ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਵਿਚ ਟੇਲੈਂਟ ਹੰਟ 2023 ਕਰਵਾਇਆ ਗਿਆ

181

ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਵਿਚ ਟੇਲੈਂਟ ਹੰਟ 2023 ਕਰਵਾਇਆ ਗਿਆ

ਬਹਾਦਰਜੀਤ ਸਿੰਘ/ਰੂਪਨਗਰ,27 ਅਕਤੂਬਰ,2023

ਸ਼ਿਵਾਲਿਕ ਪਬਲਿਕ ਸਕੂਲ ਵਿਚ 2 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਟੇਲੈਂਟ ਹੰਟ 2023 ਕਰਵਾਇਆ ਗਿਆ। ਇਸ ਮੌਕੇ ’ਤੇ ਕੌਮੀ ਪੁਰਸਕਾਰ ਵਿਜੇਤਾ ਅਤੇ  ਰਘੂਨਾਥ ਸਹਾਏ ਗਲੋਬ ਸਕੂਲ, ਰੂਪਨਗਰ ਦੇ ਨਿਰਦੇਸ਼ਕ ਨਰੇਸ਼ ਗੌਤਮ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਇਸ ਮੌਕੇ ’ਤੇ ਬੱਚਿਆਂ ਨੇ ਨਾਚ, ਕਵਿਤਾ ਉਚਾਰਨ, ਬਾਂਸਰੀ ਬਾਦਨ, ਲੋਕ ਨਾਚ ਅਤੇ ਗਿੱਧਾ ਪੇਸ਼ ਕੀਤੇ। ਇਸ ਤੋਂ ਇਲਾਵਾ ਸਕੂਲ ਵਿਚ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਵੀ ਲਗਾਇਆ ਗਿਆ।

ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਵਿਚ ਲਈ ਟੇਲੈਂਟ ਹੰਟ 2023 ਕਰਵਾਇਆ ਗਿਆ

ਬਲਜੀਤ ਸਿੰਘ ਅੱਤਰੀ ਵਲੋਂ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। 2 ਨਵੰਬਰ 2023 ਤੋਂ ਸਕੂਲ ਵਿਚ ਪ੍ਰੀ ਨਰਸਰੀ ਦੀ ਜਮਾਤ ਅਰੰਭ ਕਰਨ ਦਾ ਐਲਾਨ ਕੀਤਾ।