ਪਟਿਆਲਾ ਦੇ ਬਹੁਤ ਸਾਰੇ ਖੇਤਰਾਂ ਵਿੱਚ ਕੱਲ੍ਹ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 05.00 ਵਜੇ ਤੱਕ ਬਿਜਲੀ ਬੰਦ ਸੰਬੰਧੀ ਜਾਣਕਾਰੀ

115

ਪਟਿਆਲਾ ਦੇ ਬਹੁਤ ਸਾਰੇ ਖੇਤਰਾਂ ਵਿੱਚ ਕੱਲ੍ਹ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 05.00 ਵਜੇ ਤੱਕ ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 20-08-2025  

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਪੂਰਬ ਤਕਨੀਕੀ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ ਵੀ ਸ਼ਕਤੀ ਵਿਹਾਰ ਗਰਿੱਡ ਤੋਂ ਚੱਲਦੇ 11 ਕੇ.ਵੀ. ਐਮ.ਈ.ਐਸ ਓਲਡ ਫੀਡਰ ਲਾਈਨ ਉਪਰ ਆਰਮੀ ਕੈਂਟ ਦੇ ਅੰਦਰ ਖਰਾਬ/ਸੜ ਚੁੱਕੇ ਦਰਖਤਾਂ ਦੀ ਛਗਾਈ/ਕਟਾਈ ਕਰਨ ਕਾਰਨ ਮਿਤੀ 21-08-25 ਸਵੇਰੇ 10.00 ਵਜੇ ਤੋਂ 3.00 ਵਜੇ ਤੱਕ ਬੰਦ ਰਹੇਗੀ।

ਪ੍ਰਭਾਵਿਤ ਖੇਤਰ – ਅਫਸਰ ਕਲੋਨੀ, ਵਾਈ. ਪੀ. ਐਸ. ਸਕੂਲ, ਵਾਈ. ਪੀ. ਐਸ. ਮਾਰਕਿਟ, ਵੋਮੈਨ ਕਾਲੇਜ, ਏਕਤਾ ਕੂੰਜ, ਸੁੱਖ ਇੰਕਲੇਵ, ਨਾਗਰ ਇੰਕਲੇਵ, ਮਾਲਵਾ ਕਲੋਨੀ, ਹੇਮ ਬਾਗ਼, ਰਾਜਿੰਦਰਾ ਗਾਰਡਨ, ਡੱਫੇਂਸ ਕਲੋਨੀ, ਡਾਕਟਰ ਇੰਕਲੇਵ, ਰੀਖੀ ਦੇਵ ਮਾਰਗ, ਏਅਰ ਫੋਰਸ ਸਟੇਸ਼ਨ (ਹਵਾਈ ਅੱਡਾ) ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ ਜੀ।

ਨੋਟ:- ਉਪਰੋਕਤ ਖੇਤਰ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।

======================================================

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ.ਸਨੌਰੀ ਅੱਡਾ ਗਰਿੱਡ ਤੋਂ ਚਲਦੇ 11 ਕੇ.ਵੀ ਲੱਕੜ ਮੰਡੀ ਫੀਡਰ ਉੱਤੇ ਜ਼ਰੂਰੀ ਮੁਰੰਮਤ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਲੱਕੜ ਮੰਡੀ, ਸਫਾਬਾਦੀ ਗੇਟ, ਸਰਹੰਦੀ ਗੇਟ, ਭੀਮ ਨਗਰ,ਬੀਰ ਸਿੰਘ-ਧੀਰ ਸਿੰਘ ਕਲੋਨੀ, ਰੋੜੀ ਕੁੱਟ ਮੁਹੱਲਾ, ਗੁਰੂ ਅੰਗਦ ਦਰਬਾਰ ਗਲੀ,ਕੁਮਾਰ ਸਭਾ ਸਕੂਲ, ਬਾਬਾ ਸੀਰੀ ਚੰਦ ਕਲੋਨੀ, ਲੋਛਮ ਹੋਟਲ, ਡੋਗਰਾ ਮੁਹੱਲਾਂ, ਕ੍ਰਿਸ਼ਨਾ ਕਲੋਨੀ, ਕੋਹਲੀ ਟਰਾਂਸਪੋਰਟ, ਕੈਲਾਸ਼ ਨਗਰ,  ਆਦਿ ਦੀ ਬਿਜਲੀ ਸਪਲਾਈ ਮਿਤੀ 21-08-2025 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 2:30 ਵਜੇ ਤੱਕ ਬੰਦ ਰਹੇਗੀ।

===================================================

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵਜੀਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ  220 ਕੇ ਵੀ ਅਬਲੋਵਾਲ ਗ੍ਰਿਡ ਤੋਂ ਚਲਦੇ ਦਸ਼ਮੇਸ਼ ਨਗਰ ਫੀਡਰ ਅਧੀਨ ਏਰੀਆ (ਦਸ਼ਮੇਸ਼ ਨਗਰ, ਵਿਕਾਸ ਨਗਰ, ਅਨੰਦ ਨਗਰ ਆਦਿ) ਦੀ ਬਿਜਲੀ ਸਪਲਾਈ ਮਿਤੀ  21/08/2025 ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ ਬਾਅਦ 5.00ਵਜੇ ਤੱਕ ਨਵੇਂ ਫੀਡਰ ਦੇ ਜਰੂਰੀ ਕੰਮ ਦੇ ਚਲਦਿਆਂ ਪ੍ਰਭਾਵਿਤ ਰਹੇਗੀ

========================================================

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵਜੀਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ  66 ਕੇ.ਵੀ ਬਾਰਨ ਗ੍ਰਿਡ ਤੋਂ ਚਲਦੇ ਅਲੀਪੁਰ ਫੀਡਰ ਅਧੀਨ ਏਰੀਆ (ਅਲੀਪੁਰ, ਘੁੰਮਣ ਨਗਰ, ਗੁਰਮੁਖ ਕਾਲੋਨੀ, ਬਾਜੀਗਰ ਬਸਤੀ ਆਦਿ) ਦੀ ਬਿਜਲੀ ਸਪਲਾਈ ਮਿਤੀ  21/08/2025 ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ ਬਾਅਦ 5.00ਵਜੇ ਤੱਕ ਨਵੇਂ ਫੀਡਰ ਖਿੱਚਣ ਦੇ ਕੰਮ ਦੇ ਚਲਦਿਆਂ ਪ੍ਰਭਾਵਿਤ ਰਹੇਗੀ