HomeCovid-19-Updateਬਠਿੰਡਾ ਵਿਚ ਸਵੀਗੀ ਜ਼ੋਮੈਟੋ ਨੂੰ ਘਰ ਘਰ ਰਾਸ਼ਨ ਸਪਲਾਈ ਦੀ ਦਿੱਤੀ ਆਗਿਆ...

ਬਠਿੰਡਾ ਵਿਚ ਸਵੀਗੀ ਜ਼ੋਮੈਟੋ ਨੂੰ ਘਰ ਘਰ ਰਾਸ਼ਨ ਸਪਲਾਈ ਦੀ ਦਿੱਤੀ ਆਗਿਆ ਰੱਦ ਕੀਤੀ

ਬਠਿੰਡਾ ਵਿਚ ਸਵੀਗੀ ਜ਼ੋਮੈਟੋ ਨੂੰ ਘਰ ਘਰ ਰਾਸ਼ਨ ਸਪਲਾਈ ਦੀ ਦਿੱਤੀ ਆਗਿਆ ਰੱਦ ਕੀਤੀ

ਜਸਬੀਰ ਕਪੂਰ/ ਬਠਿੰਡਾ, 28 ਅਪ੍ਰੈਲ
ਜਿ਼ਲ੍ਹਾ ਮੈਜਿਸਟੇ੍ਰਟ  ਬ੍ਰੀ ਸ੍ਰੀਨਿਵਾਸਨ ਨੇ ਇਕ ਵਿਸੇਸ਼ ਹੁਕਮ ਜਾਰੀ ਕਰਕੇ ਬਠਿੰਡਾ ਵਿਚ ਜੋਮੈਟੋ ਅਤੇ ਸਵੀਗੀ ਨੂੰ ਰਾਸ਼ਨ ਦੀ ਹੋਮਡਲੀਵਰੀ ਕਰਨ ਦੀ ਦਿੱਤੀ ਆਗਿਆ ਰੱਦ ਕਰ ਦਿੱਤੀ ਹੈ।ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਲੋਕਾਂ ਤੋਂ ਸਿ਼ਕਾਇਤਾਂ ਮਿਲ ਰਹੀਆਂ ਸਨ ਕਿ ਇਹ ਲੋਕ ਜਰੂਰੀ ਵਸਤਾਂ ਦੀ ਬਜਾਏ ਗੈਰ ਜਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਸਨ ਜਿਸ ਨਾਲ ਕੋਵਿਡ 19 ਬਿਮਾਰੀ ਫੈਲਣ ਦਾ ਡਰ ਵੱਧ ਜਾਂਦਾ ਹੈ।

ਬਠਿੰਡਾ ਵਿਚ ਸਵੀਗੀ ਜ਼ੋਮੈਟੋ ਨੂੰ ਘਰ ਘਰ ਰਾਸ਼ਨ ਸਪਲਾਈ ਦੀ ਦਿੱਤੀ ਆਗਿਆ ਰੱਦ ਕੀਤੀ

ਇਸ ਲਈ ਜਿ਼ਲ੍ਹੇ ਦੇ ਲੋਕਾਂ ਦੀ ਸਿਹਤ ਸਬੰਧੀ ਵੱਡੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇੰਨ੍ਹਾਂ ਦੋਹਾਂ ਨੂੰ ਘਰ ਘਰ ਰਾਸ਼ਨ ਸਪਲਾਈ ਕਰਨ ਦੀ ਆਗਿਆ ਰੱਦ ਕਰ ਦਿੱਤੀ ਗਈ ਹੈ।

LATEST ARTICLES

Most Popular

Google Play Store