ਸੰਜੇ ਵਰਮਾ ਨੇ ਰੋਪੜ ਵਪਾਰ ਮੰਡਲ ਵਲੋਂ ਤਿਆਰ ਕੀਤੇ ਜਨਤਕ ਪਖਾਨੇ ਦਾ ਉਦਘਾਟਨ ਕੀਤਾ

276

ਸੰਜੇ ਵਰਮਾ ਨੇ ਰੋਪੜ ਵਪਾਰ ਮੰਡਲ ਵਲੋਂ ਤਿਆਰ ਕੀਤੇ ਜਨਤਕ ਪਖਾਨੇ  ਦਾ ਉਦਘਾਟਨ ਕੀਤਾ

ਬਹਾਦਰਜੀਤ ਸਿੰਘਰੂਪਨਗਰ, 17 ਨਵੰਬਰ,2022

ਰੋਪੜ ਵਪਾਰ ਮੰਡਲ ਵੱਲੋਂ ਨਗਰ ਕੌਂਸਲ ਦਫ਼ਤਰ ਨੇੜੇ ਪੁਲ ਬਾਜ਼ਾਰ ਦੇ ਐਂਟਰੀ ’ਤੇ ਦੋ ਔਰਤਾਂ ਅਤੇ ਦੋ ਮਰਦਾਂ ਲਈ ਜਨਤਕ ਪਖਾਨੇ ਤਿਆਰ ਕੀਤੇ ਗਏ ਹਨ। ਜਿਸ ਦਾ ਉਦਘਾਟਨ ਨਗਰ ਕੌਾਸਲ ਰੋਪੜ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੋਂ ਨੇ ਕੀਤਾ |

ਸੰਜੇ ਵਰਮਾ ਨੇ ਰੋਪੜ ਵਪਾਰ ਮੰਡਲ ਦੀ ਤਰਫੋਂ ਜਨਤਕ ਪਖਾਨੇ ਤਿਆਰ ਕਰਨ ਲਈ ਸਹਿਯੋਗ ਦਿੱਤਾ। ਇਸ ਮੌਕੇ ਰੋਪੜ ਵਪਾਰ ਮੰਡਲ ਦੇ ਪ੍ਰਧਾਨ ਪਲਵਿੰਦਰਪਾਲ ਸਿੰਘ ਬਿੰਟਾ ਨੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਇਹ ਜਨਤਕ ਪਖਾਨਾ ਤਿਆਰ ਕਰਵਾਇਆ।

ਸੰਜੇ ਵਰਮਾ ਨੇ ਰੋਪੜ ਵਪਾਰ ਮੰਡਲ ਵਲੋਂ ਤਿਆਰ ਕੀਤੇ ਜਨਤਕ ਪਖਾਨੇ  ਦਾ ਉਦਘਾਟਨ ਕੀਤਾ

ਇਸ ਮੌਕੇ ਵਪਾਰ ਮੰਡਲ ਦੇ ਚੇਅਰਮੈਨ ਮਹਿੰਦਰ ਸਿੰਘ, ਜਨਰਲ ਸਕੱਤਰ ਰਾਜੇਸ਼ਵਰ ਜੈਨ ਰਾਜੂ, ਮਨਦੀਪ ਸਿੰਘ, ਐਮ.ਸੀ.ਅਮਰਜੀਤ ਸਿੰਘ ਜੌਲੀ, ਐਮ.ਸੀ. ਚਰਨਜੀਤ ਸਿੰਘ ਚੰਨੀ, ਐਮ.ਸੀ ਗੁਰਮੀਤ ਸਿੰਘ ਰਿੰਕੂ, ਸਰਪੰਚ ਅਜਮੇਰ ਸਿੰਘ ਲੋਧੀਮਾਜਰਾ, ਰਾਜੇਸ਼ ਸਹਿਗਲ, ਰਾਜੂ ਵਾਸੂਦੇਵਾ, ਮਨਦੀਪ ਸਿੰਘ, ਮਨੀ ਜੈਨ, ਰਾਜੂ ਸ਼ਰਮਾ, ਕੁਲਦੀਪ ਸਿੰਘ, ਮਹਿਮੀ ਜੈਨ ਹਾਜ਼ਰ ਸਨ।