6 ਅਪ੍ਰੈਲ 2023 ਨੂੰ ਪਟਿਆਲਾ ਦੇ ਕਈ ਇਲਾਕੇ ਵਿੱਚ ਬਿਜਲੀ ਬੰਦ

247

6 ਅਪ੍ਰੈਲ 2023 ਨੂੰ ਪਟਿਆਲਾ ਦੇ ਕਈ ਇਲਾਕੇ ਵਿੱਚ ਬਿਜਲੀ ਬੰਦ

ਪਟਿਆਲਾ 05-04-2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਸ/ਸ ਤੋਂ ਚਲਦੇ 11ਕੇ.ਵੀ ਜੀਵਨ ਕੰਪਲੈਕਸ ਫੀਡਰ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਤੇਗ ਕਲੋਨੀ, ਆਫਿਸਰ ਕਲੋਨੀ ਫੇਸ-1, ਆਫਿਸਰ ਕਲੋਨੀ ਫੇਸ-2, ਜੀਵਨ ਕੰਪਲੈਕਸ, ਖੋਖਰ ਕੰਪਲੈਕਸ, ਖੇੜੀ ਗੁਜਰਾਂ, ਸੰਤ ਇੰਨਕਲੇਵ, ਸਾਈ ਵਿਹਾਰ ਅਦਿ ਦੀ ਬਿਜਲੀ ਸਪਲਾਈ ਮਿਤੀ 06-04-2023 ਨੂੰ 10.30 AM ਤੋਂ 02.30 PM ਤੱਕ ਬੰਦ ਰਹੇਗੀ ਜੀ।