ਪਟਿਆਲਾ ਦੇ ਕਈ ਖੇਤਰਾਂ ਵਿੱਚ ਕੱਲ੍ਹ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 06.00 ਵਜੇ ਤੱਕ ਬਿਜਲੀ ਬੰਦ ਸੰਬੰਧੀ ਜਾਣਕਾਰੀ
ਪਟਿਆਲਾ / royalpatiala.in News/ 06-02-2026
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਰਾਜਿੰਦਰਾ ਗਰਿੱਡ ਤੋਂ ਚਲਦੇ 11 ਯਾਦਵਿੰਦਰਾ ਕਲੋਨੀ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਫਤਿਹ ਕਲੋਨੀ, ਧਾਲੀਵਾਲ ਕਲੋਨੀ, ਚੰਦਾ ਸਿੰਘ ਕਲੋਨੀ, ਯਾਦਵਿੰਦਰਾ ਕਲੋਨੀ, ਰਾਮ,ਬਾਗ, ਪੋਸਟ ਆਫਿਸ ਰੋਡ ਆਦਿ ਦੀ ਬਿਜਲੀ ਸਪਲਾਈ ਮਿਤੀ 07-02-2026 ਨੂੰ ਸਵੇਰੇ 09:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਇੰਜ: ਪ੍ਰੀਤਇੰਦਰ ਸਿੰਘ,ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।
======================================================
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਸੰਤ ਨਗਰ ਫੀਡਰ ਨੂੰ ਬਾਈਫਰਕੇਟ ਕਰਕੇ ਨਵਾਂ 11kV ਫੀਡਰ ਖਿੱਚਣ ਲਈ ਸਿਵਲ ਲਾਈਨ ਉਪ ਮੰਡਲ ਅਧੀਨ 11kV ਸੰਤ ਨਗਰ ਫੀਡਰ, 11kV ਬਚਿੱਤਰ ਨਗਰ ਫੀਡਰ, 11kV ਹੀਰਾ ਨਗਰ ਫੀਡਰ, 11kV ਸ਼ਕਤੀ ਵਿਹਾਰ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਮਣੀਪਾਲ ਹਸਪਤਾਲ਼, ਰਾਜ ਕਮਲ ਸਕੁਏਅਰ ਮਾਰਕੀਟ, ਲੈਂਡ ਆਫ ਗਰਿੱਲ ਰੇਸਟੋਰੈਂਟ, ਹੋਟਲ ਜੀਵਨ ਪਲਾਜ਼ਾ ਨੇੜੇ ਮਾਰਕੀਟ, ਡੀ. ਏ. ਵੀ. ਸਕੂਲ, ਜੱਗੀ ਸਵੀਟ ਰੇਸਟੋਰੈਂਟ, ਸਾਹ੍ਨੀ ਬੇਕਰੀ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰ. ਪੁੱਲ, ਏਕਤਾ ਵਿਹਾਰ, ਡਾ. ਸਦਾਨਾ ਕਲੀਨਿਕ ਨੇੜੇ ਏਰੀਆ, ਸੰਤ ਨਗਰ, ਰਘਬੀਰ ਨਗਰ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ ਦਾ ਕੁੱਝ ਏਰੀਆ, ਹੀਰਾ ਨਗਰ, ਗਿੱਲ ਇੰਕਲੇਵ, ਚਹਿਲ ਨਰਸਰੀ, ਗੁਰੂ ਵਿਲਾ, ਸਮਾਈਲ ਸਟੋਨ ਸਕੂਲ, ਸ਼ਕਤੀ ਵਿਹਾਰ ਸ਼ੇਡ, ਥਰਮਲ ਸ਼ੇਡ ਆਦਿ ਦੀ ਬਿਜਲੀ ਸਪਲਾਈ 07-02-26 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾਂ ਹੈ ਜੀ l
ਨੋਟ: ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ, ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ
=======================================================
ਸਹਾਇਕ ਇੰਜੀਨੀਅਰ, ਉਪ ਮੰਡਲ ਉਤਰ ਤਕਨੀਕੀ, ਪ.ਸ.ਪ.ਕ.ਲ. ਪਟਿਆਲਾ ਵੱਲੋਂ ਆਮ ਜਨਤਾ ਅਤੇ ਵੱਡਮੁੱਲੇ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11kv ਦੀਪ ਨਗਰ ਫੀਡਰ ਤੇ ਠੇਕੇਦਾਰ ਵਲੋਂ ਕੰਮ ਕਰਨ ਅਤੇ ਜ਼ਰੂਰੀ ਮੁਰੰਮਤ ਅਤੇ ਦਰੱਖਤ ਦੀ ਛੰਗਾਈ ਵਾਸਤੇ ਅਧੀਨ ਪੈਂਦਾ ਏਰੀਆ (ਅਮਨ ਬਾਗ਼ ਐਕਸਟੈਨਸ਼ਨ, ਝਿੱਲ, H.R enclave, ਦੀਪ ਨਗਰ, ਝਿੱਲ ਚੌਕ, ਮਨੇਸ ਇੰਕਲੇਵ, ਰਤਨ ਨਗਰ ਐਕਸਟੈਨਸ਼ਨ ਆਦਿ ) ਦੀ ਬਿਜਲੀ ਸਪਲਾਈ ਕੱਲ ਮਿਤੀ 07.02.2026 ਨੂੰ ਸਵੇਰੇ 10ਵਜੇ ਤੋਂ ਸ਼ਾਮ 5 ਵਜੇ ਤਕ ਪ੍ਰਭਾਵਿਤ ਰਹੇਗੀ।
ਜਾਰੀ ਕਰਤਾ;ਇੰਜ. ਅਮਨਦੀਪ ਜੇਹਲਵੀ, ਸਹਾਇਕ ਇੰਜੀਨੀਅਰ, ਉਪ ਮੰਡਲ ਉਤਰ ਤਕਨੀਕੀ,ਪੰ.ਰਾ.ਪਾ.ਕਾ.ਲਿ., ਪਟਿਆਲਾ











