ਸ੍ਰੀ ਮੁਕਤਸਰ ਸਾਹਿਬ ਵਿਖੇ ਮਿਲੇ ਲਵਾਰਿਸ ਹਾਲਤ ਵਿੱਚ ਬਜੁਰਗ ਔਰਤ

155
Social Share

ਸ੍ਰੀ ਮੁਕਤਸਰ ਸਾਹਿਬ ਵਿਖੇ ਮਿਲੇ ਲਵਾਰਿਸ ਹਾਲਤ ਵਿੱਚ ਬਜੁਰਗ ਔਰਤ

ਸ੍ਰੀ ਮੁਕਤਸਰ ਸਾਹਿਬ,24 ਸਤੰਬਰ :

ਰਤਨਦੀਪ ਸੰਧੂ ਜਿ਼ਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਬਜਰੁਗ ਔਰਤ ਲਵਾਰਿਸ ਹਾਲਤ ਵਿੱਚ ਮਿਲੀ ਹੈ। ਉਹਨਾਂ ਦੱਸਿਆ ਕਿ ਇਹ ਬਜੁਰਗ ਜਿਸਦੀ ਉਮਰ ਤਕਰੀਬਨ 70 ਸਾਲ ਹੈ, ਆਪਣਾ ਨਾਮ ਭਗਵਤੀ ਪਤਨੀ ਰਤਨ ਵਾਸੀ ਪਿੰਡ ਸੈਣਪੁਰ-ਨੈਬਪੁਰ ਦੱਸ ਰਹੀ ਹੈ ਅਤੇ ਇਸ ਬਜੁਰਗ ਦੀ ਇੱਕ ਅੱਖ ਖਰਾਬ ਹੈ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਜੇਕਰ ਕਿਸੇ ਨੂੰ ਇਸ ਬਜੁਰਗ ਬਾਰੇ ਜਾਣਕਾਰੀ ਹੋਵੇ ਤਾਂ ਉਹ ਦਫਤਰ ਜਿ਼ਲ੍ਹਾ ਪ੍ਰੋਗਰਾਮ ਅਫਸਰ, ਸ੍ਰੀ ਮੁਕਤਸਰ ਸਾਹਿਬ ਵਿਖੇ ਜਾਂ ਮੋਬਾਇਲ ਨੰਬਰ 98145-69673 ਤੇ ਸੰਪਰਕ ਕਰ ਸਕਦੇ ਹਨ।

ਸ੍ਰੀ ਮੁਕਤਸਰ ਸਾਹਿਬ ਵਿਖੇ ਮਿਲੇ ਲਵਾਰਿਸ ਹਾਲਤ ਵਿੱਚ ਬਜੁਰਗ ਔਰਤ