ਪਟਿਆਲਾ ਵਿੱਚ ਮਈ 22,2023 ਨੂੰ ਬਿਜਲੀ ਬੰਦ ਸੰਬੰਧੀ ਜਾਣਕਾਰੀ

1336

ਪਟਿਆਲਾ ਵਿੱਚ ਮਈ 22,2023 ਨੂੰ ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 21-05-2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਨੋਰੀ ਅੱਡਾ ਗਰਿੱਡ ਸ/ਸ ਦੀ ਸ਼ੱਟਡਾਉਨ ਹੋਣ ਕਰਕੇ ਇਸ ਤੋਂ ਚਲਦੇ 11ਕੇ.ਵੀ. ਸ਼ਾਹੀ ਸਮਾਧਾਂ ਫੀਡਰ,11ਕੇ.ਵੀ ਸਮਾਨੀਆ ਗੇਟ ਫੀਡਰ 11ਕੇ.ਵੀ. ਕਿਲਾਂ ਚੋਕ ਫੀਡਰ, 11ਕੇ.ਵੀ. ਤੇਜ ਬਾਗ ਕਲੋਨੀ ਫੀਡਰ, 11ਕੇ.ਵੀ. ਮਾਈ ਜੀ ਦੀ ਸਰਾਂ ਫੀਡਰ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਢਿਲੋ ਕਲੋਨੀ, ਰਾਜ ਕਲੋਨੀ, ਹਨੁਮਾਨ ਮਦਿੰਰ, ਜੀਰਾਜ ਮੋਹਲਾ, ਸਾਹੀ ਸਮਾਧਾ ਰੋਡ, ਸਬਜੀ ਮੰਡੀ, ਨੋਰਿਆ ਮੰਦਿਰ, ਜੇਜੀਆਂ ਮੋਹਲਾ, ਪੀਲੀ ਸੜਕ, ਘਾਸ ਮੰਡੀ, ਤੋਪ ਖਾਨਾ ਮੋੜ, ਕੜਾਹ ਵਾਲਾ ਚੌਕ, ਰਾਜ ਕਲੌਨੀ, ਰਾਮ ਲੀਲਾ ਗਰਾਉਂਡ, 2ਨੰਬਰ ਡਵੀਜਨ, ਘਾਹ ਮੰਡੀ, ਕਿੱਲਾ ਚੌਂਕ, ਸਰਹਿੰਦੀ ਬਜਾਰ, ਅਚਾਰ ਬਜਾਰ, ਭਿੰਡੀਆ ਵਾਲੀ ਗਲੀ, ਦੇਸ ਰਾਜ ਗਲੀ, ਝੱਡ ਗਲੀ, ਜੱਟਾਂ ਵਾਲਾ ਚੋਂਤਰਾਂ, ਰੂਪ ਚੰਦ ਮੁਹੱਲਾ, ਗੁੜ ਮੰਡੀ, ਸਦਰ ਬਜਾਰ, ਭਾਂਡੇ ਵਾਲਾ ਬਜਾਰ, ਏ.ਟੈਂਕ, ਧੱਕ ਬਜਾਰ, ਛੱਤਾ ਨਾਨੂੰ ਮੱਲ ਮੁਹੱਲਾ, ਸੂਈਗਰਾਂ ਮੁਹੱਲਾ, ਸਨੋਰੀ ਅੱਡਾ, ਸਨੋਰੀ ਗੇਟ, ਸਨੌਰੀ ਅੱਡਾ, ਜੱਟਾਂ ਵਾਲਾ ਚੌਂਤਰਾ, ਪੁਰਾਣੀ ਅਨਾਜ ਮੰਡੀ, ਮਾਰਕਲ ਕਲੌਨੀ, ਰੰਗੇ ਸਾਹ ਕਲੌਨੀ, ਵੱਡਾ ਰਾਈ ਮਾਜਰਾਂ, ਤੇਜ ਬਾਂਗ ਕਲੌਨੀ, ਮੌਤਾ ਸਿੰਘ ਨਗਰ, ਵੀਰ ਸਿੰਘ ਧੀਰ ਸਿੰਘ ਕਲੌਨੀ, ਮਾਲਵਾ ਕਲੌਨੀ, ਸਨੌਰ ਰੌਡ, ਸੂਈ ਗਰਾ ਮੌਹਲਾ, ਸੂਟ ਬਟਾ ਮੌਹਲਾ, ਦਾਲ ਦਲੀਆਂ ਚੌਂਕ, ਪ੍ਰੇਮ ਕਲੌਨੀ, ਮਾਰਕਲ ਕਲੌਨੀ, ਰਾਮ ਆਸ਼ਰਮ, ਸੀ.ਆਈ. ਸਟਾਫ, ਛੱਤਾ ਨਾਨੂ ਮਲ ਮੱਛੀ ਤਲਾਅ, ਸੰਜੇ ਨਗਰ, ਪ੍ਰੇਮ ਕਲੋਨੀ, ਸੱਤਿਆ ਇੰਨਕਲੇਵ, ਸਰਕਾਰੀ ਕੁਆਟਰ,ਪ੍ਰਤਾਪ ਕਲੋਨੀ, ਨਿਊ ਢਿਲੋ ਕਲੋਨੀ, ਕੁਲਦੀਪ ਸਿੰਘ ਮਾਰਗ, ਮਹਿੰਦਰਾਂ ਕਾਲਜ, ਨਿਰਭੈ ਕਲੋਨੀ,ਢਿਲੋਂ ਕਲੋਨੀ,ਘਾਹ ਮੰਡੀ ਅਦਿ ਦੀ ਬਿਜਲੀ ਸਪਲਾਈ ਮਿਤੀ 22-05-2023 ਨੂੰ 9.00 AM ਤੋਂ 01.00 PM ਤੱਕ ਬੰਦ ਰਹੇਗੀ ਜੀ।