ਲ਼ੋਕ ਭਲਾਈ ਸੋਸ਼ਲ ਵੈਲਫੇਅਰ ਕਲੱਬ ਨੇ ਸਫਾਈ ਮੁਹਿੰਮ ਚਲਾਈ

159

ਲ਼ੋਕ ਭਲਾਈ ਸੋਸ਼ਲ ਵੈਲਫੇਅਰ ਕਲੱਬ ਨੇ ਸਫਾਈ  ਮੁਹਿੰਮ ਚਲਾਈ

ਬਹਾਦਰਜੀਤ ਸਿੰਘ / ਰੂਪਨਗਰ,2 ਅਕਤੂਬਰ,2022

ਅੱਜ ਲੋਕ ਭਲਾਈ ਸੋਸ਼ਲ ਵੈਲਫੇਅਰ ਕਲੱਬ ਰੂਪਨਗਰ ਅਤੇ ਨਹਿਰੂ ਯੁਵਾਕੇਂਦਰ ਰੂਪਨਗਰ ਵੱਲੋਂ ਸਫਾਈ ਮੁਹਿੰਮ ਚਲਾਈ ਗਈ ਜਿਸ ਵਿਚ ਸਾਰੇਵਾਲੰਟੀਅਰ ਵੱਲੋ ਵੱਖ – ਵੱਖ  ਇਲਾਕਿਆਂ ਤੋਂ ਪਲਾਸਟਿਕ ਦਾ ਕੁੱੜਾ ਇਕੱਠਾਕੀਤਾ ਗਿਆ ਇਸ ਮੁਹਿੰਮ ਵਿੱਚ ਗਾਜੀਪੁਰ ਕਲੱਬ ਦੇ ਮੈਂਬਰਾ ਨੇ ਵੀ ਹਿੱਸਾਲਿਆ ਇਸ ਮੌਕੇ ਤੇ ਨਹਿਰੂ ਯੁਵਾ ਕੇਂਦਰ ਤੋਂ ਜ਼ਿਲ੍ਹਾ ਯੂਥ ਕੋਆਰਡੀਨੇਟਰ ਪੰਕਜਯਾਦਵ ਮੁੱਖ ਤੌਰ ਤੇ ਮੌਜੂਦ ਸਨ।

ਲੋਕ ਭਲਾਈ ਸੋਸ਼ਲ ਵੈਲਫੇਅਰ ਕਲੱਬ ਰੂਪਨਗਰ ਦੇ ਪ੍ਰਧਾਨ ਯੋਗੇਸ਼ ਕੱਕੜ ਨੇਦੱਸਿਆ ਅੱਜ  ਦੀ ਮੁਹਿੰਮ ਵਿੱਚ ਉਹਨਾ ਵੱਲੋ 150 ਕਿਲੋ  ਦੇ ਲਗਭਗਪਲਾਸਟਿਕ ਕੁੜਾ ਇਕੱਠਾ ਕਿਤਾ ਗਿਆ ਅਤੇ  ਨਵਾਂ ਬੱਸ ਸਟੈਂਡ ,ਨਹਿਰੂਸਟੇਡੀਅਮ ਅਤੇ ਯੂਥ ਹੋਸਟਲ ਦੇ ਆਸ-ਪਾਸ ਦੇ ਇਲਾਕੇ ਵਿੱਚੋ ਕੁੱੜਾ ਇਕੱਠਾਕਿਤਾ ਗਿਆ।

ਲ਼ੋਕ ਭਲਾਈ ਸੋਸ਼ਲ ਵੈਲਫੇਅਰ ਕਲੱਬ ਨੇ ਸਫਾਈ ਮੁਹਿੰਮ ਚਲਾਈ

ਇਸ ਮੌਕੇ ’ਤੇ ਨਰਿੰਦਰ ਕੁਮਾਰ,ਵਰਿੰਦਰ ਸਿੰਘ,ਮਧੂ ਸੂਦਨ,ਅਮਨਪ੍ਰੀਤਗਰੋਵਰ,ਦਮਨਪ੍ਰੀਤ ਸਿੰਘ,ਸਾਹਿਲ,ਕੇਸ਼ਵ,ਕਿਰਨ,ਸ਼ੈਵੀ,ਨਰਿੰਦਰਪਾਲਸਿੰਘ,ਅਭਿਸ਼ੇਕ,ਰਾਹੁਲ ਆਦਿ ਮੌਜੂਦ ਸਨ।