Homeਪੰਜਾਬੀ ਖਬਰਾਂਸੇਵਾ ਮੁਕਤ ਏ ਪੀ ਆਰ ਓ ਹਰੀਸ਼ ਕਾਲੜਾ ਨੂੰ ਸੇਜਲ ਅੱਖਾਂ ਨਾਲ਼...

ਸੇਵਾ ਮੁਕਤ ਏ ਪੀ ਆਰ ਓ ਹਰੀਸ਼ ਕਾਲੜਾ ਨੂੰ ਸੇਜਲ ਅੱਖਾਂ ਨਾਲ਼ ਸਰਧਾਂਜਲੀਆਂ ਭੇਟ

ਸੇਵਾ ਮੁਕਤ  ਪੀ ਆਰ  ਹਰੀਸ਼ ਕਾਲੜਾ ਨੂੰ ਸੇਜਲ ਅੱਖਾਂ ਨਾਲ਼ ਸਰਧਾਂਜਲੀਆਂ  ਭੇਟ

ਬਹਾਦਰਜੀਤ ਸਿੰਘ/ ਰੂਪਨਗਰ, 19 ਮਈ,2023

ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਸੇਵਾ ਮੁਕਤ ਏ ਪੀ ਆਰ ਓ ਹਰੀਸ਼ ਕਾਲੜਾ ਨੂੰ ਭਸੀਨ ਭਵਨ ਵਿਖੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਸੇਜਲ ਅੱਖਾਂ ਨਾਲ਼ ਨਿੱਘੀ ਸਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਹਰੀਸ਼ ਕਾਲੜਾ ਦੇ ਪਰਿਵਾਰ ਵਲੋਂ ਪ੍ਰਾਰਥਨਾ ਸਭਾ ਕਰਵਾਈ ਗਈ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾਸਪੀਕਰ ਰਾਣਾ ਕੇ.ਪੀ. ਸਿੰਘ ਸੇਵਾ ਮੁਕਤ ਵਧੀਕ ਡਾਇਰੈਕਟਰ ਉਪਿੰਦਰ ਸਿੰਘ ਲਾਂਬਾ ਅਤੇ ਪੀ ਆਰ ਓ ਊਮਾ ਸ਼ਰਮਾ , ਵਿਧਾਨ ਸਭਾ ਪ੍ਰੈੱਸਗੈਲਰੀ ਕਮੇਟੀ ਪ੍ਰਧਾਨ ਦੇ ਪ੍ਰਧਾਨ ਜੈ ਸਿੰਘ ਛਿੱਬਰ,  ਰੂਪਨਗਰ ਪ੍ਰੈੱਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ ,ਡੀ.ਪੀ.ਆਰ.ਓ. ਕਰਨ ਮਹਿਤਾ, ਗੁਰੂਦੁਆਰਾ ਟਿੱਬੀ  ਸਾਹਿਬ ਦੇ  ਮੁੱਖ ਸੇਵਾਦਾਰ ਮਨਿੰਦਰਪਾਲ ਸਿੰਘ ਸਾਹਨੀ ਸਮੇਤ ਰਾਜਨੀਤਕ, ਸਮਾਜਿਕ ਅਤੇ ਮੀਡੀਆ ਦੀਆਂ ਉੱਘੀਆਂਸ਼ਖੱਸੀਅਤਾਂ ਵਲੋਂ ਸਵ: ਹਰੀਸ਼ ਕਾਲੜਾ ਦੇ ਜੀਵਨ ’ਤੇ ਚਾਨਣਾ ਪਾਇਆ ਕਿ ਕਿਵੇਂ ਉਨ੍ਹਾਂ ਵਲੋਂ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਂਦੇਹੋਏ ਸਮਾਜ ਦੇ ਹਰ ਵਰਗ ਦੀ ਸੇਵਾ ਕੀਤੀ।

ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਭੇਜਿਆ ਗਿਆ ਸ਼ੋਕ ਸੰਦੇਸ਼ ਡੀ.ਪੀ.ਆਰ.ਓ ਕਰਨ ਮਹਿਤਾਨੇ ਪੜ ਕੇ ਸੁਣਾਇਆ ਅਤੇ ਹਰੀਸ਼ ਕਾਲੜਾ ਦੀ ਪਤਨੀ ਪਰਵੀਨ ਕਾਲੜਾ, ਬੇਟਾ ਦਮਨ ਕਾਲੜਾ, ਬੇਟੀ ਨੈਂਸੀ ਕਾਲੜਾ ਸਮੇਤ ਰਿਸ਼ਤੇਦਾਰਾਂ ਨਾਲ਼ਦੁੱਖ ਸਾਂਝਾ ਕੀਤਾ ਗਿਆ।

ਬੁਲਾਰਿਆਂ ਵਲੋਂ ਹਰੀਸ਼ ਕਾਲੜਾ ਦੇ ਬਾਰੇ ਬੋਲਦਿਆਂ ਕਿਹਾ ਗਿਆ ਕਿ ਉਨ੍ਹਾਂ ਵਲੋਂ  ਸਾਲ 1980 ਵਿਚ ਸੂਚਨਾ ਤੇ ਲੋਕ ਸੰਪਰਕ ਵਿਚ ਬਤੌਰਕਲਰਕ ਆਪਣੀ ਨੌਕਰੀ ਸ਼ੁਰੂ ਕੀਤੀ ਗਈ ਜੋ ਕਿ ਸਾਲ 2019 ਵਿਚ ਬਤੌਰ ਏ.ਪੀ.ਆਰ.ਓ ਰਿਟਾਇਰਡ ਹੋਏ।

ਸੇਵਾ ਮੁਕਤ ਏ ਪੀ ਆਰ ਓ ਹਰੀਸ਼ ਕਾਲੜਾ ਨੂੰ ਸੇਜਲ ਅੱਖਾਂ ਨਾਲ਼ ਸਰਧਾਂਜਲੀਆਂ ਭੇਟ

ਇਸ ਮੌਕੇ ਵਿਸ਼ੇਸ਼ ਤੌਰ ਉਤੇ ਆਮ ਆਦਮੀ ਪਾਰਟੀ ਤੋਂ ਸੰਦੀਪ ਜੋਸ਼ੀ, ਰਾਮ ਕੁਮਾਰ ਮੁਕਾਰੀ, ਡਿਪਟੀ ਐਡਵੋਕੇਟ ਜਨਰਲ ਪੰਜਾਬ ਹਰਸਿਮਰਸਿੰਘ ਸਿੱਟਾ, ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ, ਸੇਵਾ-ਮੁਕਤ ਵਧੀਕ ਡਾਇਰੈਕਟਰ ਉਪਿੰਦਰ ਸਿੰਘ ਲਾਂਬਾ, ਸੇਵਾ-ਮੁਕਤ ਜੁਆਇੰਟਡਾਇਰੈਕਟਰ ਅਜੀਤ ਕਮਲ ਸਿੰਘ ਹਮਦਰਦ, ਐਸ.ਐਸ.ਪੀ. ਵਿਵੇਕਸ਼ੀਲ ਸੋਨੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਤੋਂ ਜੁਆਇੰਟ ਡਾਇਰੈਕਟਰ ਪ੍ਰੀਤ ਕਮਲ ਸਿੰਘ, ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ, ਪੀ.ਆਰ.ਓ. ਨਵਦੀਪ ਸਿੰਘ ਗਿੱਲ, ਪੀ.ਆਰ.ਓ. ਅਮਨਪ੍ਰੀਤ ਸਿੰਘ, ਪੀ.ਆਰ.ਓ. ਇਕਬਾਲ ਸਿੰਘ, ਪੀ.ਆਰ.ਓ. ਕੁਲਤਾਰ ਸਿੰਘ ਮੀਆਂਪੁਰੀ, ਪੀ.ਆਰ.ਓ. ਕੁਲਜੀਤ ਸਿੰਘ ਮੀਆਂਪੁਰੀ, ਏ.ਪੀ.ਆਰ.ਓ. ਬਲਜਿੰਦਰ ਸਿੰਘ, ਸੈਕਟਰੀ ਇੰਡੀਅਨ ਜਰਨਲਿਸਟਸ ਯੂਨੀਅਨ ਬਲਵਿੰਦਰ ਜੰਮੂ, ਸੀਨੀਅਰ ਪੱਤਰਕਾਰਾਂ ਵਿਚੋਂ ਹਰਵਿੰਦਰ ਸਿੰਘ ਬਿੰਦਰਾ, ਬਾਬੂਸ਼ਾਹੀ ਦੇ ਸੰਪਾਦਕ ਬਲਜੀਤ ਸਿੰਘ ਬੱਲੀ,, ਸਕੱਤਰ ਸਤਨਾਮ ਸਿੰਘ ਸੱਤੀ, ਅਰੁਣ ਸ਼ਰਮਾ, ਵਿਜੇ ਕਪੂਰ, ਅਜੇ ਅਗਨੀਹੋਤਰੀ, ਵਿਜੇ ਸ਼ਰਮਾ, ਸਤੀਸ਼ ਜਗੋਤਾ,ਕੁਲਵਿੰਦਰਜੀਤ ਸਿੰਘ ਭਾਟੀਆ, ਪ੍ਰਭਾਤ ਭੱਟੀ, ਕੈਲਾਸ਼ ਅਹੂਜਾ, ਲਖਵੀਰ ਸਿੰਘ ਖਾਬੜਾ, ਸਰਬਜੀਤ ਸਿੰਘ, ਸੁਰਜੀਤ ਸਿੰਘ ਗਾਂਧੀ, ਕੁਲਵੰਤ ਸਿੰਘ, ਸ਼ਾਮ ਲਾਲ ਬੈਂਸ, ਪ੍ਰਧਾਨ ਪ੍ਰੈੱਸ ਕਲੱਬ ਸ਼੍ਰੀ ਚਮਕੌਰ ਸਾਹਿਬ ਲਖਵਿੰਦਰ ਲੱਖਾ, ਕਮਲ ਭਾਰਜ, ਕੈਮਰਾਮੈਨ ਸਰਬਜੀਤ ਸਿੰਘ, ਸ਼ਮਸ਼ੇਰ ਬੱਗਾ, ਰਾਕੇਸ਼ ਕੁਮਾਰ, ਪੁਲਕਿਤ ਬੈਂਸ, ਸ਼ੰਮੀ ਡਾਬਰਾ, ਰਮੇਸ਼ ਗੋਇਲ, ਗੁਰਵਿੰਦਰ ਸਿੰਘ ਗੋਗੀ, ਸਾਬਕਾ ਪ੍ਰਧਾਨ ਨਗਰ ਕੌਂਸਲਰੂਪਨਗਰ ਅਸ਼ੋਕ ਬਾਹੀ, ਸਾਬਕਾ ਨਗਰ ਪੰਚਾਇਤ ਪ੍ਰਧਾਨ ਸ੍ਰੀ ਚਮਕੌਰ ਸਾਹਿਬ ਅਮਨਦੀਪ ਸਿੰਘ ਮਾਂਗਟ, ਐਮ.ਸੀ. ਪੋਮੀ ਸੋਨੀ, ਐਮ.ਸੀ ਨੀਰੂਗੁਪਤਾ, ਐਮ.ਸੀ. ਮਦਨ ਗੁਪਤਾ, ਸਾਬਕਾ ਐਮ.ਸੀ. ਸ਼ੀਲਾ ਨਾਰੰਗ, ਬੀ.ਜੀ.ਪੀ ਰੋਪੜ ਜਗਦੀਸ਼ ਕਾਜਲਾ, ਮੁਕੇਸ਼ ਗੁਪਤਾ, ਸ਼ਿਵਜੀਤ ਸਿੰਘਮਾਣਕੂ, ਡਾ. ਭੀਮ ਸੈਨ, ਪ੍ਰਧਾਨ ਨਗਰ ਕੌਂਸਲ ਸੰਜੈ ਵਰਮਾ. ਸਾਬਕਾ ਪ੍ਰਧਾਨ ਨਗਰ ਕੌਂਸਲ ਪਰਮਜੀਤ ਸਿੰਘ ਮੱਕੜ, ਡਾ. ਰਮਨ ਅਗਰਵਾਲ, ਡਾ. ਸਰਦਾਨਾ, ਜੱਗਿਆ ਦੱਤ, ਬਾਰ ਐਸੋਸੀਏਸ਼ਨ ਤੋਂ ਜੇ ਪੀ ਐਸ ਢੇਰ, ਸਰਕਾਰੀ ਕਾਲਜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਪ੍ਰੋ ਨਿਰਮਲ ਬਰਾੜ, ਪ੍ਰੋਜਤਿੰਦਰ ਕੁਮਾਰ, ਪ੍ਰੋ ਦਲਵਿੰਦਰ ਸਿੰਘ, ਸਾਬਕਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਸਮੇਤ ਵੱਡੀ ਗਿਣਤੀ ਵਿਚ ਪੱਤਵੰਤੇ ਸੱਜਣ ਆਦਿਹਾਜ਼ਰ ਸਨ।

 

LATEST ARTICLES

Most Popular

Google Play Store