Homeਪੰਜਾਬੀ ਖਬਰਾਂਪਟਿਆਲਾ ਵਿੱਚ 4 ਨਵੰਬਰ ਨੂੰ ਚਰਨ ਬਾਗ਼ ਫੀਡਰ , ਏਕਤਾ ਵਿਹਾਰ ਫੀਡਰ...

ਪਟਿਆਲਾ ਵਿੱਚ 4 ਨਵੰਬਰ ਨੂੰ ਚਰਨ ਬਾਗ਼ ਫੀਡਰ , ਏਕਤਾ ਵਿਹਾਰ ਫੀਡਰ ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ ਵਿੱਚ 4 ਨਵੰਬਰ ਨੂੰ ਚਰਨ ਬਾਗ਼ ਫੀਡਰ , ਏਕਤਾ ਵਿਹਾਰ ਫੀਡਰ ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 03-11-2023  

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਾਰਾਂਕੁਆ ਤੋਂ ਚੱਲਦੇ 11 ਕੇ.ਵੀ. ਚਰਨ ਬਾਗ਼ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਪੰਜਾਬੀ ਬਾਗ, ਸਿਵਿਲ ਲਾਈਨ ਏਰੀਆ, ਚਰਨ ਬਾਗ਼, ਪਾਸੀ ਰੋਡ, ਸ਼੍ਰੀ ਦੁਖਨਿਵਾਰਨ ਗੁਰੂਦੁਵਾਰਾ ਸਾਹਿਬ ਸਾਮ੍ਹਣੇ ਮਾਰਕੀਟ, ਮਧੂ ਨਰਸਿੰਗ ਹੋਮ, ਰਣਜੀਤ ਬਾਗ਼ ਏਰੀਆ ਦੀ ਬਿਜਲੀ ਸਪਲਾਈ 04-11-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 03:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

ਜਾਰੀ ਕਰਤਾ: ਉਪ ਮੰਡਲ ਅਫ਼ਸਰ ,ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ

ਪਟਿਆਲਾ ਵਿੱਚ 4 ਨਵੰਬਰ ਨੂੰ ਚਰਨ ਬਾਗ਼ ਫੀਡਰ , ਏਕਤਾ ਵਿਹਾਰ ਫੀਡਰ ਬਿਜਲੀ ਬੰਦ ਸੰਬੰਧੀ ਜਾਣਕਾਰੀ
Power cut

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ ਵੀ ਗਰਿਡ ਥਾਪਰ ਤੋਂ ਚਲਦੇ 11 ਕੇ ਵੀ ਏਕਤਾ ਵਿਹਾਰ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਇਹਨਾਂ ਫੀਡਰਾਂ ਅਧੀਨ ਪੈਂਦੇ ਇਲਾਕੇ ਜਿਵੇਂ ਆਨੰਦ ਨਗਰ ਏ, ਦਸਮੇਸ਼ ਨਗਰ, ਆਨੰਦ ਨਗਰ ਐਕਸਟੈਂਸ਼ਨ, ਆਨੰਦ ਨਗਰ ਬੀ ਦੀ ਬਿਜਲੀ ਸਪਲਾਈ ਮਿਤੀ 04-11-2023 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ ਬੰਦ ਰਹੇਗੀ ਜੀ।

ਜਾਰੀ ਕਰਤਾ:- ਗੁਰਮੀਤ ਸਿੰਘ ਬਾਗੜੀ ਉਪ ਮੰਡਲ ਅਫ਼ਸਰ ਉਤਰ ਤਕਨੀਕੀ ਪਟਿਆਲਾ।

LATEST ARTICLES

Most Popular

Google Play Store