ਮਹਾਰਾਜਾ ਅਗਰਸੈਨ ਸਭਾ ਪਟਿਆਲਾ ਵਲੋਂ ਅਗਰਸੈਨ ਜਯੰਤੀ ਤੇ ਵਿਸ਼ਾਲ ਸਨਮਾਨ ਸਮਾਰੋਹ ਆਯੋਜਿਤ ,31 ਸ਼ਖ਼ਸੀਅਤਾਂ ਨੂੰ ਮਿਲਿਆ ਅਗਰਵਾਲ ਰਤਨ ਅਵਾਰਡ

121

ਮਹਾਰਾਜਾ ਅਗਰਸੈਨ ਸਭਾ ਪਟਿਆਲਾ ਵਲੋਂ ਅਗਰਸੈਨ ਜਯੰਤੀ ਤੇ ਵਿਸ਼ਾਲ ਸਨਮਾਨ ਸਮਾਰੋਹ ਆਯੋਜਿਤ ,31 ਸ਼ਖ਼ਸੀਅਤਾਂ ਨੂੰ ਮਿਲਿਆ ਅਗਰਵਾਲ ਰਤਨ ਅਵਾਰਡ

ਪਟਿਆਲਾ / royalpatiala.in News/ 22 ਸਤੰਬਰ, 2025 

ਮਹਾਰਾਜਾ ਅਗਰਸੈਨ ਸਭਾ ਪਟਿਆਲਾ ਵਲੋਂ ਮਹਾਰਾਜਾ ਅਗਰਸੈਨ ਜਯੰਤੀ ਤੇ ਵਿਸ਼ਾਲ ਸਨਮਾਨ ਸਮਾਰੋਹ ਅਗਰਸੈਨ ਚੌਂਕ ਵਿਖੇ ਆਯੋਜਿਤ ਕੀਤਾ ਗਿਆ।

ਸੱਭ ਤੋਂ ਪਹਿਲਾਂ ਸਭਾ ਦੇ ਸਮੂੰਹ ਮੈਂਬਰਾਂ ਵਲੋਂ ਮਹਾਰਾਜਾ ਅਗਰਸੈਨ ਜੀ ਦੇ ਸਵਰੂਪ ਤੇ ਧੂਫ਼ ਦੀਪ ਤੇ  ਫੁੱਲ ਮਾਲਾਵਾਂ ਨਾਲ ਪੂਜਾ ਅਰਚਨਾ ਕੀਤੀ ਗਈ।

ਪ੍ਰੋਗਰਾਮ ਦੇ ਦੂਜੇ ਦੌਰ ਵਿੱਚ ਉੱਘੇ ਸਮਾਜਸੇਵੀ ਭਗਵਾਨ ਦਾਸ ਗੁਪਤਾ ਸੰਸਥਾਪਕ  ਮਹਾਰਾਜਾ ਅਗਰਸੈਨ ਸਭਾ ਦੀ ਸਰਪ੍ਰਸਤੀ, ਸਭਾ ਦੇ ਪ੍ਰਧਾਨ ਜਨਕ ਰਾਜ ਗੁਪਤਾ ਦੀ ਪ੍ਰਧਾਨਗੀ ਅਤੇ ਚੇਅਰਮੈਨ ਤਰਸੇਮ ਲਾਲ ਮਿੱਤਲ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਸਨਮਾਨ ਸਮਾਰੋਹ ਕੀਤਾ ਗਿਆ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਹਰਮੇਸ਼ ਗੋਇਲ  ਪ੍ਰਧਾਨ ਜ਼ਿਲ੍ਹਾ ਪਟਿਆਲਾ ਦਿਹਾਤੀ ਭਾਰਤੀ ਜਨਤਾ ਪਾਰਟੀ ਸਨ।

ਉੱਘੇ ਵਿਗਿਆਨੀ ਪ੍ਰੋਫੈਸਰ ਹੇਮ ਗੋਇਲ ਅਤੇ ਰੋਟੇਰੀਅਨ  ਕੌਂਸਲ ਰਾੳ ਸਿੰਗਲਾ ਸਾਬਕਾ ਖੁਰਾਕ ਤੇ ਸਪਲਾਈ ਕੰਟਰੋਲਰ ਵਿਸ਼ੇਸ਼ ਮਹਿਮਾਨ ਸਨ।

ਸਭਾ ਦੇ ਸੰਸਥਾਪਕ ਤੇ ਸਰਪ੍ਰਸਤ ਉੱਘੇ ਸਮਾਜਸੇਵੀ ਭਗਵਾਨ ਦਾਸ ਗੁਪਤਾ ਡਿਪਟੀ ਡਿਸਟ੍ਰਿਕਟ ਗਵਰਨਰ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਤੇ ਸਰਪ੍ਰਸਤ ਇੰਡੀਅਨ ਰੈਡ ਕਰਾਸ ਸੁਸਾਇਟੀ ਪਟਿਆਲਾ ਨੇ ਮੁੱਖ ਮਹਿਮਾਨ, ਪਤਵੰਤਿਆਂ, ਮੈਂਬਰਾਂ ਅਤੇ ਸਮੂੰਹ ਅਗਰਵਾਲਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਸਭਾ ਵਲੋਂ  ਸਮਾਜ ਭਲਾਈ ਦੇ ਕੰਮ ਜਾਰੀ ਰਹਿਣਗੇ ਤੇ ਇਸਦਾ ਵਿਸਥਾਰ ਕੀਤਾ ਜਾਵੇਗਾ਼। ਸਭਾ ਦੇ ਪ੍ਰਧਾਨ ਜਨਕ ਰਾਜ ਗੁਪਤਾ ਨੇ ਧੰਨਵਾਦੀ ਸ਼ਬਦ ਕਹੇ।

ਮਹਾਰਾਜਾ ਅਗਰਸੈਨ ਸਭਾ ਪਟਿਆਲਾ ਵਲੋਂ ਅਗਰਸੈਨ ਜਯੰਤੀ ਤੇ ਵਿਸ਼ਾਲ ਸਨਮਾਨ ਸਮਾਰੋਹ ਆਯੋਜਿਤ ,31 ਸ਼ਖ਼ਸੀਅਤਾਂ ਨੂੰ ਮਿਲਿਆ ਅਗਰਵਾਲ ਰਤਨ ਅਵਾਰਡ ਮਹਾਰਾਜਾ ਅਗਰਸੈਨ ਸਭਾ ਪਟਿਆਲਾ ਵਲੋਂ ਅਗਰਸੈਨ ਜਯੰਤੀ ਤੇ ਵਿਸ਼ਾਲ ਸਨਮਾਨ ਸਮਾਰੋਹ ਆਯੋਜਿਤ ,31 ਸ਼ਖ਼ਸੀਅਤਾਂ ਨੂੰ ਮਿਲਿਆ ਅਗਰਵਾਲ ਰਤਨ ਅਵਾਰਡ ਮਹਾਰਾਜਾ ਅਗਰਸੈਨ ਸਭਾ ਪਟਿਆਲਾ ਵਲੋਂ ਅਗਰਸੈਨ ਜਯੰਤੀ ਤੇ ਵਿਸ਼ਾਲ ਸਨਮਾਨ ਸਮਾਰੋਹ ਆਯੋਜਿਤ ,31 ਸ਼ਖ਼ਸੀਅਤਾਂ ਨੂੰ ਮਿਲਿਆ ਅਗਰਵਾਲ ਰਤਨ ਅਵਾਰਡ ਮਹਾਰਾਜਾ ਅਗਰਸੈਨ ਸਭਾ ਪਟਿਆਲਾ ਵਲੋਂ ਅਗਰਸੈਨ ਜਯੰਤੀ ਤੇ ਵਿਸ਼ਾਲ ਸਨਮਾਨ ਸਮਾਰੋਹ ਆਯੋਜਿਤ ,31 ਸ਼ਖ਼ਸੀਅਤਾਂ ਨੂੰ ਮਿਲਿਆ ਅਗਰਵਾਲ ਰਤਨ ਅਵਾਰਡ

ਸਨਮਾਨ ਸਮਾਰੋਹ ਦੌਰਾਨ ਡਾ.ਪਰਮੋਦ ਅਗਰਵਾਲ ਇੰਚਾਰਜ ਅਗਰਸੈਨ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰਿੰਸੀਪਲ ਸਕੂਲ ਆਫ ਐਮੀਨੈਸ ਫੀਲਖਾਨਾ ਡਾ. ਰਜਨੀਸ਼ ਗੁਪਤਾ ਸਟੇਟ ਅਵਾਰਡੀ, ਇੰਜ.ਪਲਵੀ ਗੁਪਤਾ ਜੇਟੀੳ ਭਾਰਤੀ ਸੰਚਾਰ ਨਿਗਮ ਪਟਿਆਲਾ, ਕਵਿਤਰੀ ਨਿਰਮਲਾ ਗਰਗ ਕਵਿਤਰੀ ਡਾ.ਮੰਨੂ ਵੈਸ਼, ਮੁਖ ਅਧਿਆਪਕ ਲਲਿਤ ਸਿੰਗਲਾ, ਹਿਮਾਂਸ਼ੂ ਮੈਥ ਮੈਂਟਰ, ਸੁਪਰਡੈਂਟ ਅਜੇ ਕੁਮਾਰ ਗੁਪਤਾ, ਅਧਿਆਪਕ ਅਕਸ਼ੈ ਕੁਮਾਰ ਗੋਇਲ, ਡਾ.ਬੀ.ਬੀ.ਅਗਰਵਾਲ, ਐਡਵੋਕੇਟ ਵਿਪੁਲ ਗੁਪਤਾ, ਡਾ.ਵਿਸ਼ਾਲ ਗੋਇਲ, ਜੇ.ਕੇ.ਜਿੰਦਲ ਚੇਅਰਮੈਨ ਅਗਰਹਾਰੀ ਫਾਉਂਡੇਸ਼ਨ ,ਡਾ.ਅਮਿਤ ਮਿੱਤਲ, ਬਬਲੀ ਜਿੰਦਲ ਮੁੱਖ ਅਧਿਆਪਕਾ ਜਲਾਲਪੁਰ,ਪੂਜਾ ਗੁਪਤਾ ਮੁੱਖ ਅਧਿਆਪਕਾ ਥੇੜੀ,  ਸੁਮਿਤ ਮਿੱਤਲ ਇੰਸਪੈਕਟਰ ਖੁਰਾਕ ਤੇ ਸਿਵਲ ਸਪਲਾਈ ਅਤੇ ਮਹੇਸ਼ ਸਿੰਗਲਾ ਸਿਚਾਈਂ ਪਟਵਾਰੀ ਨੂੰ ਸਭਾ ਵਲੋਂ ਅਗਰਵਾਲ ਰਤਨ ਅਵਾਰਡ ਨਾਲ ਨਿਵਾਜਿਆ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ  ਹਰਬੰਸ ਬਾਂਸਲ ਬਰੇਟਾ, ਰਮੇਸ਼ ਕੁਮਾਰ ਗੋਇਲ ਮੰਡੌਰ, ਸੰਜੇ ਕੁਮਾਰ ਸਿੰਗਲਾ, ਅਸ਼ੋਕ ਕੁਮਾਰ ਗੁਪਤਾ, ਵਿਨੋਦ ਅਗਰਵਾਲ, ਬਬਲੀ ਗੁਪਤਾ,  ਲਕਸ਼ਮੀ ਗੁਪਤਾ, ਰਮੇਸ਼ ਕੁਮਾਰ ਐਲ.ਡੀ ਅਤੇ ਹਰ ਹਰ ਮਹਾਂਦੇਵ ਗਰੁੱਪ ਦੇ ਮੈਂਬਰ ਹਾਜ਼ਰ ਸਨ।