ਕਾਂਗਰਸ ਭਵਨ ਰੂਪਨਗਰ ਵਿਖੇ ਗਣਤੰਤਰ ਦਿਵਸ ਮਨਾਇਆ
ਬਹਾਦਰਜੀਤ ਸਿੰਘ / ਰੂਪਨਗਰ, 26 ਜਨਵਰੀ, 2023
ਅੱਜ ਜਿਲ੍ਹਾ ਕਾਂਗਰਸ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਵਲੋ ਗਣਤੰਤਰ ਦਿਵਸ ਦੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ । ਇਸ ਮੌਕੇ ਸਮੂਹ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਆਗੂ ਅਤੇ ਵਰਕਰ ਹਾਜਰ ਸਨ ਇਸ ਮੌਕੇ ਪ੍ਰਧਾਨ ਜ਼ੈਲਦਰ ਚੈੜੀਆਂ ਨੇ ਵਰਕਰਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕੀ ਸਾਡਾ ਸਵਿਧਾਨ ਬਹੁਤ ਕੁਰਬਾਨੀਆਂ ਤੋ ਬਾਅਦ ਮਿਲਿਆ ਹੈ ਅਤੇ ਹਰ ਭਾਰਤ ਵਾਸੀ ਦੇ ਲਈ ਇਹ ਦਿਨ ਬਹੁਤ ਫ਼ਕਰ ਭਰਿਆ ਹੈ ਸਾਡੇ ਸੰਵਿਧਾਨ ਵਿੱਚ ਹਰੇਕ ਧਰਮ, ਜਾਤ ਅਤੇ ਹਰ ਨਾਗਰਿਕ ਦੇ ਅਧਿਕਾਰ ਤੇ ਹੱਕਾਂ ਨੂੰ ਇੱਕ ਲੜੀ ਵਿੱਚ ਪਰੋਇਆ ਗਿਆ ਹੈ ।
ਇਸ ਮੌਕੇ ਸਵਿਧਾਨ ਨਿਰਮਾਤਾ ਭੀਮ ਰਾਓ ਅੰਬੇਡਕਰ ਜੀ ਨੂੰ ਵੀ ਯਾਦ ਕੀਤਾ ਗਿਆ ।ਇਸ ਮੌਕੇ ਅਮਰਜੀਤ ਸਿੰਘ ਸੈਣੀ, ਸੁਖਵਿੰਦਰ ਸਿੰਘ ਵ੍ਹਿਸਕੀ,ਗੁਰਵਿੰਦਰ ਪਾਲ ਸਿੰਘ ਬਿੱਲਾ,ਨਗਰ ਕੌਂਸਲ vice ਪ੍ਰਧਾਨ ਰਾਜੇਸ਼ ਕੁਮਾਰ,ਰਾਜੇਸ਼ਵਰ ਲਾਲੀ, ਪੋਮੀ ਸੋਨੀ, ਸਤਿੰਦਰ ਕੁਮਾਰ ਨਾਗੀ ਸਿਟੀ ਪ੍ਰਧਾਨ,ਰਮੇਸ਼ ਗੋਇਲ, ਰਵਨੀਤ ਰਾਣਾ, ਲਖਵੰਤ ਸਿੰਘ ਹਿਰਦਾਪੁਰ,ਦੀਪਕ ਕੁਮਾਰ, ਵਿਵੇਕ ਬੈਂਸ, ਬਹਾਦਰ ਸਿੰਘ ਝੱਜ , ਸ਼ਮਸ਼ੇਰ ਸਿੰਘ,ਕਰਨੈਲ ਸਿੰਘ ਜੈਲੀ,ਭੁਪਿੰਦਰ ਸਿੰਘ ਰੈਲੋਂ ਆਫਿਸ ਇੰਚਾਰਜ, ਰਵਿੰਦਰ ਸਿੰਘ ਭੱਟੀ, ਹਰਦੀਪ ਸਿੰਘ , ਬਾਲਕ੍ਰਿਸ਼ਨ ਬਿੱਟੂ,ਦੀਦਾਰ ਸਿੰਘ ਬਲਾਕ ਸੰਮਤੀ ਮੈਂਬਰ, ਰਾਜਿੰਦਰ ਸਿੰਘ ਸਰਪੰਚ ਖਾਣਪੁਰ, ਗੁਰਜੀਤ ਸਿੰਘ ਖ਼ਾਨਪੁਰ, ਸੁਖਵਿੰਦਰ ਸਿੰਘ ਬਿੰਦਰਖ, ਸੇਵਾ ਸਿੰਘ ਬਬਾਣੀ, ਕ੍ਰਿਸ਼ਨ ਜਗੋਤਾ ਐਡਵੋਕੇਟ,ਅਸ਼ੋਕ ਸ਼ਰਮਾ ਸ਼ਾਲਕੀ ਅਕੈਡਮੀ, ਪ੍ਰੇਮ ਸਿੰਘ ਡੱਲਾ ,ਸ਼ੀਲਾ ਨਾਰੰਗ, ਮਨਜੀਤ ਸਿੰਘ,ਕ੍ਰਿਸ਼ਨ ਸਿੰਘ ਬਗਵਾਲੀ,ਸੋਨੂੰ ਵੋਹਰਾ ਹਾਜ਼ਰ ਸਨ।
