ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦਾ ਧਮਾਕਾ ; ਅੱਠ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

247

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦਾ ਧਮਾਕਾ ; ਅੱਠ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਪਟਿਆਲਾ 17 ਸਤੰਬਰ   (       )

ਜਿਲੇ ਵਿਚ 294 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2800 ਦੇ ਕਰੀਬ ਰਿਪੋਰਟਾਂ ਵਿਚੋ 294 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਇੱਕ ਪੋੋਜਟਿਵ ਕੇਸ ਦੀ ਸੁਚਨਾ ਪੀ.ਜੀ.ਆਈ ਚੰਡੀਗੜ, ਇੱਕ ਦੀ ਲੁਧਿਆਣਾ, ਇੱਕ ਸੰਗਰੂਰ ਅਤੇ ਦੋ ਦੀ ਸੂਚਨਾ ਐਸ.ਏ.ਐਸ.ਨਗਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 9762 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 155 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 7343 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 08 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 270 ਹੋ ਗਈ ਹੈ, 7343 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2149 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 294 ਕੇਸਾਂ ਵਿਚੋਂ 144 ਪਟਿਆਲਾ ਸ਼ਹਿਰ, 05 ਸਮਾਣਾ, 42 ਰਾਜਪੁਰਾ, 21 ਨਾਭਾ, ਬਲਾਕ ਭਾਦਸੋਂ ਤੋਂ 16, ਬਲਾਕ ਕੋਲੀ ਤੋਂ 20, ਬਲਾਕ ਕਾਲੋਮਾਜਰਾ ਤੋਂ 09, ਬਲਾਕ ਹਰਪਾਲ ਪੁਰ ਤੋਂ 15, ਬਲਾਕ ਦੁਧਨਸਾਧਾ ਤੋਂ 07, ਬਲਾਕ ਸ਼ੁਤਰਾਣਾ  ਤੋਂ 15 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 55 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 239 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਧਾਲੀਵਾਲ ਕਲੋਨੀ, ਮਿਲਟਰੀ ਕੈਂਟ, ਮਨਜੀਤ ਨਗਰ, ਤ੍ਰਿਪੜੀ, ਮਾਡਲ ਟਾਉਨ, ਰਤਨ ਨਗਰ, ਗੁੱਡ ਅਰਥ ਕਲੋਨੀ, ਆਦਰਸ਼ ਕਲੋਨੀ,  ਜੁਝਾਰ ਨਗਰ, ਡੋਗਰਾ ਮੁਹੱਲਾ, ਕੱਲਰ ਕਲੋਨੀ, ਤੇਜ ਕਲੋਨੀ, ਪਾਵਰ ਕਲੋਨੀ, ਸਰਾਭਾ ਨਗਰ, ਨਿਉ ਬਿਸ਼ਨ ਨਗਰ, ਧੀਰੁ ਨਗਰ, ਸੁਖਰਾਮ ਕਲੋਨੀ, ਕਾਕਾ ਸਿੰਘ ਐਨਕਲੇਵ, ਭਾਰਤ ਨਗਰ, ਬਾਜਵਾ ਕਲੋਨੀ, ਡੋਗਰਾ ਸਟਰੀਟ, ਮੋਤੀ ਬਾਗ , ਸਫਾਬਾਦੀ ਗੇਟ, ਅੱਬਚਲ ਨਗਰ, ਕੇਸਰ ਬਾਗ, ਸੇਵਕ ਕਲੋਨੀ, ਭਾਖੜਾ ਐਨਕਲੇਵ, ਜੋੜੀਆਂ ਭੱਠੀਆਂ, ਹਰਮਨ ਕਲੋਨੀ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਰੋਸ਼ਨ ਕਲੋਨੀ, ਨੇੜੇ ਮਹਾਵੀਰ ਮੰੰੰਦਰ, ਨੇੜੇ ਗੁਰੂਦੁਆਰਾ ਸਿੰਘ ਸਭਾ, ਦੁਰਗਾ ਕਲੋਨੀ, ਗਰਗ ਕਲੋਨੀ, ਗਗਨ ਵਿਹਾਰ ਕਲੋਨੀ, ਪੰਜਾਬੀ ਕਲੋਨੀ, ਜੱਟਾਂ ਵਾਲਾ ਮੁੱਹਲਾ, ਆਰਿਆ ਸਮਾਜ, ਰੇਲਵੇ ਸਟੇਸ਼ਨ, ਗੀਤਾ ਕਲੋਨੀ, ਡਾਲੀਮਾ ਵਿਹਾਰ, ਮੁੱਹਲਾ ਗੁਜਰਾਂ ਵਾਲਾ, ਸਤਕਾਰ ਵਿਹਾਰ, ਸਮਾਣਾ ਦੇ ਘੜਾਮਾ ਪੱਤੀ, ਪਟਿਆਲਾ ਰੋਡ, ਮਾਛੀ ਹਾਤਾ, ਜੱਟਾ ਵਾਲਾ ਮੁੱਹਲਾ, ਨਾਭਾ ਦੇ ਅਲੌਹਰਾਂ ਗੇਟ, ਬਠਿੰਡੀਆਂ ਮੁੱਹਲਾ, ਘੁੰਮਣ ਕਲੋਨੀ, ਕਮਲਾ ਕਲੋਨੀ, ਕਰਤਾਰਪੁਰਾ ਮੁਹੱਲਾ, ਬੈਂਕ ਸਟਰੀਟ, ਅਜੀਤ ਨਗਰ, ਸੰਗਤਪੁਰਾ ਮੁੱਹਲਾ, ਜਿਲਾ ਜੇਲ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆ, ਮੁੱਹਲਿਆਂ ਅਤੇ ਪਿੰਡਾਂ ਵਿਚਂੋ ਪਾਏ ਗਏ ਹਨ।ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ 17 ਸਤੰਬਰ ( ) ਜਿਲੇ ਵਿਚ 294 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2800 ਦੇ ਕਰੀਬ ਰਿਪੋਰਟਾਂ ਵਿਚੋ 294 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਇੱਕ ਪੋੋਜਟਿਵ ਕੇਸ ਦੀ ਸੁਚਨਾ ਪੀ.ਜੀ.ਆਈ ਚੰਡੀਗੜ, ਇੱਕ ਦੀ ਲੁਧਿਆਣਾ, ਇੱਕ ਸੰਗਰੂਰ ਅਤੇ ਦੋ ਦੀ ਸੂਚਨਾ ਐਸ.ਏ.ਐਸ.ਨਗਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 9762 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 155 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 7343 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 08 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 270 ਹੋ ਗਈ ਹੈ, 7343 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2149 ਹੈ। ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 294 ਕੇਸਾਂ ਵਿਚੋਂ 144 ਪਟਿਆਲਾ ਸ਼ਹਿਰ, 05 ਸਮਾਣਾ, 42 ਰਾਜਪੁਰਾ, 21 ਨਾਭਾ, ਬਲਾਕ ਭਾਦਸੋਂ ਤੋਂ 16, ਬਲਾਕ ਕੋਲੀ ਤੋਂ 20, ਬਲਾਕ ਕਾਲੋਮਾਜਰਾ ਤੋਂ 09, ਬਲਾਕ ਹਰਪਾਲ ਪੁਰ ਤੋਂ 15, ਬਲਾਕ ਦੁਧਨਸਾਧਾ ਤੋਂ 07, ਬਲਾਕ ਸ਼ੁਤਰਾਣਾ ਤੋਂ 15 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 55 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 239 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਧਾਲੀਵਾਲ ਕਲੋਨੀ, ਮਿਲਟਰੀ ਕੈਂਟ, ਮਨਜੀਤ ਨਗਰ, ਤ੍ਰਿਪੜੀ, ਮਾਡਲ ਟਾਉਨ, ਰਤਨ ਨਗਰ, ਗੁੱਡ ਅਰਥ ਕਲੋਨੀ, ਆਦਰਸ਼ ਕਲੋਨੀ, ਜੁਝਾਰ ਨਗਰ, ਡੋਗਰਾ ਮੁਹੱਲਾ, ਕੱਲਰ ਕਲੋਨੀ, ਤੇਜ ਕਲੋਨੀ, ਪਾਵਰ ਕਲੋਨੀ, ਸਰਾਭਾ ਨਗਰ, ਨਿਉ ਬਿਸ਼ਨ ਨਗਰ, ਧੀਰੁ ਨਗਰ, ਸੁਖਰਾਮ ਕਲੋਨੀ, ਕਾਕਾ ਸਿੰਘ ਐਨਕਲੇਵ, ਭਾਰਤ ਨਗਰ, ਬਾਜਵਾ ਕਲੋਨੀ, ਡੋਗਰਾ ਸਟਰੀਟ, ਮੋਤੀ ਬਾਗ , ਸਫਾਬਾਦੀ ਗੇਟ, ਅੱਬਚਲ ਨਗਰ, ਕੇਸਰ ਬਾਗ, ਸੇਵਕ ਕਲੋਨੀ, ਭਾਖੜਾ ਐਨਕਲੇਵ, ਜੋੜੀਆਂ ਭੱਠੀਆਂ, ਹਰਮਨ ਕਲੋਨੀ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਰੋਸ਼ਨ ਕਲੋਨੀ, ਨੇੜੇ ਮਹਾਵੀਰ ਮੰੰੰਦਰ, ਨੇੜੇ ਗੁਰੂਦੁਆਰਾ ਸਿੰਘ ਸਭਾ, ਦੁਰਗਾ ਕਲੋਨੀ, ਗਰਗ ਕਲੋਨੀ, ਗਗਨ ਵਿਹਾਰ ਕਲੋਨੀ, ਪੰਜਾਬੀ ਕਲੋਨੀ, ਜੱਟਾਂ ਵਾਲਾ ਮੁੱਹਲਾ, ਆਰਿਆ ਸਮਾਜ, ਰੇਲਵੇ ਸਟੇਸ਼ਨ, ਗੀਤਾ ਕਲੋਨੀ, ਡਾਲੀਮਾ ਵਿਹਾਰ, ਮੁੱਹਲਾ ਗੁਜਰਾਂ ਵਾਲਾ, ਸਤਕਾਰ ਵਿਹਾਰ, ਸਮਾਣਾ ਦੇ ਘੜਾਮਾ ਪੱਤੀ, ਪਟਿਆਲਾ ਰੋਡ, ਮਾਛੀ ਹਾਤਾ, ਜੱਟਾ ਵਾਲਾ ਮੁੱਹਲਾ, ਨਾਭਾ ਦੇ ਅਲੌਹਰਾਂ ਗੇਟ, ਬਠਿੰਡੀਆਂ ਮੁੱਹਲਾ, ਘੁੰਮਣ ਕਲੋਨੀ, ਕਮਲਾ ਕਲੋਨੀ, ਕਰਤਾਰਪੁਰਾ ਮੁਹੱਲਾ, ਬੈਂਕ ਸਟਰੀਟ, ਅਜੀਤ ਨਗਰ, ਸੰਗਤਪੁਰਾ ਮੁੱਹਲਾ, ਜਿਲਾ ਜੇਲ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆ, ਮੁੱਹਲਿਆਂ ਅਤੇ ਪਿੰਡਾਂ ਵਿਚਂੋ ਪਾਏ ਗਏ ਹਨ।ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ। ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਅੱਠ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਤਿੰਨ ਪਟਿਆਲਾ ਸ਼ਹਿਰ, ਇੱਕ ਰਾਜਪੁਰਾ, ਇੱਕ ਸਮਾਣਾ, ਇੱਕ ਨਾਭਾ, ਇੱਕ ਦੁਧਨਸਾਧਾ ਅਤੇ ਇੱਕ ਕੌਲੀ ਬਲਾਕ ਨਾਲ ਸਬੰਧਤ ਹੈ।ਪਹਿਲਾ ਪਟਿਆਲਾ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ 51 ਸਾਲਾ ਪੁਰਸ਼ ਜੋ ਕਿ ਪੁਰਾਨਾ ਹਾਈਪਰਟੈਂਸ਼ਨ ਦਾ ਮਰੀਜ ਸੀ, ਦੁਸਰਾ ਵਿਕਾਸ ਨਗਰ ਦਾ ਰਹਿਣ ਵਾਲਾ 48 ਸਾਲਾ ਪੁਰਸ਼ ਜੋ ਕਿ ਹਾਈਪਰਟੈਂਸ਼ਨ ਦਾ ਮਰੀਜ ਸੀ, ਤੀਸਰਾ ਗੁਰਦਰਸ਼ਨ ਨਗਰ ਦਾ ਰਹਿਣ ਵਾਲਾ 60 ਸਾਲਾ ਪੁਰਸ਼ ਜੋ ਕਿ ਹਾੲਪਿਰਟੈਂਸ਼ਨ ਦਾ ਮਰੀਜ ਸੀ, ਚੋਥਾਂ ਰਾਜਪੁਰਾ’ਚ ਮਹਾਵੀਰ ਮੰਦਰ ਰੋਡ ਤੇਂ ਰਹਿਣ ਵਾਲੀ 49 ਸਾਲਾ ਅੋਰਤ ਜੋ ਕਿ ਕਿਡਨੀ ਦੀ ਬਿਮਾਰੀ ਦੀ ਮਰੀਜ ਸੀ ਅਤੇ ਪੀ.ਜੀ.ਆਈ ਚੰਡੀਗੜ ਵਿਚ ਦਾਖਲ ਸੀ,ਪੰਜਵਾਂ ਸਮਾਣਾ ਦੇ ਮਾਛੀ ਹਾਤਾ ਵਿੱਚ ਰਹਿਣ ਵਾਲਾ 52 ਸਾਲਾ ਪੁਰਸ਼ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ ਅਤੇ ਐਸ.ਏ.ਐਸ ਨਗਰ ਦੇ ਨਿੱਜੀ ਹਸਪਤਾਲ ਵਿਚ ਦਾਖਲ਼ ਸੀ, ਛੇਵਾਂ ਪਿੰਡ ਕਲਸਾ ਤਹਿਸੀਲ ਨਾਭਾ ਦੀ ਰਹਿਣ ਵਾਲੀ 85 ਸਾਲਾ ਅੋਰਤ ਜੋ ਕਿ ਪੁਰਾਨੀ ਦਿਲ ਦੀ ਬਿਮਾਰੀਆਂ ਦੀ ਮਰੀਜ ਸੀ, ਸੱਤਵਾਂ ਪਿੰਡ ਘੜਾਮ ਬਲਾਕ ਦੁਧਨਸਾਧਾ ਦਾ ਰਹਿਣ ਵਾਲਾ 58 ਸਾਲਾ ਪੁਰਸ਼ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿਚ ਦਾਖਲ ਸੀ, ਅੱਠਵਾਂ ਪਿੰਡ ਬਹਾਦਰਗੜ ਬਲਾਕ ਕੋਲੀ ਦਾ ਰਹਿਣ ਵਾਲਾ 75 ਸਾਲਾ ਬਜੁਰਗ ਜੋ ਕਿ ਪੁਰਾਨਾ ਹਾਈਪਰਟੈਂਸ਼ਨ ਦਾ ਮਰੀਜ ਸੀ।ਇਹ ਸਾਰੇ ਮਰੀਜ ਹਸਪਤਾਲਾ ਵਿੱਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਕੇਸਾਂ ਦੀ ਮੋਤਾਂ ਦੀ ਗਿਣਤੀ 270 ਹੋ ਗਈ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਗਾਈਡਲਾਈਨ ਅਨੁਸਾਰ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੁਰਾ ਹੋਣ ਤੇਂ ਰਾਜਪੁਰਾ ਦੇ ਵਿਕਾਸ ਨਗਰ ਅਤੇ ਸੱਤਨਰਾਇਣ ਮੰਦਰ ਦੇ ਆਸ ਪਾਸ ਦੇ ਏਰੀਏ ਵਿਚ ਲਗਾਈਆਂ ਗਈਆਂ ਮਾਈਕਰੋਕੰਟੈਨਮੈਂਟ ਹੱਟਾ ਦਿਤੀਆਂ ਗਈਆਂ ਹਨ।ਉਹਨਾਂ ਦੱਸਿਆਂ ਕਿ ਅੱਜ ਜਿਲਾ ਸਿਹਤ ਵਿਭਾਗ ਦੇ ਜਿਲਾ ਐਪੀਡੋਮੋਲੋਜਿਸਟ ਅਤੇ ਸੀਨੀਅਰ ਮੈਡੀਕਲ ਅਫਸਰ ਨਾਭਾ ਵੱਲੋ ਨਾਭਾ ਦੀ ਨਿਉ ਜੇਲ ਵਿੱਚ ਕੀਤੀ ਜਾ ਰਹੀ ਕੋਵਿਡ ਟੈਸਟਿੰਗ ਅਤੇ ਹਾਈ ਰਿਸਕ ਕੰਟੈਨਮੈਂਟ ਏਰੀਏ ਦਾ ਦੋਰਾ ਕੀਤਾ ਗਿਆ। ਸਿਵਲ ਸਰਜਨ ਡਾ.ਮਲਹੋਤਰਾ ਨੇਂ ਕਿਹਾ ਕਿ ਕੁੱਝ ਆਰ.ਐਮ.ਪੀ. ਅਤੇ ਪ੍ਰਾਈਵੇਟ ਕਲੀਨਿਕਾਂ ਦੇ ਡਾਕਟਰਾਂ ਵੱਲੋ ਕਰੋਨਾ ਦੇ ਐਂਟੀ ਬਾਡੀਜ ਟੈਸਟ ਕਰਵਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਕਿਉਂ ਜੋ ਐਂਟੀਬਾਡੀਜ ਟੈਸਟ ਕਰੋਨਾ ਲਾਗ ਦੀ ਪਛਾਣ ਲਈ ਉਪਯੁਕਤ ਟੈਸਟ ਨਹੀ ਹੈ,ਇਸ ਲਈ ਅਜਿਹੇ ਗੁਮਰਾਹ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਮਿਲਣ ਤੇਂ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਉਹਨਾਂ ਪ੍ਰਾਈਵੇਟ ਹਸਪਤਾਲਾ ਨੂੰ ਇੱਕ ਵਾਰ ਫਿਰ ਤੋਂ ਕੋਵਿਡ ਦੇ ਇਲਾਜ ਲਈ ਸਰਕਾਰ ਵੱਲੋ ਪ੍ਰਮਾਨਤ ਇਲਾਜ ਦਰਾਂ ਦੀ ਮਰੀਜਾਂ ਤੋਂ ਵਸੁਲੀ ਕਰਨ ਅਤੇ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ।ਪ੍ਰਾਈਵੇਟ ਡਾਇਗਨੋਸਟਿਕ ਸੈਂਟਰਾਂ ਨੂੰ ਵੀ ਕਿਹਾ ਗਿਆ ਕਿ ਉਹ ਕੋਵਿਡ ਸ਼ਕੀ ਮਰੀਜਾਂ ਦੀ ਐਕਸਰੇ ਜਾਂ ਸਿਟੀ ਸਕੈਨ ਕਰਾਉਣ ਵਾਲੇ ਮਰੀਜਾਂ ਦੀ ਸੁਚਨਾ ਜਿਲਾ ਸਿਹਤ ਵਿਭਾਗ ਨੁੰ ਜਰੂਰ ਦੇਣ ਅਤੇ ਇਸ ਸਬੰਧੀ ਸਾਰਾ ਰਾਬਤਾ ਸਿਹਤ ਵਿਭਾਗ ਦੀ ਈਮੇਲ cmo.patiala@gmail.com <mailto:cmo.patiala@gmail.com> or idsp_patiala@yahoo.com <mailto:idsp_patiala@yahoo.com> ਤੇਂ ਕੀਤਾ ਜਾ ਸਕਦਾ ਹੈ। ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2400 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,27,333 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 9762 ਕੋਵਿਡ ਪੋਜਟਿਵ, 1,15,623 ਨੇਗੇਟਿਵ ਅਤੇ ਲੱਗਭਗ 1700 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
Civil surgeon Patiala

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਅੱਠ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਤਿੰਨ ਪਟਿਆਲਾ ਸ਼ਹਿਰ, ਇੱਕ ਰਾਜਪੁਰਾ, ਇੱਕ ਸਮਾਣਾ, ਇੱਕ ਨਾਭਾ, ਇੱਕ ਦੁਧਨਸਾਧਾ ਅਤੇ ਇੱਕ ਕੌਲੀ ਬਲਾਕ ਨਾਲ ਸਬੰਧਤ ਹੈ।ਪਹਿਲਾ ਪਟਿਆਲਾ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ 51 ਸਾਲਾ ਪੁਰਸ਼ ਜੋ ਕਿ ਪੁਰਾਨਾ ਹਾਈਪਰਟੈਂਸ਼ਨ ਦਾ ਮਰੀਜ ਸੀ, ਦੁਸਰਾ ਵਿਕਾਸ ਨਗਰ ਦਾ ਰਹਿਣ ਵਾਲਾ 48 ਸਾਲਾ ਪੁਰਸ਼ ਜੋ ਕਿ ਹਾਈਪਰਟੈਂਸ਼ਨ ਦਾ ਮਰੀਜ ਸੀ, ਤੀਸਰਾ ਗੁਰਦਰਸ਼ਨ ਨਗਰ ਦਾ ਰਹਿਣ ਵਾਲਾ 60 ਸਾਲਾ ਪੁਰਸ਼ ਜੋ ਕਿ ਹਾੲਪਿਰਟੈਂਸ਼ਨ ਦਾ ਮਰੀਜ ਸੀ, ਚੋਥਾਂ ਰਾਜਪੁਰਾ’ਚ ਮਹਾਵੀਰ ਮੰਦਰ ਰੋਡ ਤੇਂ ਰਹਿਣ ਵਾਲੀ 49 ਸਾਲਾ ਅੋਰਤ ਜੋ ਕਿ ਕਿਡਨੀ ਦੀ ਬਿਮਾਰੀ ਦੀ ਮਰੀਜ ਸੀ ਅਤੇ ਪੀ.ਜੀ.ਆਈ ਚੰਡੀਗੜ ਵਿਚ ਦਾਖਲ ਸੀ,ਪੰਜਵਾਂ ਸਮਾਣਾ ਦੇ ਮਾਛੀ ਹਾਤਾ ਵਿੱਚ ਰਹਿਣ ਵਾਲਾ 52 ਸਾਲਾ ਪੁਰਸ਼ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ ਅਤੇ ਐਸ.ਏ.ਐਸ ਨਗਰ ਦੇ ਨਿੱਜੀ ਹਸਪਤਾਲ ਵਿਚ ਦਾਖਲ਼ ਸੀ, ਛੇਵਾਂ ਪਿੰਡ ਕਲਸਾ ਤਹਿਸੀਲ ਨਾਭਾ ਦੀ ਰਹਿਣ ਵਾਲੀ 85 ਸਾਲਾ ਅੋਰਤ ਜੋ ਕਿ ਪੁਰਾਨੀ ਦਿਲ ਦੀ ਬਿਮਾਰੀਆਂ ਦੀ ਮਰੀਜ ਸੀ, ਸੱਤਵਾਂ ਪਿੰਡ ਘੜਾਮ ਬਲਾਕ ਦੁਧਨਸਾਧਾ ਦਾ ਰਹਿਣ ਵਾਲਾ 58 ਸਾਲਾ ਪੁਰਸ਼ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿਚ ਦਾਖਲ ਸੀ, ਅੱਠਵਾਂ ਪਿੰਡ ਬਹਾਦਰਗੜ ਬਲਾਕ ਕੋਲੀ ਦਾ ਰਹਿਣ ਵਾਲਾ 75 ਸਾਲਾ ਬਜੁਰਗ ਜੋ ਕਿ ਪੁਰਾਨਾ ਹਾਈਪਰਟੈਂਸ਼ਨ ਦਾ ਮਰੀਜ ਸੀ।ਇਹ ਸਾਰੇ ਮਰੀਜ ਹਸਪਤਾਲਾ ਵਿੱਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਕੇਸਾਂ ਦੀ ਮੋਤਾਂ ਦੀ ਗਿਣਤੀ 270 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਗਾਈਡਲਾਈਨ ਅਨੁਸਾਰ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੁਰਾ ਹੋਣ ਤੇਂ ਰਾਜਪੁਰਾ ਦੇ ਵਿਕਾਸ ਨਗਰ ਅਤੇ ਸੱਤਨਰਾਇਣ ਮੰਦਰ ਦੇ ਆਸ ਪਾਸ ਦੇ ਏਰੀਏ ਵਿਚ ਲਗਾਈਆਂ ਗਈਆਂ ਮਾਈਕਰੋਕੰਟੈਨਮੈਂਟ ਹੱਟਾ ਦਿਤੀਆਂ ਗਈਆਂ ਹਨ।ਉਹਨਾਂ ਦੱਸਿਆਂ ਕਿ ਅੱਜ ਜਿਲਾ ਸਿਹਤ ਵਿਭਾਗ ਦੇ ਜਿਲਾ ਐਪੀਡੋਮੋਲੋਜਿਸਟ ਅਤੇ ਸੀਨੀਅਰ ਮੈਡੀਕਲ ਅਫਸਰ ਨਾਭਾ ਵੱਲੋ ਨਾਭਾ ਦੀ ਨਿਉ ਜੇਲ ਵਿੱਚ ਕੀਤੀ ਜਾ ਰਹੀ ਕੋਵਿਡ ਟੈਸਟਿੰਗ ਅਤੇ ਹਾਈ ਰਿਸਕ ਕੰਟੈਨਮੈਂਟ ਏਰੀਏ ਦਾ ਦੋਰਾ ਕੀਤਾ ਗਿਆ।

ਸਿਵਲ ਸਰਜਨ ਡਾ.ਮਲਹੋਤਰਾ ਨੇਂ ਕਿਹਾ ਕਿ ਕੁੱਝ ਆਰ.ਐਮ.ਪੀ. ਅਤੇ ਪ੍ਰਾਈਵੇਟ ਕਲੀਨਿਕਾਂ ਦੇ ਡਾਕਟਰਾਂ ਵੱਲੋ ਕਰੋਨਾ ਦੇ ਐਂਟੀ ਬਾਡੀਜ ਟੈਸਟ ਕਰਵਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਕਿਉਂ ਜੋ ਐਂਟੀਬਾਡੀਜ ਟੈਸਟ ਕਰੋਨਾ ਲਾਗ ਦੀ ਪਛਾਣ ਲਈ ਉਪਯੁਕਤ ਟੈਸਟ ਨਹੀ ਹੈ,ਇਸ ਲਈ ਅਜਿਹੇ ਗੁਮਰਾਹ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਮਿਲਣ ਤੇਂ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਉਹਨਾਂ ਪ੍ਰਾਈਵੇਟ ਹਸਪਤਾਲਾ ਨੂੰ ਇੱਕ ਵਾਰ ਫਿਰ ਤੋਂ ਕੋਵਿਡ ਦੇ ਇਲਾਜ ਲਈ ਸਰਕਾਰ ਵੱਲੋ ਪ੍ਰਮਾਨਤ ਇਲਾਜ ਦਰਾਂ ਦੀ ਮਰੀਜਾਂ ਤੋਂ ਵਸੁਲੀ ਕਰਨ ਅਤੇ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ।ਪ੍ਰਾਈਵੇਟ ਡਾਇਗਨੋਸਟਿਕ ਸੈਂਟਰਾਂ ਨੂੰ ਵੀ ਕਿਹਾ ਗਿਆ ਕਿ ਉਹ ਕੋਵਿਡ ਸ਼ਕੀ ਮਰੀਜਾਂ ਦੀ ਐਕਸਰੇ ਜਾਂ ਸਿਟੀ ਸਕੈਨ ਕਰਾਉਣ ਵਾਲੇ ਮਰੀਜਾਂ ਦੀ ਸੁਚਨਾ ਜਿਲਾ ਸਿਹਤ ਵਿਭਾਗ ਨੁੰ ਜਰੂਰ ਦੇਣ ਅਤੇ ਇਸ ਸਬੰਧੀ ਸਾਰਾ ਰਾਬਤਾ ਸਿਹਤ ਵਿਭਾਗ ਦੀ ਈਮੇਲ [email protected] <mailto:[email protected]> or [email protected] <mailto:[email protected]> ਤੇਂ ਕੀਤਾ ਜਾ ਸਕਦਾ ਹੈ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2400 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,27,333 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 9762 ਕੋਵਿਡ ਪੋਜਟਿਵ, 1,15,623 ਨੇਗੇਟਿਵ ਅਤੇ ਲੱਗਭਗ 1700 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।