ਪਟਿਆਲਾ ਜ਼ਿਲ੍ਹੇ ਵਿੱਚ 3 ਹੋਰ ਕੋਵਿਡ ਕੇਸਾਂ ਦੀ ਪੁਸ਼ਟੀ

191

ਪਟਿਆਲਾ ਜ਼ਿਲ੍ਹੇ ਵਿੱਚ 3 ਹੋਰ ਕੋਵਿਡ ਕੇਸਾਂ ਦੀ ਪੁਸ਼ਟੀ

ਕੰਵਰ ਇੰਦਰ ਸਿੰਘ/ 23 ਮਈ

ਮੁੰਬਈ ਤੋਂ ਇੱਕਠੇ ਪਰਤੇ 4 ਵਿਅਕਤੀਆਂ ਵਿਚੋਂ ਰਾਜਪੁਰਾ ਨਾਲ ਸਬੰਧਤ ਤੀਜੇ ਵਿਅਕਤੀ ਦੀ ਵੀ ਰਿਪੋਰਟ ਆਈ ਪਾਜਿਟਿਵ I

ਉੱਤਰ ਪ੍ਰਦੇਸ਼ ਤੋਂ ਕੰਬਾਇਨ ਦੇ ਨਾਲ ਮੁੜਿਆ ਖੇਤੀ ਕਾਮਾ ਵੀ ਬਿਨਾਂ ਲੱਛਣ ਦੇ ਟੈਸਟ ਰਿਪੋਰਟ ਵਿਚ ਪਾਜਿਟਿਵ I ਕੰਬਾਈਨ ਨਾਲ ਆਇਆ ਖੇਤੀ ਕਾਮਾ  ਪਿੰਡ ਨੂਰ ਖੇੜੀਆਂ ਬਲਾਕ  ਕੋਲੀ ਦਾ ਰਹਿਣ ਵਾਲਾ ਹੈ I ਬਲਾਕ ਕੌਲੀ ਅਧੀਨ ਕੰਮ ਕਰਦੀ ਇੱਕ ਆਸ਼ਾ ਵਰਕਰ ਵੀ ਜਾਂਚ ਵਿੱਚ ਪਾਜਿਟਿਵ ਪਾਈ ਗਈ।

ਪਟਿਆਲਾ ਜ਼ਿਲ੍ਹੇ ਵਿੱਚ 3 ਹੋਰ ਕੋਵਿਡ ਕੇਸਾਂ ਦੀ ਪੁਸ਼ਟੀ
Covid 19

ਤਿੰਨੇ ਮਰੀਜ਼ ਆਇਸੋਲੇਸ਼ਨ ਫੈਸਿਲਿਟੀ ਵਿੱਚ ਸ਼ਿਫਟ ਕੀਤੇ ਗਏ। ਸੰਪਰਕ ਵਿੱਚ ਆਏ ਲੋਕਾਂ ਦੀ ਭਾਲ ਜਾਰੀ।

(9:00 AM)