ਪੂਟਾ ਇਲੈਕਸ਼ਨ 2020-21-ਪ੍ਰੋਗਰੈਸਿਵ ਟੀਚਰਜ਼ ਅਲਾਇੰਸ ਨੇ ਹੂੰਝਾ ਫ਼ੇਰ ਜਿੱਤ ਪ੍ਰਾਪਤ ਕੀਤੀ

200

ਪੂਟਾ ਇਲੈਕਸ਼ਨ 2020-21-ਪ੍ਰੋਗਰੈਸਿਵ ਟੀਚਰਜ਼ ਅਲਾਇੰਸ ਨੇ ਹੂੰਝਾ ਫ਼ੇਰ ਜਿੱਤ ਪ੍ਰਾਪਤ ਕੀਤੀ

ਗੁਰਜੀਤ ਸਿੰਘ/ ਅਕਤੂਬਰ, 1, 2020/ ਪਟਿਆਲਾ

ਪੂਟਾ ਇਲੈਕਸ਼ਨ 2020-21 ਲਈ ਪ੍ਰੋਗਰੈਸਿਵ ਟੀਚਰਜ਼ ਅਲਾਇੰਸ ਨੇ ਹੂੰਝਾ ਫ਼ੇਰ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਤੇ ਅਲਾਇੰਸ ਦੇ ਕਨਵੀਨਰ ਡਾ ਭੁਪਿੰਦਰ ਵਿਰਕ ਨੇ ਸਾਰੇ ਅਧਿਆਪਕ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਪੀ.ਟੀ. ਏ. ਅਧਿਆਪਕਾਂ ਦੇ ਹੱਕਾਂ ਲਈ ਸਦਾ ਲੜਦਾ ਰਹੇਗਾ ਅਤੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰੇ ਕਰਨ ਵਿਚ ਕੋਈ ਕਸਰ ਨਹੀਂ ਛੱਡੇਗਾ। ਦੱਸਣਯੋਗ ਹੈ ਕਿ ਪੀ. ਟੀ. ਏ ਅਲਾਇੰਸ ਵਿੱਚ DTC, CUT, SIF, PTC, FTF ਗਰੁੱਪ ਸ਼ਾਮਿਲ ਹਨ। ਜਿਕਰਯੋਗ  ਯੋਗ  ਹੈ ਕੇ ਜ਼ਿਕਰਯੋਗ ਹੈ ਕਿ ਮੈਂਬਰਾਂ ਦੀ ਗਿਣਤੀ ਚੱਲ ਰਹੀ ਹੈ ਕਿ  ਖਬਰ ਮਿਲਣ ਤੱਕ ਜਿਹਨਾਂ ਮੈਬਰਾਂ ਜਿਸ ਵਿਚ ਕੇ.ਐਸ ਅਟਵਾਲ (TUF)ਨੇ 73 ਵੋਟਾਂ ਲੈ ਕੇ ਕੋਟਾ ਕਲੀਅਰ ਕੀਤਾ ਅਤੇ ਖੁਸ਼ਦੀਪ ਗੋਇਲ(PTA) ਨੇ 66 ਵੋਟਾਂ ਲੈ ਕੇ ਅਤੇ ਪਰਮਵੀਰ ਸਿੰਘ (PTA)ਨੇ 65 ਵੋਟਾਂ ਲੈ  ਜਿੱਤ ਹਾਸਿਲ ਕੀਤੀ।

ਪੂਟਾ ਇਲੈਕਸ਼ਨ 2020-21-ਪ੍ਰੋਗਰੈਸਿਵ ਟੀਚਰਜ਼ ਅਲਾਇੰਸ ਨੇ ਹੂੰਝਾ ਫ਼ੇਰ ਜਿੱਤ ਪ੍ਰਾਪਤ ਕੀਤੀ

Total Poll Votes   511

Joint Secretary (Valid 497)

Lal Chand      230

Balraj Singh   267

Secretary (Valid 494)

Gurnam Virk   198

Avneet Pal      296

Vice President (Valid 491)

Gurjit Singh Bhathal  206

Maninder Singh         285

President (Valid 497)

Varider Kaushik    175

Nishan Singh         294

Pankaj Mahindru   028