ਕਰੈਡਿਟ ਆਊਟਰੀਚ ਪ੍ਰੋਗਰਾਮ ਤਹਿਤ ਵੰਡੇ 52 ਲੱਖ ਰੁਪਏ ਦੇ ਕਰਜ਼ੇ

194

ਕਰੈਡਿਟ ਆਊਟਰੀਚ ਪ੍ਰੋਗਰਾਮ ਤਹਿਤ ਵੰਡੇ 52 ਲੱਖ ਰੁਪਏ ਦੇ ਕਰਜ਼ੇ

ਪਟਿਆਲਾ, 24 ਅਕਤੂਬਰ :

ਪਟਿਆਲਾ ਕੋਆਰਪੇਟਿਵ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਕਰੈਡਿਟ ਆਊਟਰੀਚ ਪ੍ਰੋਗਰਾਮ ਤਹਿਤ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿਚ 52 ਲੱਖ ਰੁਪਏ ਦੇ ਕਰਜ਼ੇ ਵੰਡੇ ਗਏ।

ਕਰੈਡਿਟ ਆਊਟਰੀਚ ਪ੍ਰੋਗਰਾਮ ਤਹਿਤ ਵੰਡੇ 52 ਲੱਖ ਰੁਪਏ ਦੇ ਕਰਜ਼ੇ

ਇਸ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਲੀਡ ਜ਼ਿਲ੍ਹਾ ਮੈਨੇਜਰ ਪ੍ਰਿਤਪਾਲ ਸਿੰਘ ਆਨੰਦ, ਚੀਫ ਮੈਨੇਜਰ ਮੈਡਮ ਚੰਚਲ, ਰਵਿੰਦਰ ਪਾਲ ਸਿੰਘ ਬਰਾਂਚ ਮੈਨੇਜਰ, ਸੰਜੇ ਸਿੰਘ ਮੈਨੇਜਰ ਅਤੇ ਕੋਆਪਰੇਟਿਵ ਬੈਂਕ ਦੇ ਮੈਨੇਜਰ  ਅਮਰੀਕ ਸਿੰਘ ਇਸ ਕੈਂਪ ਵਿਚ ਸ਼ਾਮਲ ਹੋਏ। ਲੀਡ ਬੈਂਕ ਮੈਨੇਜਰ ਨੇ ਗਾਹਕਾਂ ਨੂੰ ਬੈਂਕ ਦੀਆਂ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ।