ਨਹਿਰੂ ਯੂਵਾ ਕੇੇਦਰ ਰੂਪਨਗਰ ਅਤੇ ਲੋਕ ਭਲਾਈ ਸੋਸ਼ਲ ਵੈੱਲਫੇਅਰ ਕਲੱਬ ਵੱਲੋ ਵਾਤਾਵਰਨ ਦਿਵਸ ਮੌਕੇ ਬੂਟੇ ਵੰਡੇ

193

ਨਹਿਰੂ ਯੂਵਾ ਕੇੇਦਰ ਰੂਪਨਗਰ ਅਤੇ ਲੋਕ ਭਲਾਈ ਸੋਸ਼ਲ ਵੈੱਲਫੇਅਰ ਕਲੱਬ ਵੱਲੋ ਵਾਤਾਵਰਨ ਦਿਵਸ ਮੌਕੇ ਬੂਟੇ ਵੰਡੇ

ਬਹਾਦਰਜੀਤ ਸਿੰਘ /ਰੂਪਨਗਰ,5 ਜੂਨ, 2022
ਅੱਜ ਵਾਤਾਵਰਣ ਦਿਵਸ ਦੇ ਮੌਕੇ ’ਤੇ ਨਹਿਰੂ ਯੂਵਾ ਕੇੇਦਰ ਰੂਪਨਗਰ ਅਤੇ ਲੋਕ ਭਲਾਈ ਸੋਸ਼ਲ ਵੈੱਲਫੇਅਰ ਕਲੱਬ ਵੱਲੋ ਵੇਰਕਾ ਬੂਥ ਰੂਪਨਗਰ ਕੋਲ ਬੁਟੇ ਵੰਡੇ ਗਏ ।

ਇਸ  ਮੌਕੇ ’ਤੇ ਕਲੱਬ ਪ੍ਰਧਾਨ ਯੋਗੇਸ਼ ਕੱਕੜ ਨੇ ਗੱਲ ਕਰਦਿਆਂ ਦੱਸਿਆ ਕੀ ਕਲੱਬ ਵੱਲੋ 100 ਤੋਂ ਵੱਧ ਬੂਟੇ ਵੰਡੇ ਗਏ ਅਤੇ ਕਲੱਬ ਮੈਂਬਰਾ ਨੇਂ ਲੋਕਾਂ ਨੂੰ ਵਾਤਾਵਰਣ ਬਚਾਉਣ  ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾ ਨੇਂ ਲੋਕਾਂ ਨੂੰ ਵਧ ਤੋਂ ਵਧ ਬੁਟੇ ਲਗਾਉਣ ਲਈ ਵੀ ਕਿਹਾ ।

ਨਹਿਰੂ ਯੂਵਾ ਕੇੇਦਰ ਰੂਪਨਗਰ ਅਤੇ ਲੋਕ ਭਲਾਈ ਸੋਸ਼ਲ ਵੈੱਲਫੇਅਰ ਕਲੱਬ ਵੱਲੋ ਵਾਤਾਵਰਨ ਦਿਵਸ ਮੌਕੇ ਬੂਟੇ ਵੰਡੇ

ਇਸ ਮੋਕੇ ਆਦਿ ਨਰਿੰਦਰ ਕੁਮਾਰ,ਦਮਨਪ੍ਰੀਤ ਸਿੰਘ,ਸ਼ਰਨਦੀਪ ਸਿੰਘ,ਵਰਿੰਦਰ ਸਿੰਘ,ਅਜੇ ਕੁਮਾਰ,ਨਿਤਿਸ਼,ਅਭਿਸ਼ੇਕ ਮਿਸ਼ਰਾ,ਵਿਨੋਦ ਕੁਮਾਰ ਆਦਿ  ਕਲੱਬ ਮੈਂਬਰ ਮੌਜੂਦ ਸਨ।