ਸੀਨੀਅਰ ਪ੍ਰਫੈਸਰ ਨੇ ਦਿੱਤੀ ਵਾਈਸ-ਚਾਂਸਲਰ ਦਫਤਰ ਨੂੰ ਜ਼ਿੰਦਾ ਲਗਾਉਣ ਦੀ ਧਮਕੀ

ਸੀਨੀਅਰ ਪ੍ਰਫੈਸਰ ਨੇ ਦਿੱਤੀ ਵਾਈਸ-ਚਾਂਸਲਰ ਦਫਤਰ ਨੂੰ ਜ਼ਿੰਦਾ ਲਗਾਉਣ ਦੀ ਧਮਕੀ ਪਟਿਆਲਾ /ਜਨਵਰੀ 18, 2023 ਪੰਜਾਬੀ ਯੂਨੀਵਰਸਿਟੀ ਵਿੱਚ ਬਦਕਲਾਮੀ ਦਾ ਰੁਝਾਨ ਅਕਾਦਮਿਕ ਅਤੇ ਪ੍ਰਸ਼ਾਸਨੀ ਕੰਮਾਂ ਵਿੱਚ ਖ਼ਲਲ ਪਾਉਂਦਾ ਹੈ ਜਿਸ ਦਾ ਮੁਜ਼ਾਹਰਾ ਰੋਜ਼ਮਰ੍ਹਾ ਦੇ ਕੰਮ-ਕਾਰ ਵਿੱਚ ਨਜ਼ਰ ਆਉਂਦਾ ਹੈ। ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਅਹੁਦੇਦਾਰਾਂ ਦੇ ਵਾਈਸ ਚਾਂਸਲਰ ਨੂੰ ਧਮਕੀਆਂ ਦੇਣ ਅਤੇ ਬਦਕਲਾਮੀ ਦਾ … Continue reading ਸੀਨੀਅਰ ਪ੍ਰਫੈਸਰ ਨੇ ਦਿੱਤੀ ਵਾਈਸ-ਚਾਂਸਲਰ ਦਫਤਰ ਨੂੰ ਜ਼ਿੰਦਾ ਲਗਾਉਣ ਦੀ ਧਮਕੀ