ਐਤਵਾਰ ਨੂੰ ਪਟਿਆਲਾ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਬੰਦ ਦੀ ਜਰੂਰੀ ਸੂਚਨਾ

468

ਐਤਵਾਰ ਨੂੰ ਪਟਿਆਲਾ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਬੰਦ ਦੀ ਜਰੂਰੀ ਸੂਚਨਾ

ਪਟਿਆਲਾ /23-09-2023 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ ਵੀ ਗਰਿਡ ਫੋਕਲ ਪੁਆਇੰਟ ਵਿਖੇ ਮਿਤੀ 24-09-2023 ਦਿਨ ਐਤਵਾਰ ਨੂੰ ਜ਼ਰੂਰੀ ਮੁਰੰਮਤ ਅਤੇ ਦਰੱਖਤਾਂ ਦੀ ਛਗਆਂਈ ਲਈ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ ਫੋਕਲ ਪੁਆਇੰਟ 1,2,3 ਅਤੇ ਪਾਵਰ ਟ/ਫ ਤੇ ਚਲਦੇ ਦੀਪ ਨਗਰ, ਘੁੰਮਣ ਨਗਰ, ਭਿਵਾਨੀ ਪਓਲਈਮਰ, ਨਰਿੰਦਰਾ ਇਨਕਲੇਵ,ਨਿਉ ਅਨਾਜ ਮੰਡੀ, ਹਰਿੰਦਰ ਨਗਰ ਫੀਡਰਾਂ ਤੋਂ ਚਲਦੀ ਸਪਲਾਈ ਵਾਲੇ ਏਰੀਆ ਦੀ ਸਪਲਾਈ ਬੰਦ ਰਹੇਗੀ।

ਜਾਰੀ ਕਰਤਾ:- ਗੁਰਮੀਤ ਸਿੰਘ ਬਾਗੜੀ ਐਸ ਡੀ ਓ ਨਾਰਥ ਸਬ ਡਵੀਜ਼ਨ ਪਟਿਆਲਾ