ਜਰੂਰੀ ਸੂਚਨਾਂ ਜ਼ਿਲਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ

396

ਜਰੂਰੀ ਸੂਚਨਾਂ ਜ਼ਿਲਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ

ਸ੍ਰੀ ਮੁਕਤਸਰ ਸਾਹਿਬ/ 4 ਅਪ੍ਰੈਲ

ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ  ਜ਼ਿਲਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ  ਐਮ ਕੇ ਅਰਾਵਿੰਦ ਕੁਮਾਰ ਦੇ ਹੁਕਮਾਂ ਅਨੁਸਾਰ ਦਫਤਰ ਡਿਪਟੀ ਕਮਿਸ਼ਨਰ ਵਲੋਂ ਪੱਤਰਕਾਰਾਂ ਜਾਂ ਕਿਸੇ ਸਖਸ਼ ਨੂੰ ਲਾਲ ਰੰਗ ਜਾਂ ਚਿੱਟੇ ਰੰਗ ਦੇ ਕਰਫਿਊ ਪਾਸ ਜਾਰੀ ਕੀਤੇ ਗਏ ਹਨ, ਉਹ ਰੱਦ ਕਰ ਦਿੱਤੇ ਗਏ।

ਜਰੂਰੀ ਸੂਚਨਾਂ ਜ਼ਿਲਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ
ਪੱਤਰਕਾਰਾਂ ਸਾਥੀਆਂ ਨੂੰ ਇਹ ਵੀ ਸੁੂਚਿਤ ਕੀਤਾ ਜਾਂਦਾ ਹੈ ਕਿ ਜਿਹਨਾਂ ਪੱਤਰਕਾਰਾਂ ਦੇ ਇਸ ਦਫਤਰ ਵਲੋਂ ਪੀਲੇ ਰੰਗ ਜਾਂ ਪਿੰਕ ਰੰਗ ਦੇ ਪ੍ਰੈਸ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ, ਉਹ ਸ਼ਨਾਖਤੀ ਕਾਰਡ ਹੀ ਕਰਫਿਊ ਦੌਰਾਨ ਚੱਲਣਗੇ।