ਨਾ ਮੈ ਹਿੰਦੁ ਹਾੰ, ਨਾ ਮੈ ਸਿੱਖ, ਨਾ ਹਿ ਹਾੰ ਮੁਸਲਮਾਨ ਮੇਰੀ ਜਾਤ ਹੈ ਕਿਸਾਨ -ਸਾਡਾ ਹੱਕ ਫਿਲ਼ਮ

238

ਨਾ  ਮੈ ਹਿੰਦੁ ਹਾੰ, ਨਾ ਮੈ ਸਿੱਖ, ਨਾ ਹਿ ਹਾੰ ਮੁਸਲਮਾਨ ਮੇਰੀ ਜਾਤ ਹੈ ਕਿਸਾਨ -ਸਾਡਾ ਹੱਕ ਫਿਲ਼ਮ

ਜਨਵਰੀ 24,2021

ਨਾ  ਮੈ ਹਿੰਦੁ ਹਾੰ, ਨਾ ਮੈ ਸਿੱਖ, ਨਾ ਹਿ ਹਾੰ ਮੁਸਲਮਾਨ। ਮੇਰਾ ਕਰਮ ਹਿ ਮੇਰਾ ਧਰਮ ਹੈ, ਤੇ ਮੇਰੀ ਜਾਤ ਹੈ ਕਿਸਾਨ। ਵਰਗਾ ਸਂਜਿਦਾ ਸੁਨੇਹਾ ਦਿੰਦੀ ਸੌਰਟ ਫਿਲਮ ਸਾਡਾ ਹੱਕ ਇਕ ਤਿਖਾ ਕਟਾਕਸ਼ ਕਰਦੀ ਹੈ ਊਹਨਾਂ ਉਠ ਰਹਿਆਂ ਊਗਲਾਂ ਤੇ , ਜੇਹੜੀ ਕਿਸਾਨ ਭਰਾੰਵਾਂ ਦੀ ਸਿਖਿਆ , ਖੇਤੀ ਕਨੂਨਾੰ ਦੀ ਜਾਨਕਾਰੀ ,ਤੇ ਉਹਨਾਂ ਦੀ ਸਵੇਧਾਨਿਕ ਸਮਝ ਊਤੇੱ ਸਵਾਲ ਚੁੱਕ  ਦਿਆਂ ਨੇਂ।

ਆੰਦੌਲਨ ਦੀ ਤੂਲਨਾ ਅਜਾਦੀ ਦੀ ਲੜਾਇ ਨਾਲ ਕਰਦਿਆਂ ਲੇਖਕ ਵੱਲੌੰ ਫਿਲ਼ਮ ਦੇ ਵਿੱਚ ਸੰਮਵਾਦਾਂ ਦੇ ਰਾਹੀਂ ਇਹ ਸੂਨੇਹਾ ਦਿੱਤਾ ਗਿਆ ਹੈ ਕਿ ਇਹ ਮੁਨਸ਼ੀ ਪਰੇਮ ਚੰਦ ਦੇ ਉਪਨਿਆਸਾਂ ਨਹੀਂ ਹੈ,ਇਹ ਅੱਜ ਦਾ ਕਿਸਾਨ ਹੈ ਤੇਅਪਣੇ ਹੱਕ ਮੰਗਦੇ ਨਹੀਂ ਸਗੌ ਹੱਕ ਖੋ ਲੈਂਦੇ ਹਨ।

ਕਿਸਾਨ ਭਰਾਂਵਾਂ ਤੇ ਉਹਨਾਂ ਦੇ ਆੰਦੋਲਨ ਨੂੰ ਸਮਰਪਿਤ 10 ਮਿੰਟਾਂ ਦੀ ਇਹ ਸੋਰਟ ਫਿਲ਼ਮ  ਨੂੰ ਦਿੱਲੀ ਦੀ ਸਰਹੱਦ ਤੇ ਬੈਠੇ ਉਹਨਾਂ ਲੱਖਾਂ ਕਿਸਾਨ ਪਰਿਵਾਰਾਂ ਦੀ ਹੌਸਲਾ ਅਫਸਾਈ ਦੇ ਲਈ।ਛੇਤੀ ਹੀ ਸਿੰਗੁ ਤੇ ਟਿਕੱਰੀ ਬਾਡਰ ਦਿਖਾਣ ਦੀ ਕੋਸ਼ਿਸ਼ ਕਿੱਤੀ ਜਾ ਰਹੀ ਹੈ।

ਨਾ  ਮੈ ਹਿੰਦੁ ਹਾੰ, ਨਾ ਮੈ ਸਿੱਖ, ਨਾ ਹਿ ਹਾੰ ਮੁਸਲਮਾਨ ,ਮੇਰੀ ਜਾਤ ਹੈ ਕਿਸਾਨ -ਸਾਡਾ ਹੱਕ ਫਿਲ਼ਮ

777 ਫਿਲ਼ਮ ਤੇ ਰੋਲਿੰਗ ਟੇਪ ਫਿਲ਼ਮ ਦੇ ਸਾਂਝੀ ਕੋਸ਼ਿਸ ਦੇ ਨਾਲ ਬਣਾਈ ਗਇ ਇਹ ਫਿਲ਼ਮ ਨੂੰ ਲਿਖਿਆ ਤੇ ਨਿਰਦੇਸ਼ਿਤ ਕਿਤਾੱ ਹੈ ਚੰਡਿਗੜ ਦੇ ਹਿ ਯੂਵਾ ਰੰਗਕਰਮੀ ਤੇ ਫਿਲ਼ਮ ਮੇਕਰ ਸੋਰਵ ਸ਼ਰਮਾ ਨੇ। ਫਿਲ਼ਮ ਦੇ ਵਿਚ ਮੂਖ ਭੂਮਿਕਾੰਵਾਂ ਦੇ ਵਿੱਚ ਇਕ ਬੂਧੀਜਿਵੀ ਤੇ ਅਨੂਭਵੀ ਕਿਸ਼ਾਨ ਦੇ ਕਿਰਦਾਰ ਨੂੰ ਜਿਵੰਤ ਕਿਤਾੱ ਹੈ ਚੰਡਿਗੜ ਦੇ ਥਿਇਟਰ ਆਰਟਿਸ਼ਟ ਅਮਰ ਜੱਸੜ ਨੇ । ਯੂਵਾ ਲਿਡਰਦੀ ਭੂਮਿਕਾ ਦੇ ਵਿੱਚਅਸ਼ਿਸ ਸ਼ਰਮਾਂ ,ਤੇ ਅਪਣੇ ਹੱਕਾਂ ਦੀ ਖਾਤਰ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾੰ ਦੀ ਭੂਮਿਕਾ ਵਿੱਚ ਪੂਨੀਤ ਭੀਟਿਆ ,ਪ੍ਸ਼ਾਂਤ ਤੇ ਪਯਾਦਾ ਪੂਸ਼ਪਕ ਨੇ ਖੇਡਆ ਹੈ।

ਫਿਲ਼ਮ ਨੂੰ ਖੂਬਸੂਰਤੀ ਦੇ ਨਾਲ ਨਾਲ਼ ਕੈਮਰੇ  ਦੇ ਵਿੱਚ ਕੈਦ ਕਿਤਾੱ ਹੈ ਯੂਵਾ ਸਿਨਮੇਟੋਗਰਾਫਰ ਵੀੱਕੀ ਭਾਰਦਵਾਜ ਨੇ।

ਸਾਡਾ ਹੱਕ ਫਿਲ਼ਮ 777 films ਦੇ YOUTUBE ਚੈਨਲ ਤੇ ਉਪਲਬਦ ਹੈ I (https://youtu.be/zaAow0wRnwE)