ਪਟਿਆਲਾ ਸ਼ਹਿਰ ਦੇ 66 ਕੇ.ਵੀ. ਥਾਪਰ ਗਰਿੱਡ,11ਕੇ.ਵੀ. MES OLD ਫੀਡਰ ਤੋਂ ਚੱਲਦੇ ਕਈ ਹਿੱਸਿਆਂ ਵਿੱਚ ਬੁੱਧਵਾਰ ਨੂੰ ਬਿਜਲੀ ਸਪਲਾਈ ਬੰਦ ਦੀ ਜਰੂਰੀ ਸੂਚਨਾ
ਪਟਿਆਲਾ /03/10-2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਥਾਪਰ ਗਰਿੱਡ ਤੋਂ ਚੱਲਦੇ 11 ਕੇ.ਵੀ. ਯਾਦਵਿੰਦਰਾ ਇਨਕਲੇਵ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਮਹਾਰਾਜਾ ਯਾਦਵਿੰਦਰਾ ਇਨਕਲੇਵ ,ਪ੍ਰੀਤਮ ਪਾਰਕ, ਗਰੇਵਾਲ ਮਾਰਕੀਟ, ਫੁਲ ਹਸਪਤਾਲ, ਸੈਂਚਰੀ ਇਨਕਲੇਵ ਫੇਸ 2 , ਭਾਂਨ ਕਲੋਨੀ, ਕ੍ਰਿਸ਼ਨਾ ਕਲੋਨੀ ਆਦਿ ਏਰੀਆ ਦੀ ਬਿਜਲੀ ਸਪਲਾਈ 04-10-2023 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਦੁਪਹਿਰ 02:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
ਜਾਰੀ ਕਰਤਾ:- ਉਪ ਮੰਡਲ ਸਿਵਲ ਲਾਈਨ ਸ /ਡ (ਟੈੱਕ) ਪਟਿਆਲਾ।
![ਪਟਿਆਲਾ ਸ਼ਹਿਰ ਦੇ 66 ਕੇ.ਵੀ. ਥਾਪਰ ਗਰਿੱਡ ਤੋਂ ਚੱਲਦੇ ਕਈ ਹਿੱਸਿਆਂ ਵਿੱਚ ਬੁੱਧਵਾਰ ਨੂੰ ਬਿਜਲੀ ਸਪਲਾਈ ਬੰਦ ਦੀ ਜਰੂਰੀ ਸੂਚਨਾ](https://royalpatiala.in/wp-content/uploads/2020/05/download-60.jpg)
66ਕੇ.ਵੀ ਸ਼ਕਤੀ ਵਿਹਾਰ ਗਰਿੱਡ ਸ/ਸ ਤੋਂ ਚਲਦੇ 11ਕੇ.ਵੀ. MES OLD ਫੀਡਰ ਦੀ ਜਰੂਰੀ ਮੈਨਟੀਨੈਂਸ ਕਰਨ ਲਈ ਇਸ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਡਾਕਟਰ ਇੰਨਕਲੇਵ, ਹੇਮ ਬਾਗ, ਸੁੱਖ ਇੰਨਕਲੇਵ , ਡਿਫੈਂਸ ਕਲੋਨੀ, ਵਾਈ.ਪੀ.ਐੱਸ ਮਾਰਕਿਟ, ਨਿਊ ਅਫਸਰ ਕਲੋਨੀ,ਨਾਗਰ ਇੰਨਕਲੇਵ ਅਤੇ ਮਾਲਵਾ ਕਲੋਨੀ ਦਾ ਕੁੱਝ ਹਿੱਸਾ ਅਦਿ ਦੀ ਬਿਜਲੀ ਸਪਲਾਈ ਮਿਤੀ 04-10-2023 ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 02.00 ਵਜੇ ਤੱਕ ਬੰਦ ਰਹੇਗੀ ਜੀ।
ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
![](https://royalpatiala.in/wp-content/uploads/2024/12/WhatsApp-Image-2024-12-11-at-13.43.42_a64eb26a.jpg)