ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਰਡ ਨੰ: 84 ਵਿੱਚ ਗੁਰਦੇਵ ਸਿੰਘ ਝੀਤਾ ਵੱਲੋਂ ਆਧਾਰ ਕਾਰਡ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੈਂਪ ਲਗਾਇਆ

238

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਰਡ ਨੰ: 84 ਵਿੱਚ ਗੁਰਦੇਵ ਸਿੰਘ ਝੀਤਾ ਵੱਲੋਂ ਆਧਾਰ ਕਾਰਡ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੈਂਪ ਲਗਾਇਆ

ਅੰਮ੍ਰਿਤਸਰ , 31 ਅਕਤੂਬਰ,2023

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਰਡ ਨੰ: 84 ਵਿੱਚ ਗੁਰਦੇਵ ਸਿੰਘ ਝੀਤਾ ਸਾਬਕਾ ਬੁਲਾਰਾ ਪੰਜਾਬ ਕਾਂਗਰਸ ਕਮੇਟੀ ਵੱਲੋਂ ਆਧਾਰ ਕਾਰਡ ਬਣਾਉਣ ਅਤੇ ਆਧਾਰ ਕਾਰਡ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੈਂਪ ਦਾ ਆਯੋਜਨ ਕੀਤਾ ਗਿਆ।

ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੀਆਂ ਆਧਾਰ ਕਾਰਡ ਨਾਲ ਸਬੰਧਿਤ ਸਮੱਸਿਆਵਾਂ ਦੱਸੀਆਂ। ਜਿਵੇਂ ਆਧਾਰ ਬਣਾਉਣਾ, ਲਿੰਕ ਕਰਾਉਣਾ, ਗਲਤ ਨਾਵਾਂ ਜਾਂ ਨਾਵਾਂ ਵਿੱਚ ਤਬਦੀਲੀ ਅਤੇ ਹੋਰ ਆਧਾਰ ਕਾਰਡ ਨਾਲ ਸਬੰਧਤ ਸਮੱਸਿਆਵਾਂ ਸਾਹਮਣੇ ਆਈਆਂ।ਜਿਨਾਂ ਦਾ ਮੌਕੇ ਤੇ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇੱਥੇ ਇਹ ਗੱਲ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ ਆਧਾਰ ਕਾਰਡ ਨਾਲ ਸਬੰਧਤ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹਨ।ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਂਪ ਨੂੰ ਹੋਰ ਅੱਗੇ ਵਧਾਉਣ ਦਾ ਮਸ਼ਵਰਾ ਹੋ ਰਿਹਾ ਹੈ।

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਰਡ ਨੰ: 84 ਵਿੱਚ ਗੁਰਦੇਵ ਸਿੰਘ ਝੀਤਾ ਵੱਲੋਂ ਆਧਾਰ ਕਾਰਡ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੈਂਪ ਲਗਾਇਆ
ਵਾਰਡ ਨੰ: 84 ਵਿੱਚ ਗੁਰਦੇਵ ਸਿੰਘ ਝੀਤਾ ਸਾਬਕਾ ਬੁਲਾਰਾ ਪੰਜਾਬ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਲਗਾਏ ਗਏ ਆਧਾਰ ਕਾਰਡ ਬਣਾਉਣ ਦੇ ਕੈਂਪ ਚ ਹਿੱਸਾ ਲੈਂਦੇ ਹੋਏ

ਇਸ ਮੌਕੇ ਕੌਂਸਲਰ ਸੰਤੀਸ਼ ਕੁਮਾਰ ਬੱਲੂ, ਕਾਂਗਰਸ ਬਲਾਕ ਪ੍ਰਧਾਨ ਬਿੱਟੂ ਖਿਆਲੀਆ, ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸ਼ਰਮਾ ਜੀ, ਗੁਰਕੰਵਲਦੀਪ ਸਿੰਘ ਪਾਹਵਾ, ਸੁਰਿੰਦਰ ਪਾਲ ਸ਼ਰਮਾ ਟੋਨੀ ਮੁਹੱਲਾ ਪ੍ਰਧਾਨ, ਹਰਬੰਸ ਸਿੰਘ ਚੱਕੀ ਵਾਲਾ, ਪੀ.ਐਸ.ਗਿੱਲ, ਬਲਕਾਰ ਸਿੰਘ ਬੌਕਸਰ ਕੋਚ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ ਮਰਵਾਹਾ, ਪ੍ਰੀਤ ਵਿਹਾਰ ਪ੍ਰਧਾਨ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਸੌਢੀ, ਸ਼ਕਤੀ ਸਿੰਘ, ਜਸਵੰਤ ਤੇਜਾ, ਸ਼ਮੀਰ ਸਿੰਘ ਸਮੇਤ ਬਹੁਤ ਸਾਰੇ ਲੋਕ ਹਾਜ਼ਰ ਸਨ।