ਪਟਿਆਲਾ ਵਿੱਚ ਜੂਨ 5,2023 ਨੂੰ ਬਿਜਲੀ ਦੇ ਲੰਬੇ ਕੱਟ ਸੰਬੰਧੀ ਜਾਣਕਾਰੀ

537

ਪਟਿਆਲਾ ਵਿੱਚ ਜੂਨ 5,2023 ਨੂੰ ਬਿਜਲੀ ਦੇ ਲੰਬੇ ਕੱਟ ਸੰਬੰਧੀ ਜਾਣਕਾਰੀ

ਪਟਿਆਲਾ/ ਜੂਨ 4,2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਨੌਰੀ ਅੱਡਾ ਗਰਿੱਡ ਤੋਂ ਚਲਦੇ 11ਕੇ.ਵੀ ਮਾਈ ਜੀ ਦੀ ਸਰਾਂ ਫੀਡਰ,ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਵਿੱਚ ਵਾਰਡ ਸਿਟੀ ਪ੍ਰਾਜੈਕਟ ਦਾ ਕੰਮ ਕਰਨ ਲਈ ਜਿਵੇਂ ਸੂਈ ਗਰਾਂ ਮੁਹੱਲਾ ਸੀ.ਆਈ.ਸਟਾਫ ਅਤੇ ਨਾਲ ਲੱਗਦੇ ਇਲਾਕੇ ਦੀ ਬਿਜਲੀ ਸਪਲਾਈ ਮਿਤੀ 05-06-2023 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 06.00 ਵਜੇ ਤੱਕ ਬੰਦ ਰਹੇਗੀ ਜੀ।

ਜਾਰੀ ਕਰਤਾ- ਇੰਜ.ਅਖੀਲੇਸ਼ ਸ਼ਰਮਾ ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।