Homeਪੰਜਾਬੀ ਖਬਰਾਂਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ

ਬਹਾਦਰਜੀਤ ਸਿੰਘ/ਚਮਕੌਰ ਸਾਹਿਬ ,29 ਜੁਲਾਈ,2022

ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।  ਜਿੱਥੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਜਾਣ ਕੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਪਿੰਡ ਲਖੀਮਪੁਰ, ਬੱਲਮਗੜ੍ਹ ਮੰਡਵਾੜਾ, ਚੈੜੀਆਂ, ਬ੍ਰਾਹਮਣ ਮਾਜਰਾ ਤੇ ਕੱਕਰਾਲੀ ਵਿੱਚ ਕੀਤੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ਦਾ ਮਕਸਦ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਵਿਕਾਸ ਲਈ ਲੋੜਾਂ ਦਾ ਪਤਾ ਕਰਨਾ ਹੈ, ਤਾਂ ਜੋ ਇਲਾਕੇ ਦੀ ਤਰੱਕੀ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾ ਸਕੇ।  ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੇ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ ਆਪਣੇ ਸੰਸਦੀ ਕੋਟੇ ਵਿੱਚੋਂ ਗ੍ਰਾਂਟ ਦਿੱਤੀਆਂ ਹੈ, ਜੋ ਕ੍ਰਮ ਭਵਿੱਖ ਵਿੱਚ ਵੀ ਜਾਰੀ ਰਹੇਗਾ।

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ

ਮੀਟਿੰਗਾਂ ਦੌਰਾਨ ਹੋਰਨਾਂ ਤੋਂ ਇਲਾਵਾ ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੇੜੀਆਂ, ਨਿਰਵੈਰ ਸਿੰਘ ਬਿੱਲਾ ਭੂਰੜੇ, ਲਖਵੰਤ ਸਿੰਘ ਹਿਰਦਾਪੁਰ, ਸੁਖਵਿੰਦਰ ਸਿੰਘ ਬਿੰਦਰਖ, ਸਰਪੰਚ ਬਲਵਿੰਦਰ ਸਿੰਘ ਅਟੱਲ ਗੜ੍ਹ, ਸਰਪੰਚ ਰਣਜੋਧ ਸਿੰਘ ਕਿਸ਼ਨਪੁਰਾ, ਸਰਪੰਚ ਹਰਦੀਪ ਸਿੰਘ ਲੋਹਾਰੀ, ਸਰਪੰਚ ਹਰਵਿੰਦਰ ਸਿੰਘ ਬੱਬੂ ਕਲਾਲ ਮਾਜਰਾ, ਅਜੀਤ ਸਿੰਘ ਬਾੜਾ’, ਸਰਪੰਚ ਜਸਵੀਰ ਕੌਰ ਬਾੜਾ, ਸਰਪੰਚ ਹਰਜਿੰਦਰ ਸਿੰਘ ਬੰਨ ਮਾਜਰਾ, ਸਰਪੰਚ ਕੁਲਵੰਤ ਕੌਰ ਚੈੜੀਆਂ, ਸਾਬਕਾ ਸਰਪੰਚ ਬਲਵਿੰਦਰ ਸਿੰਘ ਭਿਉਰਾ, ਸਾਬਕਾ ਸਰਪੰਚ ਮਨਮੋਹਨ ਸਿੰਘ ਚੈੜੀਆਂ, ਹਰਬੰਸ ਸਿੰਘ ਬੰਨ ਮਾਜਰਾ, ਸੁਰਮੁੱਖ ਸਿੰਘ ਲੰਬੜਦਾਰ ਚਟੌਲੀ, ਪ੍ਰਧਾਨ ਮਲਕੀਤ ਸਿੰਘ ਬੰਨ ਮਾਜਰਾ, ਪ੍ਰਧਾਨ ਮਲਕੀਤ ਸਿੰਘ ਬੰਨ ਮਾਜਰਾ, ਗੁਰਜੀਤ ਸਿੰਘ ਬੱਣ ਮਾਜਰਾ ਆਦਿ ਹਾਜ਼ਰ ਸਨ | ਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।  ਜਿੱਥੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਜਾਣ ਕੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਪਿੰਡ ਲਖੀਮਪੁਰ, ਬੱਲਮਗੜ੍ਹ ਮੰਡਵਾੜਾ, ਚੈੜੀਆਂ, ਬ੍ਰਾਹਮਣ ਮਾਜਰਾ ਤੇ ਕੱਕਰਾਲੀ ਵਿੱਚ ਕੀਤੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ਦਾ ਮਕਸਦ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਵਿਕਾਸ ਲਈ ਲੋੜਾਂ ਦਾ ਪਤਾ ਕਰਨਾ ਹੈ, ਤਾਂ ਜੋ ਇਲਾਕੇ ਦੀ ਤਰੱਕੀ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾ ਸਕੇ।  ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੇ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ ਆਪਣੇ ਸੰਸਦੀ ਕੋਟੇ ਵਿੱਚੋਂ ਗ੍ਰਾਂਟ ਦਿੱਤੀਆਂ ਹੈ, ਜੋ ਕ੍ਰਮ ਭਵਿੱਖ ਵਿੱਚ ਵੀ ਜਾਰੀ ਰਹੇਗਾ।

ਮੀਟਿੰਗਾਂ ਦੌਰਾਨ ਹੋਰਨਾਂ ਤੋਂ ਇਲਾਵਾ ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੇੜੀਆਂ, ਨਿਰਵੈਰ ਸਿੰਘ ਬਿੱਲਾ ਭੂਰੜੇ, ਲਖਵੰਤ ਸਿੰਘ ਹਿਰਦਾਪੁਰ, ਸੁਖਵਿੰਦਰ ਸਿੰਘ ਬਿੰਦਰਖ, ਸਰਪੰਚ ਬਲਵਿੰਦਰ ਸਿੰਘ ਅਟੱਲ ਗੜ੍ਹ, ਸਰਪੰਚ ਰਣਜੋਧ ਸਿੰਘ ਕਿਸ਼ਨਪੁਰਾ, ਸਰਪੰਚ ਹਰਦੀਪ ਸਿੰਘ ਲੋਹਾਰੀ, ਸਰਪੰਚ ਹਰਵਿੰਦਰ ਸਿੰਘ ਬੱਬੂ ਕਲਾਲ ਮਾਜਰਾ, ਅਜੀਤ ਸਿੰਘ ਬਾੜਾ’, ਸਰਪੰਚ ਜਸਵੀਰ ਕੌਰ ਬਾੜਾ, ਸਰਪੰਚ ਹਰਜਿੰਦਰ ਸਿੰਘ ਬੰਨ ਮਾਜਰਾ, ਸਰਪੰਚ ਕੁਲਵੰਤ ਕੌਰ ਚੈੜੀਆਂ, ਸਾਬਕਾ ਸਰਪੰਚ ਬਲਵਿੰਦਰ ਸਿੰਘ ਭਿਉਰਾ, ਸਾਬਕਾ ਸਰਪੰਚ ਮਨਮੋਹਨ ਸਿੰਘ ਚੈੜੀਆਂ, ਹਰਬੰਸ ਸਿੰਘ ਬੰਨ ਮਾਜਰਾ, ਸੁਰਮੁੱਖ ਸਿੰਘ ਲੰਬੜਦਾਰ ਚਟੌਲੀ, ਪ੍ਰਧਾਨ ਮਲਕੀਤ ਸਿੰਘ ਬੰਨ ਮਾਜਰਾ, ਪ੍ਰਧਾਨ ਮਲਕੀਤ ਸਿੰਘ ਬੰਨ ਮਾਜਰਾ, ਗੁਰਜੀਤ ਸਿੰਘ ਬੱਣ ਮਾਜਰਾ ਆਦਿ ਹਾਜ਼ਰ ਸਨ |

LATEST ARTICLES

Most Popular

Google Play Store