ਸੈਣੀ ਭਵਨ ‘ਚ 19ਵੇਂ ਖ਼ੂਨਦਾਨ ਕੈਂਪ ਦੌਰਾਨ 41 ਵਿਅਕਤੀਆਂ ਨੇ ਕੀਤਾ ਖ਼ੂਨਦਾਨ

ਸੈਣੀ ਭਵਨ ‘ਚ 19ਵੇਂ ਖ਼ੂਨਦਾਨ ਕੈਂਪ ਦੌਰਾਨ 41 ਵਿਅਕਤੀਆਂ ਨੇ ਕੀਤਾ ਖ਼ੂਨਦਾਨ ਬਹਾਦਰਜੀਤ ਸਿੰਘ/  ਰੂਪਨਗਰ, 8 ਜਨਵਰੀ,2023 ਸਮਾਜ ਸੇਵੀ ਸੰਸਥਾ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਵਲੋਂ ਅਜ ਇੱਥੇ ਸੈਣੀ ਭਵਨ ਵਿਖੇ ਨਵੇਂ ਸਾਲ 2023 ਨੂੰ ਸਮਰਪਿਤ 19ਵਾਂ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਬਾਵਜੂਦ ਭਾਰੀ ਸਰਦੀ ਦੇ ਵੱਡੀ ਗਿਣਤੀ ਖ਼ੂਨਦਾਨ ਲਈ ਪਹੁੰਚੇ ਅਤੇ ਕੈਂਪ ਦੌਰਾਨ ਰੋਟਰੀ ਐਂਡ … Continue reading ਸੈਣੀ ਭਵਨ ‘ਚ 19ਵੇਂ ਖ਼ੂਨਦਾਨ ਕੈਂਪ ਦੌਰਾਨ 41 ਵਿਅਕਤੀਆਂ ਨੇ ਕੀਤਾ ਖ਼ੂਨਦਾਨ