ਰਾਜਸਥਾਨ ਤੋਂ ਆਉਂਦੇ ਕਲਿੰਕਰ ਕਾਰਨ ਪੈਦਾ ਹੋਏ ਪ੍ਰਦੂਸ਼ਣ ਤੋਂ ਭੜਕੇ ਦਬੁਰਜੀ ਪਿੰਡ ਦੇ ਲੋਕ

ਰਾਜਸਥਾਨ ਤੋਂ ਆਉਂਦੇ ਕਲਿੰਕਰ ਕਾਰਨ ਪੈਦਾ ਹੋਏ ਪ੍ਰਦੂਸ਼ਣ ਤੋਂ ਭੜਕੇ ਦਬੁਰਜੀ ਪਿੰਡ ਦੇ ਲੋਕ ਬਹਾਦਰਜੀਤ ਸਿੰਘ / ਰੂਪਨਗਰ, 13 ਫਰਵਰੀ,2023 ਅੱਜ ਅੰਬੂਜਾ ਸੀਮਿੰਟ ਫੈਕਟਰੀ ਦਬੁਰਜੀ ਦੇ ਮੇਨ ਗੇਟ ਅੱਗੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਕਲਿੰਕਰ ਦੇ ਪ੍ਰਦੂਸ਼ਣ ਤੋਂ ਦੁਖੀ ਹੋਏ ਲੋਕ ਸੀਮਿੰਟ ਫੈਕਟਰੀ ਦੇ ਗੇਟ ਅੱਗੇ ਧਰਨਾ ਦੇਣ ਲਈ ਪੁੱਜ ਗਏ। ਇਸ ਸਬੰਧੀ ਸੂਚਨਾ ਮਿਲਣ ਤੇ … Continue reading ਰਾਜਸਥਾਨ ਤੋਂ ਆਉਂਦੇ ਕਲਿੰਕਰ ਕਾਰਨ ਪੈਦਾ ਹੋਏ ਪ੍ਰਦੂਸ਼ਣ ਤੋਂ ਭੜਕੇ ਦਬੁਰਜੀ ਪਿੰਡ ਦੇ ਲੋਕ