ਅੱਜ ਪਟਿਆਲਾ ਦੇ ਸ਼ਹਿਰ ਦੇ ਖੇਤਰ ਸਮੇਤ ਕਈ ਹਿੱਸਿਆਂ ਵਿੱਚ ਬਿਜਲੀ ਬੰਦ ਸੰਬੰਧੀ ਜਾਣਕਾਰੀ

307

ਅੱਜ ਪਟਿਆਲਾ ਦੇ ਸ਼ਹਿਰ ਦੇ ਖੇਤਰ ਸਮੇਤ ਕਈ ਹਿੱਸਿਆਂ ਵਿੱਚ ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 18-11-2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ ਪਟਿਆਲ਼ਾ ਗਰਿੱਡ ਸ/ਸ ਤੇ ਸ਼ਟਡਾਊਨ ਹੋਣ ਕਾਰਨ ਇਸ ਅਧੀਨ ਚਲਦੇ 11ਕੇ.ਵੀ. ਅਨਾਰਦਾਨਾ ਫੀਡਰ ਦੇ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਧਰਮਪੁਰਾ ਬਾਜਾਰ, ਅਦਾਲਤ ਬਾਜਾਰ,ਬਗੀਚੀ ਮੰਗਲ ਦਾਸ, ਕਸ਼ਮੀਰੀਆ ਟੋਬਾ, ਧਬਲਾਨੀਆ ਸਟਰੀਟ,ਚਾਹ ਮੁਗਲਾ ਮੁਹੱਲਾ, ਤਖੀਆ ਰਹੀਮਸ਼ਾਹ, ਸੁਖਦਾਸਪੁਰਾ ਮੁਹੱਲਾ,ਬੀ ਟੈਂਕ, ਪੁਰਾਣਾ ਲਾਲ ਬਾਗ ਅਦਿ ਦੀ ਬਿਜਲੀ ਸਪਲਾਈ ਮਿਤੀ 18-11-2023 ਨੂੰ ਸਵੇਰੇ 09.00 ਵਜੇ ਤੋਂ ਸ਼ਾਮ 06.00 ਵਜੇ ਤੱਕ (9 ਘੰਟੇ) ਬੰਦ ਰਹੇਗੀ ਜੀ।

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ ਸਨੋਰੀ ਅੱਡਾ ਗਰਿੱਡ ਸ/ਸ ਤੋਂ ਚਲਦੇ 11ਕੇ.ਵੀ. ਤੇਜ ਬਾਗ ਕਲੋਨੀ ਫੀਡਰ, 11 ਕੇ.ਵੀ. ਕਿਲ੍ਹਾ ਚੋਂਕ ਫੀਡਰ ਗ੍ਰਿਡ ਦੀ ਜਰੂਰੀ ਮੈਨਟੀਨੈਂਸ ਕਰਨ ਲਈ ਇਸ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਸਨੌਰੀ ਅੱਡਾ, ਜੱਟਾਂ ਵਾਲਾ ਚੌਂਤਰਾ, ਪੁਰਾਣੀ ਅਨਾਜ ਮੰਡੀ, ਮਾਰਕਲ ਕਲੋਨੀ, ਰੰਗੇ ਸਾਹ ਕਲੋਨੀ, ਵੱਡਾ ਰਾਈ ਮਾਜਰਾਂ, ਤੇਜ ਬਾਗ ਕਲੌਨੀ, ਮੌਤਾ ਸਿੰਘ ਨਗਰ, ਵੀਰ ਸਿੰਘ ਧੀਰ ਸਿੰਘ ਕਲੌਨੀ, ਮਾਲਵਾ ਕਲੌਨੀ, ਜੱਟਾ ਵਾਲਾ ਚੋਂਤਰਾ ਸ਼ੀਤਲਾ ਮਾਤਾ ਮੰਦਰ, ਮੌਰਾਵਾਲੀ ਗਲੀ, ਸੁਈਗਰਾਂ ਮੁੱਹਲਾ, ਖਗਦੀਆਂ ਵਾਲੀ ਗਲੀ, ਛੱਤਾ ਨਾਨੂ ਮੱਲ,ਗੁਰੂ ਨਾਨਕ ਗਲੀ, ਕ੍ਰਿਸ਼ਨਾਂ ਗਲੀ, ਸਨੌਰੀ ਗੇਟ, ਗੁੜ ਮੰਡੀ, ਢੱਕ ਬਜਾਰ, ਕਿਲਾਂ ਚੌਂਕ ਸਾਰਾ, ਚੂੜੀਆਂ ਵਾਲਾ ਬਜਾਰ, ਸਦਰ ਬਜਾਰ, ਪੁਰਾਣੀ ਸਬਜੀ ਮੰਡੀ, ਮੀਨੀ ਮਾਰਕਿਟ A ਟੈਂਕ, ਡੂੰਮਾ ਵਾਲੀ ਗਲੀ, ਖੱਦਰ ਭੰਡਾਰ ਚੌਂਕ ਸਾਰਾ, ਭਿੰਡੀਆਂ ਵਾਲੀ ਤੇ ਦੇਸ ਰਾਜ ਗਲੀ, ਜੰਡ ਗਲੀ, ਸਰਹਿੰਦੀ ਬਜਾਰ, ਅਚਾਰ ਬਜਾਰ, ਰੂਪ ਚੰਦ ਮੁੱਹਲਾ, ਦਰਸ਼ਨੀ ਗੇਟ ਤੋਂ ਲੈ ਕੇ ਸੀਤਲਾ ਮਾਤਾ ਮੰਦਰ ਤੱਕ ਸਾਰਾ ਰੋਡ ਅਦਿ ਦੀ ਬਿਜਲੀ ਸਪਲਾਈ ਮਿਤੀ 18-11-2023 ਨੂੰ ਸਵੇਰੇ 09.00 ਵਜੇ ਤੋਂ ਸ਼ਾਮ 05.00 ਵਜੇ ਤੱਕ ਬੰਦ ਰਹੇਗੀ ਜੀ।

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।

ਅੱਜ ਪਟਿਆਲਾ ਦੇ ਸ਼ਹਿਰ ਦੇ ਖੇਤਰ ਸਮੇਤ ਕਈ ਹਿੱਸਿਆਂ ਵਿੱਚ ਬਿਜਲੀ ਬੰਦ ਸੰਬੰਧੀ ਜਾਣਕਾਰੀ
Power cut

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਵਿਖੇ ਜ਼ਰੂਰੀ ਮੁਰੰਮਤ ਲਈ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ.ਵੀ. ਗੁਰਬਖਸ਼ ਕਲੋਨੀ ਫੀਡਰ,11 ਕੇ.ਵੀ. ਗੁਰਬਖਸ਼ ਕਾਲੋਨੀ ਨਵੀ, 11 ਕੇ.ਵੀ. ਵਿਰਕ ਕਾਲੋਨੀ, 11 ਕੇ.ਵੀ. ਗੁਰੂ ਨਾਨਕ ਨਗਰ, 11 ਕੇ.ਵੀ. ਗਰਿਡ ਕਾਲੋਨੀ, 11 ਕੇ.ਵੀ. ਹੀਰਾ ਬਾਗ਼, 11 ਕੇ.ਵੀ. ਐੱਸ.ਐੱਸ.ਟੀ. ਨਗਰ, 11 ਕੇ.ਵੀ. ਜਗਦੀਸ਼ ਕਾਲੋਨੀ, 11 ਕੇ.ਵੀ. ਰਾਈ ਮਾਜਰਾ, 11 ਕੇ.ਵੀ. ਨਹਿਰੂ ਪਾਰਕ ਫੀਡਰ, 11 ਕੇ.ਵੀ. ਵਿਕਾਸ ਕਾਲੋਨੀ, 11 ਕੇ.ਵੀ. ਰਾਜਪੁਰਾ ਕਾਲੋਨੀ, 11 ਕੇ.ਵੀ. ਓਮੈਕ੍ਸ ਮਾਲ ਫੀਡਰ, 11 ਕੇ.ਵੀ. ਸ਼ੇਰਾਂਵਾਲਾ ਗੇਟ, 11ਕੇ.ਵੀ. ਲੋਅਰ ਮਾਲ ਫੀਡਰ,11 ਕੇ.ਵੀ ਭੁਪਿੰਦਰ ਰੋਡ ਫ਼ੀਡਰਾਂ ਤੋਂ ਚਲਦੇ ਏਰੀਆ ਜਿਵੇਂ ਕਿ ਤਫ਼ਾਜ਼ਲਪੁਰਾ, ਗੁਰੂ ਨਾਨਕ ਨਗਰ, ਗੁਰਬਖਸ਼ ਕਾਲੋਨੀ, ਜਗਤਾਰ ਨਗਰ, ਬਾਜਵਾ ਕਾਲੋਨੀ, ਵਿਰਕ ਕਾਲੋਨੀ, ਪਟਿਆਲਾ ਹਾਇਟਸ, ਜੁਝਾਰ ਨਗਰ, 66 ਕੇ.ਵੀ. ਗਰਿੱਡ ਕਾਲੋਨੀ, ਸੰਨੀ ਇਨਕਲੇਵ, ਰਾਮ ਨਗਰ, ਨਿਊ ਬਿਸ਼ਨ ਨਗਰ, ਪੁਰਾਣਾ ਬਿਸ਼ਨ ਨਗਰ, ਐੱਸ.ਐੱਸ.ਟੀ. ਨਗਰ, ਪੋਲਟੈਕਨਿੱਕ ਕਾਲਜ, ਸੁੰਦਰ ਨਗਰ, ਬੀ.ਐੱਸ.ਐੱਨ.ਐੱਲ. ਕੁਆਟਰ, ਐੱਸ.ਐੱਸ.ਟੀ. ਕੰਪਲੇਕ੍ਸ, ਟਰੈਕਟਰ ਮਾਰਕੀਟ, ਟਰੱਕ ਯੂਨੀਅਨ, ਚੜ੍ਹਦੀਕਲਾ ਟਾਈਮ ਟੀ.ਵੀ., ਜਗਦੀਸ਼ ਕਾਲੋਨੀ, ਮਥੁਰਾ ਕਾਲੋਨੀ, ਰੋਜ਼ ਕਾਲੋਨੀ, ਪਵਿੱਤਰ ਇਨਕਲੇਵ, ਵਿਕਾਸ ਕਾਲੋਨੀ, ਰਾਜਪੁਰਾ ਕਾਲੋਨੀ, ਨਹਿਰੂ ਪਾਰਕ, ਸਵਰਨ ਵਿਹਾਰ, ਆਰੀਆ ਸਮਾਜ, ਨਾਮਦਾਰਖਾਂ ਰੋਡ, ਸਰਹੰਦੀ ਬਾਜ਼ਾਰ, ਲਾਹੌਰੀ ਗੇਟ, ਪ੍ਰੈਸ ਰੋਡ, ਸਰਹੰਦੀ ਗੇਟ, ਸਫਾਬਾਦੀ ਗੇਟ, ਡੋਗਰਾ ਮੋਹੱਲਾ, ਅਰੋੜਾ ਮੋਹੱਲਾ,ਪੁਰਾਣਾ ਗੱਡਾ ਖਾਨਾ, ਓਮੈਕ੍ਸ ਮਾਲ, ਲਹਿਲ ਕਾਲੋਨੀ, ਰਾਜਬਾਹਾ ਰੋਡ, ਸ਼ੇਰਵਾਲਾ ਗੇਟ, ਸ਼ੇਰ-ਏ-ਪੰਜਾਬ ਮਾਰਕੀਟ, ਗਾਂਧੀ ਨਗਰ, ਲਾਹੌਰੀ ਗੇਟ, ਲੱਕੜ ਮੰਡੀ, ਗਊਸ਼ਾਲਾ ਰੋਡ, ਤਵਕਲੀ ਮੋੜ, ਆਯੁਰਵੈਦਿਕ ਹਸਪਤਾਲ, ਇੰਦਰਾ ਮਾਰਕੀਟ ਆਦਿ ਦੀ ਬਿਜਲੀ ਸਪਲਾਈ ਮਿਤੀ 18-11-2023 ਨੂੰ ਸਵੇਰੇ 09:00 ਵਜੇ ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਬੰਦ ਰਹੇਗੀ ।