ਜਸਜੀਤ ਸਿੰਘ ਦਾ ਫੌਜ ‘ਚ ਲੈਫਟੀਡੈਂਟ ਬਣਨ ਤੇ ਸੈਣੀ ਭਵਨਦੇ ਪ੍ਰਬੰਧਕਾ ਵਲੋਂ ਸਨਮਾਨ

105

ਜਸਜੀਤ ਸਿੰਘ ਦਾ ਫੌਜ ‘ਚ ਲੈਫਟੀਡੈਂਟ ਬਣਨ ਤੇ ਸੈਣੀ ਭਵਨਦੇ ਪ੍ਰਬੰਧਕਾ ਵਲੋਂ ਸਨਮਾਨ

ਬਹਾਦਰਜੀਤ  ਸਿੰਘ/ ਰੂਪਨਗਰ, 19 ਮਾਰਚ,2025

ਸੈਣੀ ਭਵਨ ਦੇ ਪ੍ਰਬੰਧਾਂ ਵਲੋਂ ਅੱਜ ਰੂਪਨਗਰ ਲਾਗੇ ਪਿੰਡ ਗੰਧੋ ਦੇਵਸਨੀਕ ਭਾਰਤੀ ਜੀਵਨ ਬੀਮਾ ਦੇ ਵਿਕਾਸ ਅਧਿਕਾਰੀ  ਇੰਦਰਜੀਤ ਸਿੰਘ ਸੈਣੀ ਦੇ ਵੱਡੇ ਸਪੁੱਤਰ ਮੇਜਰ ਦਮਨਦੀਪ ਸਿੰਘਤੋਂ ਬਾਅਦ ਛੋਟੇ ਸਪੱੁਤਰ ਜਸਜੀਤ ਸਿੰਘ ਦਾ ਵੀ ਭਾਰਤੀ ਫੌਜ ਵਿੱਚ ਲੈਫਟੀਡੈਂਟ ਬਣਨ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।

ਸੈਣੀ ਭਵਨ ਦੇ ਪ੍ਰਧਾਰ ਡਾ. ਅਜਮੇਰ ਸਿੰਘਤੰਬੜ ਦੀ ਅਗਵਾਈ ਵਿੱਚ ਹੋਏ ਇਸ ਸਨਮਾਨ ਸਮਾਰੋਹ ਵਿੱਚਪ੍ਰਬੰਧਕੀ ਕਮੇਟੀ ਦੇ ਟਰੱਸਟੀਆ ਬਲਬੀਰ ਸਿੰਘ ਸੈਣੀ, ਗੁਰਮੱਖਸਿੰਘ ਸੈਣੀ, ਰਾਮ ਸਿੰਘ ਸੈਣੀ, ਰਾਜਿੰਦਰ ਸਿੰਘ ਨਨੂਆ, ਬਹਾਦਰਜੀਤ ਸਿੰਘ ਆਦਿ ਨੇ ਵਧਾਈ ਦਿੰਦੇ ਹੋਏ ਕਿਹਾ ਕਿਜਸਜੀਤ ਸਿੰਘ ਨੇ ਲੈਫਟੀਡੈਂਟ ਬਣਕੇ ਆਪਣੇ ਮਾਪਿਆ, ਸਮਾਜ, ਪਿੰਡ, ਜ਼ਿਲ੍ਹੇ ਤੇ ਪੰਜਾਬ ਦਾ ਨਾਂ ਉਚਾ ਕੀਤਾ ਹੈ ਅਤੇ ਸੈਣੀਬਰਾਦਰੀ ਦਾ ਮਾਣ ਵਧਾਇਆ ਹੈ।

ਜਸਜੀਤ ਸਿੰਘ ਦੀ ਇਸਪ੍ਰਾਪਤੀ ਅਤੇ ਇੰਦਰਜੀਤ ਸਿੰਘ ਦੇ ਹੁਣ ਦੋਵੇ ਸਪੁੱਤਰਾ ਦਾਭਾਰਤੀ ਫੌਜ ਵਿੱਚ ਦੇਸ਼ ਦੇ ਸੇਵਾ ਕਰਨ ‘ਤੇ ਸੈਣੀ ਭਵਨ ਦੇਪ੍ਰਬੰਧਕਾਂ ਨੂੰ ਅਤਿਅੰਤ ਖੁਸ਼ੀ ਹੋਈ ਹੈ।

ਉਨ੍ਹਾਂ ਲੈਫ. ਜਸਜੀਤ ਸਿੰਘਅਤੇ ਮੇਜਰ ਦਮਨਦੀਪ ਸਿੰਘ ਦੋਵੇ ਭਰਾਵਾ ਦੇ ਉਜ਼ਲ ਭਵਿੱਖ ਦੀਕਾਮਨਾ ਕੀਤੀ।ਇਸ ਮੌਕੇ ਤੇ ਬੋਲਦਿਆ ਲੈਂਫਟੀਡੈਂਟ ਬਣੇ ਜਸਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਭਾਰਤੀ ਫੌਜ ਵਿੱਚ ਜਾਣ ਦਾਉਤਸਾਹ ਤੇ ਪ੍ਰੇਰਣਾ ਆਪਣੇ ਦਾਦਾ ਜੋਗਿੰਦਰ ਸਿੰਘ ਸਾਬਕਾਸੈਨਿਕ ਤੇ ਵੱਡੇ ਭਰਾ ਮੇਜਰ ਦਮਨਦੀਪ ਸਿੰਘ ਤੋ ਮਿਿਲਆ ਹੈ ਅਤੇ ਉਹ ਭਾਰਤੀ ਫੌਜ ‘ਚ ਜਾਣ ‘ਚ ਸਫਲ ਹੋਏ ਹਨ।

ਜਸਜੀਤ ਸਿੰਘ ਦਾ ਫੌਜ ‘ਚ ਲੈਫਟੀਡੈਂਟ ਬਣਨ ਤੇ ਸੈਣੀ ਭਵਨਦੇ ਪ੍ਰਬੰਧਕਾ ਵਲੋਂ ਸਨਮਾਨ

ਉਨ੍ਹਾਂਕਿਹਾ ਕਿ ਉੇਹ ਬਰਾਦਰੀ ਦੀ ਸਿਰਮੌਰ ਸੰਸਥਾ ਸੈਣੀ ਭਵਨ ਦੇਪ੍ਰਬੰਧਕਾ ਵਲੋਂ ਮਿਲੇ ਅਸ਼ੀਰਵਾਦ ਤੇ ਸਨਮਾਨ ਦਾ ਅਤਿਧੰਨਵਾਦੀ ਹਨ। ਇਸ ਸਮੇਂ ਤੇ ਬੋਲਦਿਆ ਜਸਜੀਤ ਸਿੰਘ ਦੇਪਿਤਾ ਇੰਦਰਜੀਤ ਸਿੰਘ ਸੈਣੀ ਨੇ ਕਿਹਾ ਕਿ ਸੈਣੀ ਭਵਨ ਦੇਪ੍ਰਬੰਧਕ ਬਰਾਦਰੀ ਦੇ ਨੌਜਵਾਨਾਂ ਨੂੰ ਉਤਸਾਹਿਤ ਕਰਨ ਲਈ ਜੋਯਤਨ ਕਰ ਰਹੇ ਹਨ ਇਹ ਬਰਾਦਰੀ ਦੀ ਨਵੀ ਪੀੜੀ ਨੂੰ ਜਿੰਦਗੀਦੇ ਵੱਖ ਵੱਖ ਖੇਤਰਾ ਵਿੱਚ ਅੱਗੇ ਵਧਣ ਲਈ ਪ੍ਰੇਰਣਾ ਸਰੋਤ ਹੈ।

ਇਸ ਮੌਕੇ ਸੰਸਥਾ ਦੇ ਪ੍ਰਬੰਧਕ ਰਾਜਿੰਦਰ ਸੈਣੀ, ਅਮਰਜੀਤਸਿੰਘ, ਡਾ. ਹਰਚਰਨ ਦਾਸ ਸੈਰ, ਕੈਪਟਨ ਹਾਕਮ ਸਿੰਘ, ਰਾਜਿੰਦਰ ਸਿੰਘ ਗਿਰਨ, ਦਲਜੀਤ ਸਿੰਘ, ਜਗਦੇਵ ਸਿੰਘ, ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ, ਪਿੰਸੀਪਲ ਰਾਵਿੰਦਰ ਕੌਰ, ਹਰਦੀਪ ਸਿੰਘ ਆਦਿ ਵੀ ਹਾਜ਼ਰ ਸਨ। ਇਸ ਮੌਕੇ ਤੇ ਸੈਣੀਭਵਨ ਦੇ ਲਗਾਤਾਰ ਡੋਨਰ ਸਾਬਕਾ ਜ਼ਿਲ੍ਹਾ ਸ਼ਾਇਸਸੁਪਰਵਾਇਜਰ ਸ. ਤਰਲੋਚਨ ਸਿੰਘ ਗਿਆਨੀ ਜੈਲ ਸਿੰਘਨਗਰ (ਹਾਲ ਕਨੈਡਾ ਨਿਵਾਸੀ) ਦਾ ਵੀ ਸਨਮਾਨ ਕੀਤਾ ਗਿਆ।