ਐਸ.ਡੀ.ਐਮ ਨੇ ਮੇਲਾ ਮਾਘੀ ਦੀਆਂ ਤਿਆਰੀਆਂ ਸਬੰਧੀ ਲਿਆ ਜਾਇਜਾ

254

ਐਸ.ਡੀ.ਐਮ ਨੇ ਮੇਲਾ ਮਾਘੀ ਦੀਆਂ ਤਿਆਰੀਆਂ ਸਬੰਧੀ ਲਿਆ ਜਾਇਜਾ

ਸ੍ਰੀ  ਮੁਕਤਸਰ  ਸਾਹਿਬ  16 ਦਸੰਬਰ
ਐਸ.ਡੀ.ਐਮ ਨੇ ਮੇਲਾ ਮਾਘੀ ਦੀਆਂ ਤਿਆਰੀਆਂ ਸਬੰਧੀ ਲਿਆ ਜਾਇਜਾ I ਸਵਰਨਜੀਤ ਕੌਰ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਮਾਘੀ ਮੇਲੇ ਦੌਰਾਨ ਬਾਹਰ ਤੋਂ ਆਉਣ ਵਾਲੀਆਂ ਸੰਗਤਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਲੋਟ ਰੋਡ, ਗੁਰੂਦੁਆਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਅਤੇ ਸਥਾਨਕ ਬੱਸ ਸਟੈਡ  ਦਾ ਦੌਰਾ ਕੀਤਾ ਅਤੇ ਸ਼ਹਿਰ ਦੀ ਸਥਿਤੀ ਦਾ ਜਾਇਜਾ ਲਿਆ ।

ਐਸ.ਡੀ.ਐਮ ਨੇ ਮੇਲਾ ਮਾਘੀ ਦੀਆਂ ਤਿਆਰੀਆਂ ਸਬੰਧੀ ਲਿਆ ਜਾਇਜਾ
ਇਸ ਮੌਕੇ ਉਹਨਾਂ  ਸਬੰਧਿਤ ਵਿਭਾਗ ਨੂੰ ਸੀਵਰੇਜ ਪਾਈਪਾਂ ਦੀ ਸਫਾਈ ਕਰਨ, ਟੁੱਟੀ ਸੜਕਾਂ ਦੀ ਮੁਰੰਮਤ ਕਰਨ, ਸ਼ਰਧਾਲੂਆਂ ਲਈ ਸਾਫ ਸੁਥਰਾ ਪਾਣੀ ਦੇ ਪ੍ਰਬੰਧ ਕਰਨ, ਮੇਲੇ ਦੌਰਾਨ ਸਫਾਈ ਦਾ ਪ੍ਰਬੰਧ ਕਰਨ ਅਤੇ ਆਰਜੀ ਬੱਸ ਸਟੈਡ ਬਨਉਣ ਲਈ ਉਹਨਾਂ ਜਨ ਸਿਹਤ, ਮੰਡੀ ਬੋਰਡ, ਨਗਰ ਕੌਸਲ ਅਤੇ ਜਨਰਲ ਮੈਨੇਜਰ ਨੂੰ ਜਰੂਰੀ ਆਦੇਸ਼ ਜਾਰੀ ਕੀਤੇ।