ਜਨਮ ਅਸਟਮੀ ਵਾਲੇ ਦਿਨ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਕਰਨਗੇ ਮੋਤੀ ਮਹਿਲ ਦਾ ਘਿਰਾਉ- ਬਾਠ

177

ਜਨਮ ਅਸਟਮੀ ਵਾਲੇ ਦਿਨ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਕਰਨਗੇ ਮੋਤੀ ਮਹਿਲ ਦਾ ਘਿਰਾਉ- ਬਾਠ

ਪਟਿਆਲਾ  29  ਅਗਸਤ  (           ) 

ਕੁਲਵਿੰਦਰ ਸਿੰਘ ਬਾਠ, ਪ੍ਰਧਾਨ ,ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਪੰਜਾਬ ਨੇ ਕਿਹਾ “ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਪਿੱਛਲੇ ਸੱਤ ਸਾਲਾਂ ਤੋੰ ਕੱਚੀ ਨੌਕਰੀ ਦਾ ਸੰਤਾਪ ਭੋਗ ਰਹੇ ਹਨ। ਸਰਕਾਰੀ ਨਿਯਮਾਂ ਅਨੁਸਾਰ ਭਰਤੀ ਇਹ ਅਧਿਆਪਕ 2018 ਚ ਸਰਕਾਰ ਵੱਲੋੰ ਤਨਖਾਹ ਘਟਾ ਕਿ ਵਿਭਾਗ ਵਿੱਚ ਆਉਣ ਦੀ ਆਪਸ਼ਨ ਨੂੰ ਸਵੀਕਾਰ ਕਰ ਚੁੱਕੇ ਹਨ। ਪਰ ਹੁਣ ਤੱਕ ਸਰਕਾਰ ਨੇ ਰੈਗੂਲਰ ਨਹੀੰ ਕੀਤਾ।ਜਨਮ ਅਸਟਮੀ ਵਾਲੇ ਦਿਨ ਸੋਮਵਾਰ ਇਹ ਅਧਿਆਪਕ ਸੱਤ ਸਾਲਾਂ ਦੀ ਕੱਚੀ ਨੌਕਰੀ ਤੋੰ ਤੰਗ ਆਕੇ ਆਪਣੇ ਪਰਿਵਾਰਾਂ ਸਮੇਤ 30ਅਗਸਤ ਦਿਨ ਸੋਮਾਵਰ ਜਨਮ ਅਸਟਮੀ ਵਾਲੇ ਦਿਨ ਇਕ ਵਾਰ ਫੇਰ ਬਾਰਾਂਦਰੀ ਪਾਰਕ ਚ 10.30ਵਜੇ ਇਕੱਠੇ ਹੋਣ ਗੇ ਅਤੇ 11.30 ਤੇ ਮੋਤੀ ਮਹਿਲ ਵੱਲ ਨੂੰ ਕੂਚ ਕਰਨ ਗੇ। “

ਜਨਮ ਅਸਟਮੀ ਵਾਲੇ ਦਿਨ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਕਰਨਗੇ ਮੋਤੀ ਮਹਿਲ ਦਾ ਘਿਰਾਉ- ਬਾਠ