ਪੀ.ਓ/ਭਗੌੜਿਆ ਨੂੰ ਗ੍ਰਿਫਤਾਰ ਕਰਨ ਲਈ ਐਸ.ਪੀ. ਇੰਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਰੇਡ; 07 ਪੀ.ਓ ਨੂੰ ਵੱਖ- ਵੱਖ ਮੁਕੱਦਮਾਤ ਵਿੱਚ ਗ੍ਰਿਫਤਾਰ- ਐਸ.ਐਸ.ਪੀ

176

ਪੀ.ਓ/ਭਗੌੜਿਆ ਨੂੰ ਗ੍ਰਿਫਤਾਰ ਕਰਨ ਲਈ ਐਸ.ਪੀ. ਇੰਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਰੇਡ; 07 ਪੀ.ਓ ਨੂੰ ਵੱਖ- ਵੱਖ ਮੁਕੱਦਮਾਤ ਵਿੱਚ ਗ੍ਰਿਫਤਾਰ- ਐਸ.ਐਸ.ਪੀ

ਮਾਲੇਰਕੋਟਲਾ 15 ਨਵੰਬਰ,2023 :

ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ  ਗੁਰਸ਼ਰਨਦੀਪ ਸਿੰਘ ਗਰੇਵਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੱਖ ਵੱਖ ਜੁਰਮਾਂ ਦੇ ਪੀ.ਓ/ਭਗੌੜਿਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਜਗਦੀਸ ਬਿਸਨੋਈ, ਦੀ ਅਗਵਾਈ ਹੇਠ ਸਮੂਹ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾਜਾਤ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾ ਦਾ ਗਠਿਨ ਕਰਕੇ ਇਸ ਜਿਲ੍ਹਾਂ ਦੇ ਪੀ.ਓ/ ਗੌੜਿਆ ਨੂੰ ਗ੍ਰਿਫਤਾਰ ਕਰਨ ਲਈ ਉਹਨਾ ਦੇ ਠਿਕਾਣਿਆ ਪਰ ਰੇਡਾਂ ਕੀਤੀਆ ਗਈਆ ਹਨI

ਪੀ.ਓ/ਭਗੌੜਿਆ ਨੂੰ ਗ੍ਰਿਫਤਾਰ ਕਰਨ ਲਈ ਐਸ.ਪੀ. ਇੰਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਰੇਡ; 07 ਪੀ.ਓ ਨੂੰ ਵੱਖ- ਵੱਖ ਮੁਕੱਦਮਾਤ ਵਿੱਚ ਗ੍ਰਿਫਤਾਰ- ਐਸ.ਐਸ.ਪੀ

ਇਹਨਾ ਰੇਡਾਂ ਦੌਰਾਨ ਨਿਮਨਲਿਖਤ ਕੁੱਲ 07 ਪੀ.ਓ/ਭਗੌੜਿਆ ਨੂੰ ਵੱਖ-2 ਮੁਕੱਦਮਾਤ ਵਿੱਚ ਗ੍ਰਿਫਤਾਰ ਕੀਤਾ ਗਿਆ:-

ਥਾਣਾ ਦਾ ਨਾਮਮੁਕੱਦਮਾ ਦਾ ਵੇਰਵਾਪੀ.ਓ ਦਾ ਨਾਮ ਪਤਾ
ਥਾਣਾ ਸਿਟੀ-1 ਮਾਲੇਰਕੋਟਲਾ

01

ਮੁਕੱਦਮਾ ਨੰਬਰ 41 ਮਿਤੀ 02.05.2017 ਅ/ਧ 25/54/59 ਆਰਮਜ ਐਕਟ ਥਾਣਾ ਸਿਟੀ-1 ਮਾਲੇਰਕੋਟਲਾਮੁਹੰਮਦ ਸਲੀਮ ਉਰਫ ਸੀਮਾ ਪੁੱਤਰ ਮੁਹੰਮਦ

ਅਸਲਮ ਵਾਸੀ ਭੱਟੀ ਵੇਹੜਾ, ਜਮਾਲਪੁਰਾ

ਮਾਲੇਰਕੋਟਲਾ

ਥਾਣਾ ਸੰਦੌੜ

03

ਮੁਕੱਦਮਾ ਨੰਬਰ 83 ਮਿਤੀ 11.09.2018 ਅ/ਧ 61/1/14 ਐਕਸਾਈਜ ਐਕਟ ਥਾਣਾ ਸੰਦੋੜਕਰਮਜੀਤ ਸਿੰਘ ਉਰਫ ਕਰਮੀ ਪੁੱਤਰ

ਜਗਤਾਰ ਸਿੰਘ ਵਾਸੀ ਦਸੋਦਾ ਸਿੰਘ ਵਾਲਾ

ਮੁਕੱਦਮਾ ਨੰਬਰ 42 ਮਿਤੀ 03.04.2020 ਅ/ਧ 188 ਹਿੰ:ਦੰ: ਥਾਣਾ ਸੰਦੋੜਹਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ

ਸੇਰਗੜ੍ਹ ਚੀਮਾ

ਮੁਕੱਦਮਾ ਨੰਬਰ 100 ਮਿਤੀ 08.10.2021 ਅ/ਧ 61/1/14 ਐਕਸਾਈਜ ਐਕਟ ਥਾਣਾ ਸੰਦੋੜਨਾਜਰ ਸਿੰਘ ਉਰਫ ਸੋਨੀ ਪੁੱਤਰ ਮਲਕੀਤ ਸਿੰਘ

ਵਾਸੀ ਭੂਦਨ

ਥਾਣਾ ਅਮਰਗੜ੍ਹ

01

 

ਮੁਕੱਦਮਾ ਨੰਬਰ 116 ਮਿਤੀ 31.05.2020 ਅ/ਧ 61,69/01/14 ਆਬਕਾਰੀ ਐਕਟ ਥਾਣਾ ਅਮਰਗੜ੍ਹਸੱਤਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ

ਵਾਰਡ ਨੰਬਰ 11-ਬੀ ਬਾਜੀਗਰ ਬਸਤੀ ਧੂਰੀ

ਹਾਲ ਖੇੜੀ ਜੱਟਾ ਥਾਣਾ ਸਦਰ ਧੂਰੀ।

ਥਾਣਾ ਸਿਟੀ-2 ਮਾਲੇਰਕੋਟਲਾ

02

ਮੁਕੱਦਮਾ ਨੰਬਰ 108 ਮਿਤੀ 20.09.2021 ਅ/ਧ 61/01/14 ਆਬਕਾਰੀ ਐਕਟ ਥਾਣਾ ਸਿਟੀ-2 ਮਾਲੇਰਕੋਟਲਾਸਲਿੰਦਰ ਕੁਮਾਰ ਉਰਫ ਸਾਲੂ ਪੁੱਤਰ ਸੰਤੋਖ ਦਾਸ

ਵਾਸੀ ਮੁਹੱਲਾ ਬਾਲਮੀਕੀ ਮਾਲੇਰਕੋਟਲਾ

ਮੁਕੱਦਮਾ ਨੰਬਰ 94 ਮਿਤੀ 10.06.2022 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ-2 ਮਾਲੇਰਕੋਟਲਾਇਮਰਾਨ ਪੁੱਤਰ ਮੁਹੰਮਦ ਨਸੀਰ ਉਰਫ ਭੋਲਾ ਵਾਸੀ

ਮੁਹੱਲਾ ਚੁਹੱਟਾ ਮਾਲੇਰਕੋਟਲਾ