ਵਾਈਸ ਪ੍ਰੈਜੀਡੈਂਟ ਇੰਸਟੀਚਿਊਸ਼ਨ ਆਫ ਇਨਜੀਅਰਜ਼ ਇੰਡੀਆਂ ਨੇ ਮੀਟਿੰਗ ਵਿਚ ਸਿਰਕਤ ਕੀਤੀ

155
Social Share

ਵਾਈਸ ਪ੍ਰੈਜੀਡੈਂਟ ਇੰਸਟੀਚਿਊਸ਼ਨ ਆਫ  ਇਨਜੀਅਰਜ਼ ਇੰਡੀਆਂ ਨੇ ਮੀਟਿੰਗ ਵਿਚ ਸਿਰਕਤ ਕੀਤੀ

ਬਠਿੰਡਾ/ 26 ਅਗਸਤ, 2024

ਇੰਜੀਨੀਅਰ ਐੱਸਐੱਸ ਮੁੰਡੀ ਵਾਈਸ ਪ੍ਰੈਜ਼ੀਡੈਂਟ ਇੰਸਟੀਚਿਊਸ਼ਨ ਆਫ ਇਜੀਨੀਅਰਜ਼ ਇੰਡੀਆ ਅਤੇ ਡਾ. ਬਲਜੀਤ ਸਿੰਘ ਖਹਿਰਾ ਇੰਮੀਡੀਏਟ ਚੇਅਰਮੈਨ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਚੰਡੀਗੜ੍ਹ  ਨੇ ਬਠਿੰਡਾ ਲੋਕਲ ਸੈਂਟਰ ਦੀ ਕਮੇਟੀ ਮੀਟਿੰਗ ਵਿਚ ਸ਼ਿਰਕਤ ਕੀਤੀ।

ਇੰਜੀਨੀਅਰ ਕਰਤਾਰ ਚੇਅਰਮੈਨ ਬਠਿੰਡਾ ਲੋਕਲ ਸੈਂਟਰ ਨੇ ਸਾਰੇ ਕਮੇਟੀ ਮੈਂਬਰਸ, ਇੰਜੀਨੀਅਰ ਐੱਸਐੱਸ ਮੁੰਡੀ ਵਾਈਸ ਪ੍ਰੈਜ਼ੀਡੈਂਟ ਇੰਸਟੀਚਿਊਸ਼ਨ ਆਫ ਇਜੀਨੀਅਰਜ਼ ਇੰਡੀਆ ਅਤੇ ਡਾ. ਬਲਜੀਤ ਸਿੰਘ ਖਹਿਰਾ ਇੰਮੀਡੀਏਟ ਚੇਅਰਮੈਨ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਚੰਡੀਗੜ੍ਹ  ਨੂੰ ਜੀ ਆਇਆ ਕਿਹਾ ਅਤੇ ਲੋਕਲ ਸੇਂਟਰ ਬਠਿੰਡਾ ਦੇ ਮਸਲਿਆ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ।

ਡਾ. ਜਗਤਾਰ ਸਿੰਘ ਸਿਵੀਆ ਸਾਬਕਾ ਚੇਅਰਮੈਨ ਬਠਿੰਡਾਂ ਲੋਕਲ ਸੈਟਰ ਵੀ ਇਸ ਮੀਟਿੰਗ ਵਿੱਚ ਹਾਜਰ ਸਨ। ਇਸ ਤੋ ਇਲਾਵਾ  ਡਾ. ਅਮਨਦੀਪ ਕੌਰ ਸਰਾਓ , ਇੰਜੀਨੀਅਰ ਪੰਕਜ ਕੁਮਾਰ, ਇੰਜੀਨੀਅਰ ਵਨੀਤ ਕੁਮਾਰ   ਇੰਜੀਨੀਅਰ  ਗੁਰਪ੍ਰੀਤ ਭਾਰਤੀ, ਇੰਜੀਨੀਅਰ  ਹਰਦੀਪ ਸਿੰਘ , ਇੰਜੀਨੀਅਰ  ਸੰਦੀਪ ਸਿੰਘ ਅਤੇ ਇੰਜੀਨੀਅਰ ਸੁਖਪ੍ਰੀਤ ਸਿੰਘ ਹਾਜਰ  ਸਨ।

ਵਾਈਸ ਪ੍ਰੈਜੀਡੈਂਟ ਇੰਸਟੀਚਿਊਸ਼ਨ ਆਫ ਇਨਜੀਅਰਜ਼ ਇੰਡੀਆਂ ਨੇ ਮੀਟਿੰਗ ਵਿਚ ਸਿਰਕਤ ਕੀਤੀ

ਡਾ. ਹਰਸਿਮਰਨ ਸਿੰਘ ਆਨਰੇਰੀ ਸੈਕਟਰੀ ਲੋਕਲ ਸੈਂਟਰ ਬਠਿੰਡਾ ਨੇ ਰਸਮੀ ਤੌਰ ਤੇ ਵੋਟ ਆਫ ਥੈਂਕਸ ਕੀਤਾ।