ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ . ਰਤਨ ਸਿੰਘ ਵਲੋਂ ਲੋਕ ਭਵਨ ਚੰਡੀਗੜ੍ਹ ਵਿਖੇ ‘ਵਿਦਿਆਰਥੀਆਂ ਦੀ ਮਾਨਸਿਕ ਸਥਿਤੀ’ ਉੱਪਰ ਵਿਸ਼ੇਸ਼ ਲੈਕਚਰ ਪ੍ਰਦਾਨ

41

ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ  ਉਪ-ਕੁਲਪਤੀ ਪ੍ਰੋ . ਰਤਨ ਸਿੰਘ ਵਲੋਂ ਲੋਕ ਭਵਨ ਚੰਡੀਗੜ੍ਹ ਵਿਖੇ ‘ਵਿਦਿਆਰਥੀਆਂ ਦੀ ਮਾਨਸਿਕ ਸਥਿਤੀ’ ਉੱਪਰ ਵਿਸ਼ੇਸ਼ ਲੈਕਚਰ ਪ੍ਰਦਾਨ

ਪਟਿਆਲਾ / royalpatiala.in News/ 22 ਮਈ, 2026

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਲੋਂ ਪੰਜਾਬ  ਲੋਕ ਭਵਨ,  ਚੰਡੀਗੜ੍ਹ  ਵਿਖੇ  ਗਵਰਨਰ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਹੋਈ ਕਾਨਫਰੰਸ ਵਿਚ ਵਿਸ਼ੇਸ਼ ਤੋਰ ਤੇ ਭਾਗ ਲਿਆ ਗਿਆ।

ਇਸ ਕਾਨਫਰੰਸ ਵਿਚ ਵਿਸ਼ੇਸ਼ ਤੋਰ ਤੇ ਯੂਨੀਵਰਸਿਟੀ ਦੇ  ਉਪ-ਕੁਲਪਤੀ ਪ੍ਰੋ.ਰਤਨ ਸਿੰਘ ਅਤੇ ਯੂਨੀਵਰਸਿਟੀ ਦੇ ਐਸੋਸੀਏਟ ਡੀਨ ਅਕਾਦਮਿਕ ਮਾਮਲੇ ਡਾ. ਅਮਿਤੋਜ ਸਿੰਘ  ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ।

ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ  ਉਪ-ਕੁਲਪਤੀ ਪ੍ਰੋ . ਰਤਨ ਸਿੰਘ ਵਲੋਂ ਲੋਕ ਭਵਨ ਚੰਡੀਗੜ੍ਹ ਵਿਖੇ 'ਵਿਦਿਆਰਥੀਆਂ ਦੀ ਮਾਨਸਿਕ ਸਥਿਤੀ' ਉੱਪਰ ਵਿਸ਼ੇਸ਼ ਲੈਕਚਰ ਪ੍ਰਦਾਨ

ਇਸ ਕਾਨਫਰੰਸ ਵਿਚ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਇਸ ਪ੍ਰਕਾਰ ਰਹੀ ਕਿ ਯੂਨੀਵਰਸਿਟੀ ਦੇ  ਉਪ-ਕੁਲਪਤੀ ਪ੍ਰੋ.ਰਤਨ ਸਿੰਘ ਜੀ ਵਲੋਂ ਕਾਨਫਰੰਸ ਦੇ ਵਿਸ਼ੇ ‘ਵਿਦਿਆਥੀਆਂ ਦੀ ਮਾਨਸਿਕ ਸਥਿਤੀ’ ਉੱਪਰ ਖੋਜ ਰੂਪ ਵਿਚ ਆਪਣੀ ਪੇਸ਼ਕਾਰੀ ਪ੍ਰਦਾਨ ਕੀਤੀ ਗਈ । ਜਿਸ ਵਿਚ ਇਹ ਦਰਸਾਇਆ ਗਿਆ ਹੈ ਕਿ ਵਿਦਿਆ ਹਈ ਇਕ ਅਜਿਹਾ ਮਾਧਿਅਮ ਹੈ ਜਿਸ ਨਾਲ ਵਿਦਿਆਰਥੀ ਮਾਨਸਿਕ ਤੋਰ ਤੇ ਮਜਬੂਤ ਬਣ ਸਕਦਾ ਹੈ  ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਇਸ ਖੇਤਰ ਵਿਚ ਆਪਣਾ ਮਹੱਤਵਪੂਰਨ ਰੋਲ ਨਿਭਾਉਂਦਿਆਂ ਹੋਇਆ “The Science of Happiness at Work ” ਜਿਹੇ ਵਿਸ਼ੇਸ਼ ਕੋਰਸ ਕਰਾ ਰਹੀ ਹੈ ਜੋ ਸਫਲ ਸਮਾਜ ਦੀ ਸਿਰਜਣਾ ਲਈ  ਲਾਹੇਵੰਦ ਸਾਬਤ ਹੋਣਗੇ।