ਪਟਿਆਲਾ ਦੇ ਕਈ ਖੇਤਰਾਂ ਵਿੱਚ ਕੱਲ੍ਹ ਨੂੰ ਸਵੇਰੇ 09.00 ਵਜੇ ਤੋਂ ਸ਼ਾਮ 07.00 ਵਜੇ ਤੱਕ ਬਿਜਲੀ ਬੰਦ ਸੰਬੰਧੀ ਜਾਣਕਾਰੀ
ਪਟਿਆਲਾ/ royalpatiala.in News/ 02-04-2026
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਤਕਨੀਕੀ ਉਪ ਮੰਡਲ ਪੂਰਬ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ ਵੀ ਜੈਨ ਆਈਸ ਫੀਡਰ ਉਪਰ ਠੇਕੇਦਾਰ ਵੱਲੋਂ RDSS Project ਦਾ ਕੰਮ ਕੀਤਾ ਜਾਣਾ ਹੈ, ਇਸ ਲਈ ਇਸ ਲਾਈਨ ਦੀ ਬਿਜਲੀ ਸਪਲਾਈ ਮਿਤੀ 03-04-2026 ਨੂੰ ਸਵੇਰੇ 09:00 ਵਜੇ ਤੋਂ 19:00 ਵਜੇ ਤੱਕ ਬੰਦ ਰਹੇਗੀ।
ਨੋਟ:- ਉਪਰੋਕਤ ਖੇਤਰਾਂ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ।
ਪ੍ਰਭਾਵਿਤ ਖੇਤਰ:– ਲੋਅਰ ਮਾਲ ਨਜ਼ਦੀਕ ਮੋਦੀ ਕਾਲਜ ਚੌਂਕ,ਅਮਰ ਆਸ਼ਰਮ, ਸਾਈ ਮਾਰਕਿਟ, ਅਕਾਲ ਕੰਪਲੈਕਸ, ਟੋਭਾ ਬਾਬਾ ਚੇਤ ਸਿੰਘ, ਬਾਜਾ ਖਾਨਾਂ ਰੋਡ, ਮੋਦੀ ਪਲਾਜ਼ਾ ਕੰਪਲੈਕਸ, ਪੁਰਾਣੀ ਅਨਾਜ ਮੰਡੀ, ਤੂੜੀ ਬਜਾਰ, ਖਾਲਸਾ ਮੁਹੱਲਾਂ, ਜਨ ਕਲਿਆਣ ਗਲੀ ,ਅਰਜਨ ਨਗਰ, ਬੁੱਢਾ ਦਲ ਸਕੂਲ, ਪ੍ਰੀਤ ਕਲੀ, ਪੀਲੀ ਸੜਕ, ਰਾਗੋ ਮਾਜਰਾ, ਨੈਣਾ ਕਲੋਨੀ, ਕੇਸਰ ਬਾਗ ਆਦਿ।
ਜਾਰੀ ਕਰਤਾ:
ਸਹਾਇਕ ਇੰਜੀਨੀਅਰ
ਤਕਨੀਕੀ ਉਪ ਮੰਡਲ ਪੂਰਬ ਪਟਿਆਲਾ
========================================================
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ ABLOWAL ਗ੍ਰਿਡ ਤੋ ਚਲਦੇ 11 ਕੇ.ਵੀ. dac ਫੀਡਰ ਤੋ ਚਲਦੇ ਏਰੀਆ ਜਿਵੇਂ ਦੀ central jail, Iocl petrol pump, civil line police station, ਅਤੇ ਜੰਗਲਾਤ ਮਹਿਕਮੇ ਦੇ ਦਫਤਰ ਏਰੀਆ ਦੀ ਬਿਜਲੀ ਸਪਲਾਈ ਮਿਤੀ 03-04-2026 ਨੂੰ ਠੇਕੇਦਾਰ ਵਲੋ ਕੰਮ ਕਰਨ ਲਈ ਸਵੇਰੇ 10.00 ਵਜੇ ਤੋਂ ਲੈਕੇ ਸ਼ਾਮ 05:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ।
ਨੋਟ – ਸਪਲਾਈ ਲੋੜ ਮੁਤਾਬਿਕ ਬੰਦ ਕੀਤੀ ਜਾਵੇਗੀ ਜੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।












