ਸ਼ਨੀਵਾਰ ਨੂੰ ਪਟਿਆਲਾ ਦੇ ਬਹੁਤ ਸਾਰੇ ਏਰੀਆ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜ਼ਰੂਰੀ ਸੂਚਨਾ

126

ਸ਼ਨੀਵਾਰ ਨੂੰ ਪਟਿਆਲਾ ਦੇ ਬਹੁਤ ਸਾਰੇ ਏਰੀਆ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜ਼ਰੂਰੀ ਸੂਚਨਾ

ਪਟਿਆਲਾ/ royalpatiala.in News/ 22 ਮਈ, 2026

ਸਮੂਹ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਸ਼ਕਤੀ ਵਿਹਾਰ ਗਰਿੱਡ ਵਿਖੇ ਹੌਟ ਪੁਆਇੰਟ ਦੀ ਜਰੂਰੀ ਮੁਰੰਮਤ ਕਰਨ ਲਈ ਕੱਲ੍ਹ ਮਿਤੀ 23.05.2026 ਨੂੰ ਸਵੇਰੇ 09:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੇਠ ਲਿਖੇ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ:

11 ਕੇ.ਵੀ. ਪ੍ਰਤਾਪ ਨਗਰ (Partap Nagar)

11 ਕੇ.ਵੀ. ਸ਼ਕਤੀ ਵਿਹਾਰ (Shakti Vihar)

11 ਕੇ.ਵੀ. ਪੀ.ਸੀ.-1 (PC-1)

11 ਕੇ.ਵੀ. ਬਚਿੱਤਰ ਨਗਰ (Bachitter Nagar)

11 ਕੇ.ਵੀ. ਮਾਡਲ ਟਾਊਨ (Model Town)

11 ਕੇ.ਵੀ. ਬਦੁੰਗਰ (Badungar)

11 ਕੇ.ਵੀ. ਧੰਮੋ ਮਾਜਰਾ (Dhammo Majra)

11 ਕੇ.ਵੀ. ਪੰਜਾਬੀ ਬਾਗ਼ (Punjabi Bagh)

11 ਕੇ.ਵੀ. ਮਜੀਠੀਆ ਐਨਕਲੇਵ (Majithia Enclave)

11 ਕੇ.ਵੀ. ਭਾਰਤ ਨਗਰ (Bharat Nagar)

11 ਕੇ.ਵੀ. ਰਾਜਾ ਐਨਕਲੇਵ (Raja Enclave)

11 ਕੇ.ਵੀ. ਸੰਤ ਨਗਰ (Sant Nagar)

ਵੱਲੋਂ: ਉਪ-ਮੰਡਲ ਅਫ਼ਸਰ, ਸਿਵਲ ਲਾਈਨ ਸ/ਡ ਤਕਨੀਕੀ

=========================================== ================‎

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਤਕਨੀਕੀ ਉਪ ਮੰਡਲ ਪੂਰਬ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇਵੀ ਲਾਈਨ ਪਸਿਆਣਾ ਤੋਂ ਸ਼ਕਤੀ ਵਿਹਾਰ ਅਤੇ 66 ਕੇਵੀ ਲਾਈਨ ਅਬਲੋਵਾਲ- ਸ਼ਕਤੀ ਵਿਹਾਰ ਉਪਰ ਐਮਰਜੈਂਸੀ ਹਾਟ ਪੁਆਇੰਟ ਠੀਕ ਕਰਨ ਲਈ ਮਿਤੀ 23-05-2026 ਨੂੰ ਸਮਾਂ 09:00 ਤੋਂ 12:00 ਵਜੇ ਤੱਕ 66ਕੇਵੀ ਗਰਿੱਡ ਸ਼ਕਤੀ ਵਿਹਾਰ ਅਤੇ 66 ਕੇਵੀ  ਗਰਿੱਡ ਰਜਿੰਦਰਾ ਹਸਪਤਾਲ ਤੋਂ ਚੱਲਦੇ ਹੇਠ ਲਿਖੇ ਅਨੁਸਾਰ ਲਾਈਨਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

  1. 11ਕੇਵੀ ਐਮ.ਈ.ਐਸ ਓਲ੍ਡ

2.11ਕੇਵੀ ਏਅਰਫੋਰਸ

3.11ਕੇਵੀ ਡੈਟਲ ਕਾਲਜ

4.11 ਕੇਵੀ ਜਗਦੀਸ ਆਸਰਮ

5.11 ਕੇਵੀ ਨਿਊ ਲਾਲ ਬਾਗ

6.11 ਕੇਵੀ ਚਾਂਦਨੀ ਚੌਕ

ਆਦਿ ਫੀਡਰਾ ਦੀ ਸਪਲਾਈ ਬੰਦ ਰਹੇਗੀ

ਪ੍ਰਭਾਵਿਤ ਏਰੀਆ ਅਵੀਏਸ਼ਨ ਕਲੱਬ ਜਹਾਜ਼ ਅੱਡਾ,ਵਾਈ.ਪੀ.ਐਸ ਸਕੂਲ ਮਾਰਕੀਟ, ਡਾਕਟਰ ਇਨਕਲੇਵ, ਰਿਖੀ ਦੇਵ ਮਾਰਗ, ਅਫਸਰ ਕਾਲੋਨੀ, ਨਿਊ ਲਾਲ ਬਾਗ, ਅਪਰ ਮਾਲ ਰੋਡ, ਡੈਟਲ ਕਾਲਜ , ਮੈਡੀਕਲ ਕਾਲਜ, ਛੋਟੀ ਬਾਜ਼ਾਰੀ, ਸਮਾਣਾ ਚੁੰਗੀ ਮਾਰਕੀਟ, ਧਾਲੀਵਾਲ ਕਾਲੋਨੀ, ਪਟਿਆਲਾ ਹਾਰਟ ਸੈਂਟਰ, ਸੁਖਮਨੀ ਹਸਪਤਾਲ, ਸਾਰੋਵਾਲ ਆਈਜ਼ ਹਸਪਤਾਲ, ਸਾਈ ਮਾਰਕੀਟ, ਬਹੇੜਾ ਰੋਡ, ਚਾਂਦਨੀ ਚੌਂਕ, ਬੈਕ ਸਾਈਡ ਏ ਸੀ ਮਾਰਕੀਟ ਆਦਿ ਸਪਲਾਈ ਬੰਦ ਰਹੇਗੀ।

ਨੋਟ:- 11ਕੇ.ਵੀ.ਨਿਊ ਲਾਲ ਬਾਗ ਫੀਡਰ ਨੂੰ ਐਮਰਜੈਂਸੀ ਬੈਂਕ ਅਪ ਲਈ ਬੈਕ ਫੀਡ ਕੀਤਾ ਜਾ ਸਕਦਾ ਹੈ।

ਜਾਰੀ ਕਰਤਾ: ਸਹਾਇਕ ਇੰਜੀਨੀਅਰ ,ਤਕਨੀਕੀ ਉਪ ਮੰਡਲ ਪੂਰਬ ਪਟਿਆਲਾ।

==============================================================

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਪੱਛਮ ਤਕਨੀਕੀ ਉਪ ਮੰਡਲ  ਪਟਿਆਲਾ ਵੱਲੋਂ ਵੱਡਮੁੱਲੇ ਖੱਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇਵੀ ਲਾਈਨ ਪਸਿਆਣਾ ਤੋਂ ਸ਼ਕਤੀ ਵਿਹਾਰ ਅਤੇ 66 ਕੇਵੀ ਲਾਈਨ ਅਬਲੋਵਾਲ- ਸ਼ਕਤੀ ਵਿਹਾਰ ਉਪਰ ਐਮਰਜੈਂਸੀ ਹਾਟ ਪੁਆਇੰਟ ਠੀਕ ਕਰਨ ਲਈ ਮਿਤੀ 23-05-2026 ਨੂੰ ਸਮਾਂ 09:00 ਤੋਂ 12:00 ਵਜੇ ਤੱਕ 66ਕੇਵੀ ਗਰਿੱਡ ਸ਼ਕਤੀ ਵਿਹਾਰ ਅਤੇ 66 ਕੇਵੀ  ਗਰਿੱਡ ਰਜਿੰਦਰਾ ਹਸਪਤਾਲ ਤੋਂ ਚੱਲਦੇ ਹੇਠ ਲਿਖੇ ਅਨੁਸਾਰ 11 ਕੇ.ਵੀ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

  1. 11 ਕੇ.ਵੀ ਲੀਲਾ ਭਵਨ
  2. 11 ਕੇ.ਵੀ. ਹੀਰਾ ਨਗਰ
  3. 11 ਕੇ.ਵੀ ਬੈਂਕ ਕਾਲੋਨੀ
  4. 11 ਕੇ.ਵੀ ਕਿਸ਼ਨ ਨਗਰ
  5. 11 ਕੇ.ਵੀ ਨਾਭਾ ਗੇਟ
  6. 11 ਕੇ.ਵੀ ਯਾਦਵਿੰਦਰਾ ਕਲੋਨੀ

ਪ੍ਰਭਾਵਿਤ ਇਲਾਕੇ: ਅਜੀਤ ਨਗਰ, ਹੀਰਾ ਨਗਰ, ਲੀਲਾ ਭਵਨ, ਬੈਂਕ ਕਾਲੋਨੀ, ਖਾਲਸਾ ਕਾਲਜ, ਇਨਕਮ ਟੈਕਸ ਦਫਤਰ, ਫਰੈਂਡਜ਼ ਕਾਲੋਨੀ, ਯਾਦਵਿੰਦਰਾ ਕਾਲੋਨੀ, ਧਾਲੀਵਾਲ ਕਾਲੋਨੀ, ਚੰਦਾ ਸਿੰਘ ਕਾਲੋਨੀ, ਫਤੇਹ ਕਾਲੋਨੀ, ਪੋਸਟ ਆਫਿਸ ਰੋਡ, ਨਾਭਾ ਗੇਟ, ਕਿਸ਼ਨ ਨਗਰ, ਲੋਅਰ ਮਾਲ ਰੋਡ, ਛੋਟੀ ਬਾਰਾਂਦਰੀ, ਧੋਬੀ ਘਾਟ, ਇਨਕਮ ਟੈਕਸ ਕਾਲੋਨੀ ਅਤੇ ਆਸ-ਪਾਸ ਦੇ ਇਲਾਕੇ ਆਦਿ ਸਪਲਾਈ ਬੰਦ ਰਹੇਗੀ।

ਜਾਰੀ ਕਰਤਾ: ਸਹਾਇਕ ਇੰਜੀਨੀਅਰ, ਪੱਛਮ ਤਕਨੀਕੀ ਉਪ ਮੰਡਲ  ਪਟਿਆਲਾ।