ਕੈਬਿਟਨ ਮੰਤਰੀ ਦਾ ਜਾਅਲੀ ਪੀ.ਏ ਬਣ ਕੇ ਠੱਗੀ ਮਾਰਨ ਵਾਲਾ ਪੁਲਿਸ ਵੱਲੋਂ ਮੁੰਬਈ (ਮਹਾਂਰਾਸ਼ਟਰ) ਤੋਂ ਕੀਤਾ ਕਾਬੂ

151

ਕੈਬਿਟਨ ਮੰਤਰੀ ਦਾ ਜਾਅਲੀ ਪੀ.ਏ ਬਣ ਕੇ ਠੱਗੀ ਮਾਰਨ ਵਾਲਾ ਪੁਲਿਸ ਵੱਲੋਂ ਮੁੰਬਈ (ਮਹਾਂਰਾਸ਼ਟਰ) ਤੋਂ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ, ਸਤੰਬਰ 20,2022

ਡਾ ਸਚਿਨ ਗੁਪਤਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ੍ਰੀ ਬਲਕਾਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਮਲੋਟ ਅਤੇ SI ਵਰੁਣ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਮਲੋਟ ਜੀ ਦੀ ਰਹਿਨੁਮਾਈ ਹੇਠ ਮਿਤੀ 03.09.22 ਨੂੰ ਰਾਤ ਨੂੰ 8:00 ਪੀ.ਐਮ ਤੇ ਦੀਪਕ ਨਾਗਪਾਲ ਦੇ ਮੋਬਾਇਲ ਫੋਨ ਨੰਬਰ 80972-46972 ਪਰ ਫੋਨ ਆਇਆ ਅਤੇ ਵੱਟਸ ਐਪ ਚੈਟ ਲਈ ਵਰਤਿਆ ਨੰਬਰ 78904-88755 ਜੋ ਕਿ ਆਪਣੇ ਆਪ ਨੂੰ ਮੈਡਮ ਬਲਜੀਤ ਕੌਰ ਐਮ.ਐਲ.ਏ. ਦਾ ਪੀ.ਐਸ.ਓ ਦੱਸਦਾ ਹੈ ਅਤੇ ਮਨੀਟਰਾਸ਼ਫਰ ਦਾ ਕੰਮ ਕਰਦਾ ਹੈ।

ਮੁਦਈ ਦੇ ਹਾਂ ਕਰਨ ਤੇ ਉਸਨੇ ਮੈਡਮ ਜੀ ਦੇ ਪਤੀ  ਦਲਜੀਤ ਸਿੰਘ ਨਾਲ ਗੱਲ ਕਰਨ ਨੂੰ ਕਿਹਾ ਕਿ ਮੇਰੇ ਬੇਟੇ ਦੀ ਟਿਊਸ਼ਨ ਫੀਸ ਪੈਡਿੰਗ ਹੈ 22500/- ਰੁਪਏ ਜੋ ਕਿ ਉਸਦੇ ਟੀਚਰ ਦੇ ਅਕਾਊਟ ਵਿੱਚ ਟਰਾਸਫਰ ਕਰਨੀ ਹੈ, ਦੀਪਕ ਨਾਗਪਾਲ ਨੇ ਆਪਣੇ ਅਕਾਊਟ ਨੰਬਰ HDFC BANK, IFSC CODE HDFC0000431, ACCOUNT NO 50200038148387 ਤੋ ਭਲਿੰਦਰ ਸਿੰਘ ਦੇ ਆਕਊਟ ਨੰਬਰ 02322413000326 ਵਿੱਚ 22500/- ਰੁਪਏ ਟਰਾਂਸਫਰ ਕਰ ਦਿੱਤੇ ।

ਕੈਬਿਟਨ ਮੰਤਰੀ ਦਾ ਜਾਅਲੀ ਪੀ.ਏ ਬਣ ਕੇ ਠੱਗੀ ਮਾਰਨ ਵਾਲਾ ਪੁਲਿਸ ਵੱਲੋਂ ਮੁੰਬਈ (ਮਹਾਂਰਾਸ਼ਟਰ) ਤੋਂ ਕੀਤਾ ਕਾਬੂ
Sachin Gupta,IPS
SSP

ਜਿਸ ਤੇ ਹੋਲ: ਬਲਜਿੰਦਰ ਸਿੰਘ 440/ਸ.ਮ.ਸ ਵੱਲੋ ਮੁਕੱਦਮਾ Bzpo 240 fwsh 07H09H2022 n$X 419,420 fjzLdz EkDk f;Nh wb’N ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਜਿਸ ਤੇ ਦੋਰਾਨੇ ਤਫਤੀਸ਼ ਦੋਸ਼ੀ ਭਲਵਿੰਦਰ ਸਿੰਘ ਬਾਰੇ ਪਤਾ ਲੱਗਣ ਪਰ ਸੀਨੀਅਰ ਅਫਸਰਾਨ ਬਾਲਾ ਜੀ ਦੀ ਹਦਾਇਤ ਪਰ ਮਿਤੀ 10.09.2022 ਨੂੰ ਸ:ਥ: ਹਰਬੰਸ ਸਿੰਘ ਨੰਬਰ ਸਮੇਤ ਪੁਲਿਸ ਪਾਰਟੀ ਸ ਦੇ ਬਰਾਏ ਰੇਡ ਤਲਾਸ ਦੋਸ਼ੀ ਭਲਿੰਦਰ ਸਿੰਘ ਉਰਫ ਜਸਰਾਜ ਪੁੱਤਰ ਬਲਦੇਵ ਸਿੰਘ ਵਾਸੀ 888, ਫੇਸ-7,ਐਸ.ਏ. ਐਸ. ਨਗਰ (ਮੋਹਾਲੀ) ਹਾਲ ਅਬਾਦ ਐਫ.ਜੈਡ 23, ਅੰਧੇਰੀ ਈਸਟ, ਮਰੂਲ ਬਾਲੀਵੁੱਡ ਸੂਟਸ ਅਪਾਰਟਮੈਟ, ਰੂਮ ਨੰਬਰ 605, 6 ਵੀ ਮੰਜਿਲ ਮੁੰਬਈ (ਮਹਾਂਰਾਸਟਰ) ਦਾ ਹੋਏ ਦੋਸ਼ੀ ਭਲਿੰਦਰਪਾਲ ਸਿੰਘ ਉਕਤ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਸ੍ਰੀ METROPOLITAN MAGISRATE 66TH COURT ANDHRI< MUMBAI  Vijay C.Gawal ਜੀ ਦੇ ਪੇਸ਼ ਕੀਤਾ ਗਿਆ ਜਿਥੇ ਮਾਨਯੋਗ ਜੱਜ ਸਾਹਿਬ ਦੇ ਹੁਕਮ ਅਨੁਸਾਰ ਮੁੱਕਦਮਾ ਹਜਾ ਦੇ ਦੋਸ਼ੀ ਭਲਿੰਦਰ ਸਿੰਘ ਉਕਤ ਨੂੰ ਹਮਰਾਹ ਲਿਆ ਕੇ ਬੰਦ ਹਵਾਲਾਤ ਥਾਣਾ ਕਰਵਾਇਆ ਗਿਆ ਹੈ।

ਮਿਤੀ19.09.2022 ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਮਲੋਟ ਵਿਖੇ ਪੇਸ਼ ਕਰਕੇ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ਪਰ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਬੰਦ ਕਰਵਾਇਆ ਗਿਆ