ਡਾਕਟਰ ਬਲਬੀਰ ਸਿੰਘ ਵੱਲੋਂ 15 ਨਵੇਂ ਬਣੇ ਬਲਾਕ ਪ੍ਰਧਾਨਾਂ ਨੂੰ ਸਮਾਨਤ ਕੀਤਾ
ਪਟਿਆਲਾ/ 16 ਅਕਤੂਬਰ ,2023
ਅੱਜ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ,ਪੰਜਾਬ ਨੇ ਪਟਿਆਲਾ ਦਫਤਰ ਪੰਚਾਇਤ ਭਵਨ ਵਿਖੇ ਆਮ ਆਦਮੀ ਪਾਰਟੀ ਵੱਲੋਂ 15 ਨਵੇਂ ਬਣੇ ਬਲਾਕ ਪ੍ਰਧਾਨਾਂ ਨੂੰ ਹਾਰ ਪਾ ਕੇ ਸਮਾਨਤ ਕੀਤਾ ਅਤੇ ਮੁਬਾਰਕਬਾਦ ਦਿੱਤੀ I
ਉਨਾਂ ਨੇ ਪਾਰਟੀ ਸੁਪਰੀਮੋ ਸੁਪਰੀਮੋ ਅਰਵਿੰਦ ਕੇਜਰੀਵਾਲ , ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪੁਰਾਣੇ ਅਤੇ ਮਿਹਨਤੀ ਵਲੰਟੀਅਰਜ ਨੂੰ ਹਮੇਸ਼ਾ ਦੀ ਤਰ੍ਹਾਂ ਅਹੁਦੇ ਦੇ ਕੇ ਸਨਮਾਨਿਆ ਹੈ ਮੈਂ ਪਰਟੀ ਦਾ ਧੰਨਵਾਦੀ ਹਾਂ ,ਉਹਨਾਂ ਅੱਗੇ ਕਿਹਾ ਕਿ ਮੈਨੂੰ ਆਸ਼ ਹੈ ਕਿ ਸਾਰੇ ਹੀ ਅਹੁਦੇਦਾਰ ਹੋਰ ਚੰਗਾ ਕੰਮ ਕਰਕੇ ਪਾਰਟੀ ਨੂੰ ਹੋਰ ਉੱਚੀ ਬੁਲੰਦੀਆਂ ਤੇ ਪਹੁੰਚਾਣਗੇ। ਇਸ ਸਮੇਂ ਸਾਰੇ ਹੀ ਅਹੁਦੇਦਾਰਾਂ ਨੇ ਡਾਕਟਰ ਬਲਬੀਰ ਨੂੰ ਭਰੋਸਾ ਦਵਾਇਆ ਕਿ ਉਹ ਉਹਨਾਂ ਦੀ ਉਮੀਦਾਂ ਤੇ ਪੂਰੇ ਉਤਰਣਗੇ ।
ਨਵੇਂ ਬਲੋਕ ਪ੍ਰਧਾਨਾਂ ਵਿੱਚ ਗੁਰਸੇਵਕ ਸਿੰਘ ਅਤੇ ਅਮਰਜੀਤ ਸਿੰਘ ਭਾਟੀਆ ਪੁਰਾਣੇ ਬਲਾਕ ਪ੍ਰਧਾਨ ਹਨ ,ਇਹਨਾਂ ਤੋਂ ਇਲਾਵਾ ਹੋਰ ਨਵੇਂ ਬਣੇ ਪ੍ਰਧਾਨ ਮੋਹਿਤ ਕੁਮਾਰ, ਲਾਲ ਸਿੰਘ ,ਮਨਦੀਪ ਸਿੰਘ ਵਿਰਦੀ ,ਨਿਸ਼ਾਨ ਕੁਮਾਰ ,ਮਨਦੀਪ ਹਿਆਣਾ ,ਓਮ ਪ੍ਰਕਾਸ਼ ਸ਼ਰਮਾ, ਰੂਪਾਲੀ ਗਰਗ ,ਸੰਜੀਵ ਰਾਏ, ਵਾਸੂਦੇਵ, ਜਸਪਿੰਦਰ ਬਾਸੀ, ਜਸਵਿੰਦਰ ਡੀ ਸੀ, ਡਾਕਟਰ ਹੇਮਰਾਜ ਅਤੇ ਬਾਬਾ ਬਲਦੇਵ ਸਿੰਘ ਸ਼ਾਮਿਲ ਹਨ।ਇਸ ਮੌਕੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਮੇਘ ਚੰਦ ਸ਼ੇਰ ਮਾਜਰਾ ਅਤੇ ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਵੀ ਸ਼ਾਮਿਲ ਹੋਕੇ ਨਵੇਂ ਬਲਾਕ ਪ੍ਰਧਾਨਾਂ ਨੂੰ ਵਧਾਈ ਦਿੱਤੀ , ਤੋਂ ਇਲਾਵਾ ਰਾਹੁਲ ਸੈਣੀ ਸਿਹਤ ਮੰਤਰੀ ਦੇ ਸਪੁੱਤਰ, ਜਗਦੀਪ ਸਿੰਘ ਜੱਗਾ , ਓਐਸਡੀ ਪ੍ਰਦੀਪ ਜੋਸ਼ਨ, ਕਰਨਲ ਜੇ ਵੀ ਸਿੰਘ, ਬਲਵਿੰਦਰ ਸੈਣੀ ,ਜਸਬੀਰ ਸਿੰਘ ਗਾਂਧੀ ਆਫਿਸ ਇਨਚਾਰਜ, ਗੁਰਧਿਆਨ ਸਿੰਘ ਜਿਲ੍ਹਾ ਕਿਸ਼ਾਨ ਵਿੰਗ ਪ੍ਰਧਾਨ, ਹਰੀ ਚੰਦ ਬਾਂਸਲ ਆਫਿਸ ਸਕੱਤਰ, ਗੱਜਣ ਸਿੰਘ ਮੀਡੀਆ ਐਡਵਾਈਜ਼ਰ, ਸਵੇਤਾ ਜਿੰਦਲ,, ਜਸਵੰਤ ਸਿੰਘ ਕਾਹਲੋਂ, ਪ੍ਰਦੀਪ ਗਰਗ,ਚਰਨਜੀਤ ਸਿੰਘ ਰੋਜ਼ੀ, ਗੁਰਕ੍ਰਿਪਾਲ ਸਿੰਘ , ਕਿਰਨ ਭਾਟੀਆ, ਵਿਕਰਾਂਤ, ਰਵਿੰਦਰ ਸਿੰਘ ਰਵੀ , ਰਾਮ ਆਸਰਾ ਸਿੰਘ ਗਰਚਾ, ਕੇਵਲ ਬਾਵਾ, ਰਾਜ ਕੁਮਾਰ, ਜਨਕਰਾਜ ,ਪਾਵਨ ਕੁਮਰ , ਪ੍ਰਿੰਸ ,ਕਰਮਜੀਤ ਵਿੱਕੀ ,ਸੀਮਾ ਵੇਦ ,ਚਰਨਜੀਤ ਸਿੰਘ ਫੌਜੀ ,ਦਲਜੀਤ ਸਿੰਘ ,ਦੇਸ਼ਦੀਪਕ ਸੈਣੀ, ਸ਼ਾਮ ਲਾਲ ਸ਼ਰਮਾ, , ਦਵਿੰਦਰ ਕੌਰ,ਨੀਰਜ ਰਾਣੀ,ਮੁਕਤ ਗੁਪਤਾ, ਸੁਰੇਸ਼ ਕੁਮਾਰ ,ਆਦਿ ਬਹੁਗਿਣਤੀ ਵਲੰਟੀਅਰ ਅਤੇ ਅਹੁਦੇਦਾਰ ਹਾਜ਼ਰ ਸਨ।
“Exciting news! News Portal royalpatiala.in is now on WhatsApp ChannelSubscribe today by clicking the link and stay updated with the latest updates! “ Click here !