ਕਰੋਨਾ ਅੱਪਡੇਟ-ਪਟਿਆਲਾ ਜਿਲ੍ਹੇ ਵਿੱਚ ਹਾਲਾਤ ਵਿਗੜਦੇ ਜਾ ਰਹੇ; 10 ਤੋਂ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਸ਼ੁਰੂ

ਕਰੋਨਾ ਅੱਪਡੇਟ-ਪਟਿਆਲਾ ਜਿਲ੍ਹੇ ਵਿੱਚ ਹਾਲਾਤ ਵਿਗੜਦੇ ਜਾ ਰਹੇ; 10 ਤੋਂ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਸ਼ੁਰੂ ਪਟਿਆਲਾ 07 ਜਨਵਰੀ (       ) ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਨੇ ਦੱਸਿਆ ਕਿ  ਅੱਜ ਜਿਲੇ ਵਿੱਚ ਪ੍ਰਾਪਤ 2548  ਕੋਵਿਡ ਰਿਪੋਰਟਾਂ ਵਿਚੋਂ 831 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 656, ਸਮਾਣਾ 14, ਨਾਭਾ 35, ਰਾਜਪੁਰਾ 25, ਬਲਾਕ ਭਾਦਸੋਂ ਤੋਂ 16,ਬਲਾਕ ਕੋਲੀ 24, ਬਲਾਕ ਕਾਲੋਮਾਜਰਾ 19 ਬਲਾਕ ਹਰਪਾਲਪੁਰ 15, ਬਲਾਕ ਸ਼ੁਤਰਾਣਾਂ 08 ਅਤੇ ਬਲਾਕ ਦੁਧਨਸਾਧਾਂ ਨਾਲ 19 ਕੇਸ ਸਬੰਧਤ ਹਨ। ਜਿਸ ਨਾਲ ਜਿਲੇ੍ਹ ਵਿੱਚ ਕੋਵਿਡ ਪੋਜਟਿਵ … Continue reading ਕਰੋਨਾ ਅੱਪਡੇਟ-ਪਟਿਆਲਾ ਜਿਲ੍ਹੇ ਵਿੱਚ ਹਾਲਾਤ ਵਿਗੜਦੇ ਜਾ ਰਹੇ; 10 ਤੋਂ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਸ਼ੁਰੂ