ਪ੍ਰੀਖਿਅਾਵਾਂ ਦੀ ਤਿਅਾਰੀ ਲੲੀ ਦਿੱਤਾ ਜਾਵੇਗਾ ਲੋੜੀਂਦਾ ਸਮਾਂ- ਪੰਜਾਬੀ ਯੂਨੀਵਰਸਿਟੀ

217

ਪ੍ਰੀਖਿਅਾਵਾਂ ਦੀ ਤਿਅਾਰੀ ਲੲੀ ਦਿੱਤਾ ਜਾਵੇਗਾ ਲੋੜੀਂਦਾ ਸਮਾਂ- ਪੰਜਾਬੀ ਯੂਨੀਵਰਸਿਟੀ

ਗੁਰਜੀਤ ਸਿੰਘ /ਪਟਿਆਲਾ/ ਅਪ੍ਰੈਲ 20

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਸਾਰੇ ਸੰਬੰਧਤ ਕੋਰਸਾਂ ਦੀਆਂ ਸਮੈਸਟਰ ਪ੍ਰੀਖਿਆਵਾਂ ਬਾਰੇ ਯੂ.ਜੀ.ਸੀ. ਦੀ ਮਾਹਿਰ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਅਤੇ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਹਦਾਇਤਾਂ ਅਨੁਸਾਰ ਹੀ ਉੱਚਿਤ ਫੈਸਲਾ ਲਿਆ ਜਾਵੇਗਾ।

ਵਾਈਸ ਚਾਂਸਲਰ ਡਾ. ਬੀ. ਐੱਸ ਘੁੰਮਣ ਅਤੇ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਦੱਸਿਆ ਗਿਆ ਕਿ ਜਦੋਂ ਵੀ ਕੋਈ ਫੈਸਲਾ ਲਿਆ ਜਾਵੇਗਾ ਤਾਂ ਸਮੂਹ ਅਧਿਆਪਨ ਵਿਭਾਗਾਂ ਅਤੇ ਯੂਨੀਵਰਸਿਟੀ ਨਾਲ ਸੰਬੰਧਤ ਸਾਰੇ ਕਾਲਜਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ।

ਪ੍ਰੀਖਿਅਾਵਾਂ ਦੀ ਤਿਅਾਰੀ ਲੲੀ ਦਿੱਤਾ ਜਾਵੇਗਾ ਲੋੜੀਂਦਾ ਸਮਾਂ- ਪੰਜਾਬੀ ਯੂਨੀਵਰਸਿਟੀ-Photo courtesy-Internet

ਪ੍ਰੀਖਿਅਾਵਾਂ ਦੀ ਤਿਅਾਰੀ ਲੲੀ ਦਿੱਤਾ ਜਾਵੇਗਾ ਲੋੜੀਂਦਾ ਸਮਾਂ- ਪੰਜਾਬੀ ਯੂਨੀਵਰਸਿਟੀ Iਯੂਨੀਵਰਸਿਟੀ ਇਸ ਗੱਲ ਦੀ ਧਾਰਨੀ ਹੈ ਕਿ ਵਿਦਿਆਰਥੀਅਾਂ ਦੇ ਹਿਤ ਅਹਿਮ ਹਨ ੲਿਸ ਕਰਕੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਅਾਰੀ ਅਤੇ ਪ੍ਰੀਖਿਅਾਵਾਂ ਦੇ ਦੌਰਾਨ ਲੋੜੀਂਦਾ ਅਤੇ ਢੁਕਵਾਂ ਸਮਾਂ ਦਿੱਤਾ ਜਾਵੇਗਾ।