ਨਹਿਰੂ ਯੁਵਾ ਕੇਂਦਰ ਅਤੇ ਲੋਕ ਭਲਾਈ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਮਿੰਨੀ ਮੈਰਾਥਨ ਦੌੜ ਦਾ ਆਯੋਜਨ

240

ਨਹਿਰੂ ਯੁਵਾ ਕੇਂਦਰ ਅਤੇ ਲੋਕ ਭਲਾਈ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਮਿੰਨੀ ਮੈਰਾਥਨ ਦੌੜ ਦਾ ਆਯੋਜਨ 

ਬਹਾਦਰਜੀਤ ਸਿੰਘ /ਰੂਪਨਗਰ,  31 ਅਕਤੂਬਰ                                  ਨਹਿਰੂ ਯੁਵਾ ਕੇਂਦਰ ਰੂਪਨਗਰ ਅਤੇ ਲੋਕ ਭਲਾਈ ਸੋਸ਼ਲ ਵੈਲਫੇਅਰ ਕਲੱਬਰੂਪਨਗਰ ਵੱਲੋਂ “ਰਾਸ਼ਟਰੀ ਏਕਤਾ ਦਿਵਸ” ਅਤੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ  ਵੱਲਵਭਾਈ ਪਟੇਲ ਜੀ ਦੇ ਜਨਮ ਦਿਨ ਨੂੰ ਸਮਰਪਿਤ ‘ਮਿੰਨੀਮੈਰਾਥਨ ਦੌੜ ਦਾ ਆਯੋਜਨ ਕੀਤਾ!  ਇਸ ਵਿਸ਼ੇਸ਼ ਮੌਕੇ ਤੇ ਰਾਮ ਕੁਮਾਰ ਮੁਕਾਰੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਦੌੜ ਦੀ ਸ਼ੁਰੂਆਤ ਕਰਵਾਈ ਅਤੇਦੌੜ ਵਿੱਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਇਨਾਮ ਤਕਸੀਮ ਕੀਤੇ!

ਨਹਿਰੂ ਯੁਵਾ ਕੇਂਦਰ ਅਤੇ ਲੋਕ ਭਲਾਈ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਮਿੰਨੀ ਮੈਰਾਥਨ ਦੌੜ ਦਾ ਆਯੋਜਨ

ਇਸ ਮੌਕੇ ਨਹਿਰੂ ਯੁਵਾ ਕੇਂਦਰ ਰੋਪੜ੍ਹ ਦੇ ਕੋਆਰਡੀਨੇਟਰ ਪੰਕਜ ਯਾਦਵ,ਕਲੱਬ ਦੇ ਪ੍ਰਧਾਨ ਯੋਗੇਸ਼ ਕੱਕੜ ਨੇ ਗਲ ਕਰਦਿਆ ਦੱਸਿਆ ਕਿ  ਮੈਰਾਥਨ ਵਿਚ  50 ਬਚਿਆ ਨੇ ਭਾਗ ਲਿਆ ਇਸ ਮੌਕੇ ਤੇ ਕਲੱਬ ਮੈਂਬਰਨਰਿੰਦਰ ਕੁਮਾਰ, ਵਰਿੰਦਰ ਸਿੰਘ, ਮਧੂਸੂਦਨ, ਦਮਨਪ੍ਰੀਤ ਸਿੰਘ, ਅਭਿਸ਼ੇਕ, ਨਿਕੀ, ਰਜਿੰਦਰ ਕੁਮਾਰ, ਬਲਵੀਰ ਮੁਕਾਰੀ,ਡਾ ਵਿਜੇ ਚੌਧਰੀ, ਅਜੇਪੁਰੀ, ਰੋਮੀ ਘੜਾਮੇ ਵਾਲਾ, ਅਤੇ ਸਮੂਹ ਕਲੱਬ ਮੈਂਬਰ ਹਾਜ਼ਰ ਸਨ।।