ਸਰਕਾਰੀ ਬਿਕਰਮ ਕਾਲਜ ਦੀ ਕਾਲਜ ਲਾਇਬਰੇਰੀ ਵਿੱਚ ਚਲਾਏ ਜਾ ਰਹੇ ਆਨਲਾਈਨ ਈ-ਰਿਸੋਰਸਿਜ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ

178

ਸਰਕਾਰੀ ਬਿਕਰਮ ਕਾਲਜ ਦੀ ਕਾਲਜ ਲਾਇਬਰੇਰੀ ਵਿੱਚ ਚਲਾਏ ਜਾ ਰਹੇ ਆਨਲਾਈਨ ਈ-ਰਿਸੋਰਸਿਜ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ

ਪਟਿਆਲਾ /ਅਕਤੂਬਰ 6, 2023

ਮਿਤੀ 5 .10 .2023 ਨੂੰ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ,ਪਟਿਆਲਾ ਵਿਖੇ ਪ੍ਰਿੰ. ਡਾ.  ਕੁਸੁਮ ਲਤਾ ਦੀ ਯੋਗ ਅਗਵਾਈ ਵਿੱਚ ਅੰਮ੍ਰਿਤਾ ਪ੍ਰੀਤਮ ਲਾਇਬ੍ਰੇਰੀ  ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਵੱਲੋਂ ਕਾਲਜ ਲਾਇਬਰੇਰੀ ਲਈ ਚਲਾਏ ਜਾ ਰਹੇ ਸਾਫਟਵੇਅਰ KOHA ਬਾਰੇ, ਆਨਲਾਈਨ ਈ-ਰਿਸੋਰਸਿਜ ਅਤੇ N-LIST ਬਾਰੇ ਜਾਗਰੂਕ ਕੀਤਾ ਗਿਆ ।

ਸਰਕਾਰੀ ਬਿਕਰਮ ਕਾਲਜ ਦੀ ਕਾਲਜ ਲਾਇਬਰੇਰੀ ਵਿੱਚ ਚਲਾਏ ਜਾ ਰਹੇ ਆਨਲਾਈਨ ਈ-ਰਿਸੋਰਸਿਜ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ

ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦਾ ਉਪਯੋਗ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਹੀ ਲਾਹੇਵੰਦ ਹੋਵੇਗਾ ।ਇਸ ਪ੍ਰੋਗਰਾਮ ਵਿੱਚ ਮੈਡਮ ਸੁਖਬੀਰ ਕੌਰ ,ਮੈਡਮ ਜਗਮੀਤ ਕੌਰ ਤੋਂ ਇਲਾਵਾ ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਸ਼ਾਮਲ ਹੋਏ।