ਗੁਰਿੰਦਰ ਪਾਲ ਸਿੰਘ ਬਿੱਲਾ ਵਲੋ ਰਾਜਾ ਵ ਿੰੜਗ ਨਾਲ ਮੁਲਾਕਾਤ

217

ਗੁਰਿੰਦਰ ਪਾਲ ਸਿੰਘ ਬਿੱਲਾ ਵਲੋ ਰਾਜਾ ਵ ਿੰੜਗ ਨਾਲ ਮੁਲਾਕਾਤ

ਬਹਾਦਰਜੀਤ  ਸਿੰਘ /ਰੂਪਨਗਰ,21 ਮਾਰਚ,2024
ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ  , ਗੁਰਿੰਦਰ ਪਾਲ ਸਿੰਘ ਬਿੱਲਾ ਓਬੀਸੀ ਡਿਪਾਰਟਮੈਂਟ ਦੇ ਨੈਸ਼ਨਲ ਕੋਆਰਡੀਨੇਟਰ ਤੇ ਇੰਚਾਰਜ ਜੰਮੂ-ਕਸ਼ਮੀਰ ਬਨਣ ਤੋਂ ਬਾਅਦ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੰਗਠਨ ਕੈਪਟਨ ਸੰਦੀਪ ਸੰਧੂ ਨਾਲ ਮੁਲਾਕਾਤ ਕੀਤੀ।

ਗੁਰਿੰਦਰ ਪਾਲ ਸਿੰਘ ਬਿੱਲਾ ਵਲੋ ਰਾਜਾ ਵ ਿੰੜਗ ਨਾਲ ਮੁਲਾਕਾਤ

ਲੋਕ ਸਭਾ ਚੋਣਾਂ  ਲਈ ਓਬੀਸੀ ਸਮਾਜ ਵੱਲੋੰ ਘਰ ਘਰ ਜਾ ਕੇ ਕਾਂਗਰਸ ਪਾਰਟੀ ਲਈ ਪ੍ਰਚਾਰ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਆਫਿਸ ਸੈਕਟਰੀ ਜਿਗਨੇਸ਼ ਕੁਮਾਰ ਰਿੰਕੂ , ਸਿਧਾਰਥ ਗੌਤਮ ,ਚੇਅਰਮੈਨ ਓਬੀਸੀ ਪੰਜਾਬ ਰਾਜ ਬਖਸ਼ ,ਸਟੇਟ ਕੋਆਰਡੀਨੇਟਰ ਗੁਰਮੀਤ ਸਿੰਘ ਸਿਆਣ,ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ,ਚੇਅਰਮੈਨ ਜਵਾਹਰ ਬਾਲ ਮੰਚ ਜਗਸ਼ੀਰ ਸਿੰਘ, ਮੋਹਣ ਸਿੰਘ ਭਸੀਨ ਵਾਈਸ ਚੇਅਰਮੈਨ ਐੱਸ ਸੀ ਡਿਪਾਰਟਮੈਂਟ ਨੇ ਬਿੱਲਾ ਦਾ ਮੂੰਹ ਮਿੱਠਾ ਕਰਵਾਇਆ,ਤੇ ਵਧਾਈ ਦਿੱਤੀ।