ਪਟਿਆਲਾ ਵਿੱਚ 16-17 ਜਨਵਰੀ ਨੂੰ ਬਿਜਲੀ ਬੰਦ ਸਬੰਧੀ ਜਾਣਕਾਰੀ

328

ਪਟਿਆਲਾ ਵਿੱਚ 16-17 ਜਨਵਰੀ ਨੂੰ ਬਿਜਲੀ ਬੰਦ ਸਬੰਧੀ ਜਾਣਕਾਰੀ

ਪਟਿਆਲਾ/ ਜਨਵਰੀ 14,2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਸ਼ਕਤੀ ਵਿਹਾਰ ਅਧੀਨ ਪੈਂਦੇ 11 ਕੇ.ਵੀ. ਰਾਜਾ ਇਨਕਲੇਵ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਮਾਨਸ਼ਾਹੀਆ ਕਲੋਨੀ, ਸੰਤ ਨਗਰ,ਪੰਜਾਬੀ ਬਾਗ, 22 ਨੰਬਰ ਫਾਟਕ ਤੱਕ ਦਾ ਏਰੀਆ, ਲਹਿਲ ਕਲੋਨੀ ਆਦਿ ਦੀ ਬਿਜਲੀ ਸਪਲਾਈ ਮਿਤੀ 16-01-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹੇਗੀ। 

ਪਟਿਆਲਾ ਵਿੱਚ 16-17 ਜਨਵਰੀ ਨੂੰ ਬਿਜਲੀ ਬੰਦ ਸਬੰਧੀ ਜਾਣਕਾਰੀ -Internet
Power shutdown

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਥਾਪਰ ਗਰਿੱਡ ਅਧੀਨ ਪੈਂਦੇ 11 ਕੇ.ਵੀ. O.P.H ਫੀਡਰ ਅਤੇ 11 ਕੇ.ਵੀ. ਅਬਲੋਵਾਲ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਬਾਬੂ ਸਿੰਘ ਕਲੋਨੀ,ਡਾਕਟਰ ਕਲੋਨੀ,ਜਨਤਾ ਕਲੋਨੀ,ਗੁਰਦੀਪ ਕਲੋਨੀ, ਨਿਊ ਸੈਂਚੁਰੀ ਇਨਕਲੇਵ, ਡਾ: ਸੰਦੀਪ ਵਾਲੀ ਗਲੀ,ਸਿਲਿਗਰ ਬਸਤੀ,ਪ੍ਰਦੂਸ਼ਣ ਬੋਰਡ,ਡਾਈਵਿੰਗ ਟਰੈਕ ਦਫ਼ਤਰ,ਹਰਪਾਲ ਟਿਵਾਣਾ ਅਤੇ ਫਲੈਟ, ਰਾਧਾ ਕ੍ਰਿਸ਼ਨਾ ਮੰਦਿਰ ਦੇ ਨਾਲ ਲੱਗਦਾ ਏਰੀਆ, ਸਿਵਲ ਲਾਈਨ ਥਾਣਾ ਆਦਿ ਦੀ ਬਿਜਲੀ ਸਪਲਾਈ ਮਿਤੀ 17-01-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹੇਗੀ।