ਪਟਿਆਲਾ ਵਿੱਚ ਸੋਮਵਾਰ ਨੂੰ 10:00 ਵਜੇ ਤੋਂ ਲੈ ਕੇ 05:30 ਵਜੇ ਤੱਕ ਬਿਜਲੀ ਬੰਦ ਸੰਬੰਧੀ ਜਾਣਕਾਰੀ
ਪਟਿਆਲਾ 22-06-2025
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਾਰਾਂਕੁਆ ਤੋਂ ਚੱਲਦੇ 11 ਕੇ.ਵੀ. ਚਰਨ ਬਾਗ਼ ਫੀਡਰ ਉੱਤੇ ਠੇਕੇਦਾਰ ਵੱਲੋਂ ਨਵਾਂ ਟ੍ਰਾਂਸਫਾਰਮਰ ਰੱਖਣ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਜੀਵਨ ਸਿੰਘ ਬਸਤੀ, ਲਹਿਲ ਕਲੋਨੀ, ਚਰਨ ਬਾਗ਼, ਪਾਸੀ ਰੋਡ, ਮੋਦੀ ਮੰਦਿਰ, ਇੰਜੀਨੀਅਰ ਐਸੋਸੀਏਸ਼ਨ ਹੋਮ, ਜਨਕ ਹਸਪਤਾਲ, ਸ਼੍ਰੀ ਦੁਖਨਿਵਾਰਨ ਗੁਰੁਦੁਵਾਰਾ ਸਾਹਿਬ ਸਾਮ੍ਹਣੇ ਮਾਰਕੀਟ, ਮਧੂ ਨਰਸਿੰਗ ਹੋਮ, ਰਣਜੀਤ ਬਾਗ਼ ਏਰੀਆ ਦੀ ਬਿਜਲੀ ਸਪਲਾਈ 23-06-25 ਨੂੰ ਸਮਾਂ 10:00 ਵਜੇ ਤੋਂ ਲੈ ਕੇ 05:30 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
ਜਾਰੀ ਕਰਤਾ: ਉਪ ਮੰਡਲ ਅਫ਼ਸਰ, ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ
