ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

281

ਸਿੱਧੂ ਮੂਸੇਵਾਲੇ  ਦੀ ਯਾਦ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਬਹਾਦਰਜੀਤ ਸਿੰਘ/ ਰੂਪਨਗਰ,6 ਜੂਨ, 2022   
ਰੂਪਨਗਰ ਦੇ ਨਹਿਰੂ ਨਗਰ ਇਲਾਕੇ ਦੇ ਦੁਕਾਨਦਾਰਾਂ ਅਤੇ ਨੌਜਵਾਨਾਂ ਵੱਲੋਂ ਉੱਘੇ ਪੰਜਾਬੀ ਗਾਇਕ ਸਵਰਗਵਾਸੀ ਸਿੱਧੂ ਮੂਸੇਵਾਲੇ  ਦੀ ਯਾਦ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

ਇਸ ਮੌਕੇ ਰਾਹਗੀਰਾਂ ਅਤੇ ਆਮ ਲੋਕਾਂ ਨੇ ਆਪਣੀ ਪਿਆਸ ਬੁਝਾਉਣ ਲਈ ਜਲ ਛੱਕਿਆ।

ਸਿੱਧੂ ਮੂਸੇਵਾਲੇ  ਦੀ ਯਾਦ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਇਸ ਮੌਕੇ ਯੋਗੇਸ਼ ਕੱਕੜ,ਵਿਕਾਸ,ਹਨੀ,ਵਰਸ਼,ਸਤਵਿੰਦਰ,ਯਸ਼,ਵਰਸ਼ ਮਹਿਰਾ,ਮੋਹਨ,ਨਿਤਿਸ਼,ਕਰਨ,ਦਮਨਪ੍ਰੀਤ ਸਿੰਘ ਅਤੇ ਕੇਸ਼ਵ ਆਦਿ ਮੌਜੂਦ ਸਨ।