in/ Patiala Punjab State Power Corporation Limited is achieving great success in massive...