Homeਪੰਜਾਬੀ ਖਬਰਾਂਜ਼ਿਲ੍ਹਾ ਕਾਂਗਰਸ ਵੱਲੋਂ ਹੱਥ ਨਾਲ ਹੱਥ ਜੋੜੋ ਯਾਤਰਾ ਦਾ ਆਗਾਜ਼

ਜ਼ਿਲ੍ਹਾ ਕਾਂਗਰਸ ਵੱਲੋਂ ਹੱਥ ਨਾਲ ਹੱਥ ਜੋੜੋ ਯਾਤਰਾ ਦਾ ਆਗਾਜ਼

ਜ਼ਿਲ੍ਹਾ ਕਾਂਗਰਸ ਵੱਲੋਂ ਹੱਥ ਨਾਲ ਹੱਥ ਜੋੜੋ ਯਾਤਰਾ ਦਾ ਆਗਾਜ਼

ਬਹਾਦਰਜੀਤ ਸਿੰਘ / ਰੂਪਨਗਰ, 28 ਫਰਵਰੀ,2023

ਜਿਲ੍ਹਾ ਕਾਂਗਰਸ ਰੂਪਨਗਰ ਭਵਨ ਵਿਖੇ  ਜ਼ਿਲ੍ਹਾ ਕਾਂਗਰਸ ਪ੍ਰਧਾਨ ਸਤਵਿੰਦਰ ਸਿੰਘ ਜੈਲਦਾਰ  ਦੀ ਅਗਵਾਈ ਹੇਠ ਹਾਈ ਕਮਾਂਡ ਵੱਲੋਂ ਸ਼ੁਰ ਕੀਤੀ ਗਈ ਹੱਥ ਨਾਲਹੱਥ ਜੋੜੋ ਯਾਤਰਾ ਦਾ ਆਪਣੇ ਜਿਲ੍ਹੇ ਰੂਪਨਗਰ ਤੋ  ਆਗਾਜ਼ ਕੀਤਾ ਗਿਆ ਇਸ ਮੌਕੇ ਬੋਲਦੇ ਹੋਏ ਜੈਲਦਾਰ ਚੈੜੀਆਂ ਨੇ ਕਿਹਾ ਕੀ ਰਾਹੁਲ ਗਾਂਧੀਜੀ ਵਲੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਦੌਰਾਨ ਜਿਸ ਤਰਾ ਹਰ ਵਰਗ ਦੇ ਲੋਕਾਂ ਵਿੱਚ ਇਸ ਯਾਤਰਾ ਲਈ ਉਤਸਾਹ ਸੀ ਤੇ ਇਸ ਯਾਤਰਾ ਵਿੱਚਹਰ ਵਰਗ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਓਹ ਬੇਮਿਸਾਲ ਸੀ ਇਸ ਕੜੀ ਦੇ ਤਹਿਤ ਕਾਂਗਰਸ ਦੀ ਅਵਾਜ ਹਰ ਘਰ ਤੱਕ ਪਹੁਚਾਉਣ ਲਈਤੇ ਅਤੇ ਕੇਂਦਰ ਸਰਕਾਰ ਦੀਆਂ ਅਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਦੇ ਨਤੀਜੇ ਵਜੋਂ ਅੱਜ  ਪੰਜਾਬ ਅਤੇ ਦੇਸ਼ ਦੇ ਹਾਲਾਤ ਜਿਸ ਕਦਰ ਖਰਾਬ ਹੋਰਹੇ ਹਨ ਓਸ ਨਾਲ ਦੇਸ਼ ਵਿੱਚ ਅਸਥਿਰਤਾ ਦੇ ਹਾਲਾਤ ਪੈਦਾ ਹੋ ਰਹੇ ਹਨ ਜੌ ਕੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਹੈ ਬੀਜੇਪੀ ਅਤੇ ਆਪ ਸਰਕਾਰ ਦੀਆ ਨਲਾਇਕੀਆਂ ਦੀ ਪੋਲ ਘਰ ਘਰ ਜਾ ਕੇ ਖੋਲੀਆਂ ਜਾਣਗੀਆ।

ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇਇਸ ਮੌਕੇ  ਵਿਸ਼ੇਸ਼ ਤੌਰ ਜਿਲ੍ਹਾ ਕੋਆਰਡੀਨੇਟਰ ਰਾਜਵੰਤ ਰਾਏ ਸ਼ਰਮਾ  ਪੁੱਜੇ ਹੋਏ ਸਨ।

ਜ਼ਿਲ੍ਹਾ ਕਾਂਗਰਸ ਵੱਲੋਂ  ਹੱਥ ਨਾਲ ਹੱਥ ਜੋੜੋ ਯਾਤਰਾ ਦਾ ਆਗਾਜ਼

ਜਿਲ੍ਹਾ ਕਾਂਗਰਸ ਤੋ ਅਮਰਜੀਤ ਸਿੰਘ ਸੈਣੀ,ਸੁਖਦੇਵਸਿੰਘ ਬੁਲਾਰਾ ਕਾਂਗਰਸ ਪੰਜਾਬ,ਸੁਖਵਿੰਦਰ ਸਿੰਘ ਵ੍ਹਿਸਕੀ, ਗੁਰਵਿੰਦਰ ਪਾਲ ਸਿੰਘ ਬਿੱਲਾ,ਵਿਜੇ ਸ਼ਰਮਾ ਟਿੰਕੂ ਜੀ ਸਾਬਕਾ ਪ੍ਰਧਾਨ ,ਰਮੇਸ਼ਗੋਇਲ,ਅਮਰਜੀਤ ਸਿੰਘ ਭੁੱਲਰ,ਜਰਨੈਲ ਸਿੰਘ ਕਬਾੜਵਾਲ, ਪ੍ਰੇਮ ਸਿੰਘ ਡੱਲਾ ਐਸੀ ਪ੍ਰਧਾਨ, ਪੌਮੀ ਸੋਨੀ ਕੌਂਸਲਰ, ਮੋਹਿਤ ਸ਼ਰਮਾਕੌਂਸਲਰ,ਬਹਾਦਰ ਸਿੰਘ ਘਨੌਲੀ, ਸ਼ਿਵਦਯਾਲ ਓਬੀਸੀ ਪ੍ਰਧਾਨ ਗੌਤਮ ਟੋਨੀ,ਨਿਰਮਲ ਸਿੰਘ ਸਾਬਕਾ ਕੌਂਸਲਰ, ਵਿਵੇਕ ਬੈਂਸ,ਲਖਵੰਤ ਸਿੰਘਹਿਰਦਪੁਰ, ਦੀਦਾਰ ਸਿੰਘ ਬਲਾਕ ਸੰਮਤੀ ਮੈਬਰ,ਸੋਨੂੰ ਵੋਹਰਾ, ਕਰਮ ਸਿੰਘ, ਰਾਣਾ ਰੰਗੀਲਪੁਰ,ਹਰਪ੍ਰੀਤ ਸਿੰਘ ਸਰਪੰਚ, ਰਾਮੇਸ਼ਵਰ ਦੱਤਬਟਾਰਲਾ, ਰਾਜਕੁਮਾਰ ਅਬਿਆਣਾ, ਸੇਵਾ ਸਿੰਘ ਬਾਬਾਣੀ,ਕਰਮਜੀਤ ਸਿੰਘ ਪੰਜੋਲੀ, ਗੁਰਜੀਤ ਸਿੰਘ ਖ਼ਾਨਪੁਰ, ਗੁਰਵੀਰ ਸਿੰਘ ਗੱਜਪੁਰ, ਚੌਧਰੀਕਮਲਦੇਵ ਚੌਹਾਨ, ਰਾਮ ਸਿੰਘ ਸੈਣੀ,ਕਾਲਾ ਪੁਰਖਾਲੀ, ਦੀਪਕ ਪੁਰਖਾਲੀ,ਹਰਦੀਪ ਸਿੰਘ ਸਰਪੰਚ ਲਖਮੀਪੁਰ, ਕੁਲਵਿੰਦਰ ਸਿੰਘ ਕਿੰਦੀ, ਕਰਨੈਲਸਿੰਘ ਜੈਲੀ,  ਸੁਰਮੁਖ ਬਬਾਣੀ, ਕਾਲਾ ਪੁਰਖਾਲੀ, ਡਾਕਟਰ ਰਣਧੀਰ, ਭੁਪਿੰਦਰ ਸਿੰਘ,ਪਰਮਜੀਤ ਸਿੰਘ, ਪੰਮੀ, ਨਿਰਮਲ ਸਿੰਘ ਸਾਬਕਾ ਸਰਪੰਚਪੁਰਖਾਲੀ,ਮਿੰਕਾ, ਮਨਜੀਤ ਸਿੰਘ,ਗੁਰਤੇਜ ਸਿੰਘ ਚੈੜੀਆਂ ਯੂਥ ਕਲੱਬ ਪ੍ਰਧਾਨ ਹਾਜ਼ਰ ਸਨ।

 

LATEST ARTICLES

Most Popular

Google Play Store